ਗਰਮੀਆਂ ਵਿਚ ਇਹ 1 ਚੀਜ਼ ਪਾਣੀ ਨਾਲ ਖਾਓ

ਵੀਡੀਓ ਥੱਲੇ ਜਾ ਕੇ ਦੇਖੋ,ਹੱਡੀਆਂ ਮਜਬੂਤ ਕਰਨ ਲਈ ਤੇ ਜੋੜਾ ਦੇ ਦਰਦ ਨੂੰ ਦੂਰ ਕਰਨ ਲਈ ਗਰਮੀਆਂ ਵਿਚ ਇਸ ਨੁਸਖੇ ਦਾ ਇਸਤੇਮਾਲ ਕਰੋ ਤੁਹਾਨੂੰ ਅਰਾਮ ਮਿਲੇਗਾ ਅੱਜ ਅਸੀਂ ਗੋਲਏ ਬਾਰੇ ਆਪ ਜੀ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਹੱਡੀਆ ਦੀ ਮਜਬੂਤੀ ਤੇ ਤਾਕਤ ਮਿਲਦੀ ਹੈ ਸਾਦੇ ਪਾਣੀ ਚ 2 ਚਮਚ ਗਿਲੋਏ ਦੇ ਪਾ ਕੇ ਉਸ ਪਾਣੀ ਨੂੰ ਪਿਓ ਇਹ ਸਰੀਰ ਦੇ ਦਰਦ ਨੂੰ ਦੂਰ ਕਰਦਾ ਹੈ ਹਾਥ ਪੈਰਾ ਤੇ ਆਉਣ ਵਾਲੀ ਸੋਜ ਨੂੰ ਦੂਰ ਕਰਦਾ ਹੈ

ਜੋੜਾ ਦੇ ਦਰੱਦ ਨੂੰ ਦੂਰ ਕਰਦਾ ਤੇ ਇਸ ਵੁੱਚ ਭਰਬਹੁ ਮਾਤਰਾ ਵਿਚ ਕਲਸੀਆਂਮ ਹੁੰਦਾ ਹੈ ਜੇ ਗੋਡਿਆਂ ਚ ਦਰੱਦ ਹੈ ਤਾਂ ਉਸ ਨੂੰ ਸਹੀ ਕਰਦਾ ਹੈ ਜਿਨ੍ਹਾਂ ਦੇ ਗੋਡਿਆਂ ਚ ਦਰੱਦ ਰਹਦਾ ਹੈ ਤਾਂ ਓ ਇਸ ਨੂੰ ਦਿਨ ਚ 2 ਵਾਰ ਲੈ ਸਕਦੇ ਹਨ ਤੇ ਜਿਨ੍ਹਾਂ ਦੀ ਪਾਚਨ ਕਿਰਿਆ ਸਜੀ ਨਹੀ ਹੈ,ਉਸ ਨੂੰ ਇਸਤੇਮਾਲ ਕਰ ਸਕਦੇ ਹਨ ਕਲਸੀਆਂਮ ਦੀ ਕਮੀ ਨੂੰ ਪੁਰਾ ਕਰਦਾ ਹੈ ਗਿਲੋਏ ਦਾ ਜਸ ਪਿੰਨ ਨਾਲ ਜੋੜਾ ਨਾਲ ਜੁੜੀਆਂ ਸਭ ਸ-ਮ-ਸੀ-ਆਂ-ਵਾਂ ਦੂਰ ਹੋ ਜਨਦੀ ਹਨ ਤੇ ਦਿਮਾਗੀ ਤਾਕਤ ਵੀ ਪ੍ਰਦਾਨ ਕਰਦਾ ਹੈ

ਤੇ ਇਸ ਨਾਲ ਤੇਜਾਬ ਦੀ ਸ-ਮ-ਸੀ-ਆਂ ਵੀ ਦੂਰ ਹੁੰਦੀ ਹੈ 75 ਤੋਂ ਵੱਧ ਪੋਸ਼ਕ ਤੱਤ ਪਏ ਜਾਂਦੇ ਹਨ ਜੋ ਸੋਡੇ ਸਰੀਰ ਲਈ ਬਹੁਤ ਜਰੂਰੀ ਹਨ ਗਿਲੋਏ ਸਰੀਰ ਦੇ ਖੂਨ ਨੂੰ ਸੋਫ ਕਰਦਾ ਹੈ ਤੇ ਕਬਜ ਨਹੀਂ ਹੋਣ ਦਿੰਦਾ ਇਸ ਨਾਲ ਸਰੀਰ ਦੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੇ ਭੋਜਨ ਸਹੀ ਤਰੀਕੇ ਨਾਲ ਹਜਮ ਹੋ ਜਾਂਦਾ ਹੈ ਜਿਕਰ ਤੁਸੀ ਵਾਲਾ ਨੂੰ ਮਜਬੂਤ ਕਰਨਾ ਹੈ ਤੇ ਚੇਹਰੇ ਤੇ ਨਿਖਾਰ ਲਿਆਉਣਾ ਹੈ ਤਾਂ ਤੁਸੀ 2 ਚਮਚ ਗਿਲੋਏ ਦੇ ਤੇ 4 ਚਮਚ ਐਲੋਵੇਰਾ ਜੂਸ ਦੇ ਇਕ ਗਲਾਸ ਪਾਣੀ ਚ ਮਿਲਾ ਲੈਣੇ ਹੈ

ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨਾ ਹੈ ਗਰਮੀਆਂ ਦੇ ਵਿਚ ਰਾਤ ਦੇ ਸਮੇ ਇਕ ਚਮਚ ਗੁਲਕੰਦ ਨੂੰ ਦੁੱਧ ਨਾਲ ਮਿਲਾ ਕੇ ਸੇਵਨ ਕਰੋ ਇਸ ਨਾਲ ਸਰੀਰ ਨੂੰ ਗਰਮੀ ਮਹਿਸੂਸ ਨਹੀਂ ਹੁੰਦੀ ਤੇ ਸਰੀਰ ਨੂੰ ਚੁਸਤ ਬਣਾਉਂਦਾ ਹੈ ਤੇ ਇਹ ਸਾਰੇ ਨੁਸਖਿਆਂ ਨਾਲ ਤੁਸੀ ਹੱਡੀਆਂ ਮਜਬੂਤ ਜੋੜਾ ਦਾ ਦਰੱਦ ਤੇ ਕਬਜ ਗੈਸ ਤੇ ਪਾਚਨ ਕਿਰਿਆ ਤੇ ਤੇਜਾਬ ਵਰਗੀਆਂ ਸ-ਮ-ਸੀ-ਆਂ-ਵਾਂ ਨੂੰ

ਦੂਰ ਕਰ ਸਕਦੇ ਹੋ ਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਇਸ ਨੁਸਖੇ ਦੇ ਕੋਈ ਨੁ-ਕ-ਸਾ-ਨ ਨਹੀਂ ਹਨ ਹਨ,6 ਦੇ ਸੇਵਨ ਨਾਲ ਤੁਹਾਡੇ ਸਰੀਰ ਨੂੰ ਫਾਇਦੇ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.