ਰੋਜ਼ਾਨਾ ਇੱਕ ਮੁੱਠੀ ਖਾਣ ਦੇ ਫਾਇਦੇ ਦੇਖ ਕੇ ਹੈਰਾਨ ਰਹਿ ਜਾਓਗੇ-ਮਰਦਾਂ ਲਈ ਸਿਹਤ ਦਾ ਖ਼ਜ਼ਾਨਾ ਹਨ ਭੁੰਨੇ ਛੋਲੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

ਇਨ੍ਹਾਂ ਪ੍ਰੇ-ਸ਼ਾ-ਨੀ-ਆਂ ਤੋਂ ਬਚਣ ਲਈ ਭੁੰ-ਨੇ ਹੋਏ ਛੋਲੇ ਇੱਕ ਬਿਹਤਰ ਵਿਕਲਪ ਹਨ। ਇਸ ਨੂੰ ਸਿਹਤ ਦਾ ਖ-ਜ਼ਾ-ਨਾ ਮੰਨਿਆ ਜਾਂਦਾ ਹੈ। ਇੱਕ ਮੁੱਠੀ ਭੁੰ-ਨੇ ਹੋਏ ਛੋਲਿਆਂ ਨੂੰ ਨਿਯਮਿਤ ਰੂਪ ’ਚ ਖਾਣ ਨਾਲ, ਕਈ ਸਰੀਰਕ ਬਿ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਮਿਲਦਾ ਹੈ। ਇਹ ਪੁ-ਰ-ਸ਼ਾਂ ਦੀ ਸਰੀਰਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਹੋਰ ਲੋਕ ਵੀ ਇਸ ਦਾ ਸੇ-ਵ-ਨ ਕਰ ਸਕਦੇ ਹਨ। ਇਸ ਲਈ ਇਸ ਦੇ ਕੀ ਲਾਭ ਹਨ,

ਜਾਣੋ ਪੂਰੇ ਵੇਰਵੇ।ਭੁੰ-ਨੇ ਹੋਏ ਛੋ-ਲਿ-ਆਂ ਵਿਚ ਕਾਰਬੋ-ਹਾਈਡ੍ਰੇਟ, ਪ੍ਰੋਟੀਨ, ਨ-ਮੀ, ਚਿਕਨਾਈ, ਫਾਈਬਰ, ਕੈ-ਲ-ਸ਼ੀ-ਅ-ਮ, ਆਇਰਨ ਤੇ ਹੋਰ ਬਹੁਤ ਸਾਰੇ ਵਿਟਾਮਿਨ ਮੌਜੂਦ ਹੁੰਦੇ ਹਨ। ਇਸ ਲਈ, ਰੋਜ਼ਾਨਾ ਇੱਕ ਮੁੱਠੀ ਭੁੰ-ਨੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਨੂੰ ਤਾ-ਕ-ਤ ਮਿਲਦੀ ਹੈ। ਇਸ ਨੂੰ ਰੋਜ਼ ਸਵੇਰੇ ਦੁੱਧ ਅਤੇ ਮੱਖਣ ਦੇ ਨਾਲ ਖਾਣ ’ਤੇ ਸਰੀਰ ਨੂੰ ਭਰਪੂਰ ਮਾ-ਤ-ਰਾ ਵਿੱਚ ਪ੍ਰੋਟੀਨ ਮਿਲਦਾ ਹੈ, ਜੋ ਮਾ-ਸ-ਪੇ-ਸ਼ੀ-ਆਂ ਨੂੰ ਹੋਰ ਸ਼-ਕ-ਤੀ-ਸ਼ਾ-ਲੀ ਬਣਾਉਂਦਾ ਹੈ।ਸਵੇਰੇ ਨਾਸ਼ਤੇ ‘ਚ ਮੁੱਠੀ ਭਰ ਭੁੰਨੇ ਹੋਏ

ਛੋਲੇ ਖਾਣ ਨਾਲ ਇਕ ਗਿਲਾਸ ਦੁੱਧ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਪੁਰਸ਼ਾਂ ਦੀ ਸਰੀਰਕ ਸ-ਮ-ਰੱ-ਥਾ ਵਧਦੀ ਹੈ। ਇਹ ਥਕਾਵਟ ਤੇ ਕ-ਮ-ਜ਼ੋ-ਰੀ ਨੂੰ ਵੀ ਦੂ-ਰ ਕਰਦਾ ਹੈ।ਭੁੰਨੇ ਹੋਏ ਛੋਲਿਆਂ ‘ਚ ਫਾਈਬਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਸੰਬੰਧੀ ਸ-ਮੱ-ਸਿ-ਆ-ਵਾਂ ਦੂਰ ਹੋ ਜਾਂਦੀਆਂ ਹਨ। ਇਹ ਗੈਸ ਤੇ ਬਦਹਜ਼ਮੀ ਦੀ ਸ-ਮੱ-ਸਿ-ਆ ਤੋਂ ਰਾ-ਹ-ਤ ਦਿਵਾਉਂਦਾ ਹੈ। ਰੋਜ਼ ਸਵੇਰੇ ਤੇ ਸ਼ਾਮ ਇਸ ਦਾ ਸੇ-ਵ-ਨ ਕਰਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ।

ਭੁੰਨੇ ਹੋਏ ਛੋਲਿਆਂ ‘ਚ ਮੌਜੂਦ ਪੌ-ਸ਼-ਟਿ-ਕ ਤੱ-ਤ ਵੀ ਇ-ਮਿ-ਊ-ਨਿ-ਟੀ ਵਧਾਉਂਦੇ ਹਨ। ਇਹ ਬਿ-ਮਾ-ਰੀ-ਆਂ ਤੋਂ ਬਚਾਉਂਦਾ ਹੈ।ਭੁੰਨੇ ਹੋਏ ਛੋਲਿਆਂ ਦਾ ਆਟਾ ਖਾਣ ਨਾਲ ਦਮਾ, ਬਲਗਮ ਤੇ ਖੰ-ਘ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਮਿਲਦਾ ਹੈ। ਇਹ ਸਾਡੇ ਇ-ਮਿ-ਊ-ਨ ਸਿ-ਸ-ਟ-ਮ ਭਾਵ ਰੋ-ਗਾਂ ਨਾਲ ਲ-ੜ-ਨ ਦੀ ਪ੍ਰਣਾਲੀ ਨੂੰ ਵੀ ਸਿਹਤਮੰਦ ਰੱਖਦਾ ਹੈ।

ਭੁੰਨੇ ਹੋਏ ਛੋਲਿਆਂ ਵਿੱਚ ਕੈਲਸ਼ੀਅਮ ਵੀ ਕਾਫੀ ਹੁੰਦਾ ਹੈ। ਇਸ ਨੂੰ ਨਿਯਮਤ ਰੂਪ ’ਚ ਖਾਣ ਨਾਲ ਹੱਡੀਆਂ ਮ-ਜ਼-ਬੂ-ਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਸ ਨਾਲ ਬੋ-ਨ-ਮੈ-ਰੋ ਵੀ ਲ-ਚ-ਕ-ਦਾ-ਰ ਤੇ ਮ-ਜ਼-ਬੂ-ਤ ਬਣਦਾ ਹੈ।ਜੇ ਕਿਸੇ ਨੂੰ ਬਵਾਸੀਰ ਦੀ ਸ-ਮੱ-ਸਿ-ਆ ਹੈ ਜਾਂ ਸਾ-ਹ ਲੈਣ ਵਿੱਚ ਤ-ਕ-ਲੀ-ਫ ਹੈ, ਤਾਂ ਰਾਤ ਨੂੰ ਭੁੰਨੇ ਹੋਏ ਛੋਲਿਆਂ ਨੂੰ ਚਬਾਓ ਤੇ ਗਰਮ ਦੁੱਧ ਪੀਓ। ਅਜਿਹਾ ਕਰਨ ਨਾਲ ਅੰਦਰੂਨੀ ਬਿ-ਮਾ-ਰੀ-ਆਂ ਦੂ-ਰ ਹੋ ਜਾਂਦੀਆਂ ਹਨ।

Leave a Reply

Your email address will not be published.