ਰਸੋਈ ਚ ਪਈ ਇਹ ਚੀਜ ਖਾ ਲਓ-100 ਸਾਲ ਤੱਕ ਨਜਰ ਨਹੀ ਘਟੇਗੀ,

ਵੀਡੀਓ ਥੱਲੇ ਜਾ ਕੇ ਦੇਖੋ,ਪਾਲਕ ਖਾਣ ਨਾਲ ਸਾਡੀ ਅੱਖਾਂ ਦੀ ਰੌਸ਼ਨੀ ਵਿਚ ਬਹੁਤ ਸੁ-ਧਾ-ਰ ਆਉਂਦਾ ਹੈ ਤੇ ਨਾਲ ਹੀ ਨਾਲ ਇਸ ਦਾ ਸੇ-ਵ-ਨ ਕਰਨ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕ-ਮੀ ਦੂ-ਰ ਹੁੰਦੀ ਹੈ ਤੁਸੀਂ ਇਸ ਦਾ ਸੇ-ਵ-ਨ ਸਬਜ਼ੀ ਬਣਾ ਕੇ ਜਾਂ ਜੂਸ ਬਣਾ ਕੇ ਵੀ ਕਰ ਸਕਦੇ ਹੋ ਇਸ ਵਿੱਚ ਪਹਿਲਾਂ ਤੋਂ ਹੀ ਸਾਰੇ ਤੱਤ ਮੌਜੂਦ ਹੁੰਦੇ ਹਨ ਜੋ ਸਾਨੂੰ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਹੀ ਸਰੋਂ ਦਾ ਸਾਗ ਵੀ ਅੱਖਾਂ ਲਈ ਬਹੁਤ ਵਧੀਆ ਹੁੰਦਾ ਹੈ

ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿਚ ਬਹੁਤ ਕਾਰਗਰ ਹੁੰਦਾ ਹੈ। ਇਸ ਤੋਂ ਬਾਅਦ ਅਗਲੀ ਚੀਜ਼ ਹੈ ਗਾਜਰ,ਗਾਜਰ ਖਾਣ ਨਾਲ ਸਿਰਫ ਆਪਣੀ ਅੱਖਾਂ ਦੀ ਰੌਸ਼ਨੀ ਹੀ ਨਹੀ ਵੱਧਦੀ ਬਲਕਿ ਇਸ ਦਾ ਸੇ-ਵ-ਨ ਕਰਨ ਨਾਲ ਆਪਣੇ ਸਰੀਰ ਵਿੱਚ ਖੂ-ਨ ਦੀ ਕ-ਮੀ ਦੂਰ ਹੁੰਦੀ ਹੈ ਇਸ ਲਈ ਗਾਜਰ ਆਪਣੇ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਤੇ ਇਸ ਲਈ ਤੁਸੀਂ ਹਰ ਰੋਜ਼ ਦਿਨ ਵਿੱਚ ਗਾਜਰ ਦਾ ਜੂਸ ਜ਼ਰੂਰ ਪੀਓ ਪਰ ਜੇਕਰ ਤੁਸੀਂ ਜੂਸ ਨਹੀਂ ਪੀ ਸਕਦੇ

ਤਾਂ ਤੁਸੀਂ ਕੱਚਾ ਗਾਜਰ ਵੀ ਖਾ ਸਕਦੇ ਹੋ। ਅਗਲੀ ਚੀਜ਼ ਹੈ ਆਂਵਲਾ, ਆਂਵਲਾ ਸਾਡੇ ਅੱਖਾਂ ਦੀ ਰੌਸ਼ਨੀ ਨੂੰ ਠੀਕ ਕਰਨ ਦੇ ਨਾਲ-ਨਾਲ ਸਾਡੇ ਵਾਲਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ ਤੇ ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਤੋਂ ਹੀ ਦਿਨ ਵਿਚ ਇਕ ਆਂਮਲਾ ਜ਼ਰੂਰ ਖਾਓ ਤੇ ਜੇਕਰ ਤੁਸੀਂ ਰੋਜ਼ ਹੀ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਕੁਝ ਹੀ ਦਿਨਾਂ ਵਿੱਚ ਤੁਹਾਡੀਆਂ ਅੱਖਾਂ ਦਾ ਤੁੰ-ਦ-ਲਾ ਪਣ ਖ-ਤ-ਮ ਹੋ ਜਾਵੇਗਾ ਤਾਂ

ਤੁਸੀਂ ਅੱਜ ਤੋਂ ਹੀ ਆਂਵਲੇ ਨੂੰ ਆਪਣੀ ਡਾਇਟ ਵਿਚ ਸ਼ਾਮਲ ਜਰੂਰ ਕਰੋ ਤੇ ਜੇ ਤੁਸੀਂ ਚਾਹੋ ਤਾਂ ਆਂਵਲੇ ਦਾ ਮੁਰੱਬਾ ਵੀ ਰੋਜ ਖਾ ਸਕਦੇ ਹੋ ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਵੱਧੇਗੀ ਤੇ ਤੁਹਾਡੇ ਵਾਲ ਕਾਲੇ ਰਹਿਣ ਗੇ ਤਾਂ ਤੁਸੀ ਅੱਜ ਤੋਂ ਹੀ ਆਂਵਲੇ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਜਰੂਰ ਕਰੋ।ਅਗਲੀ ਚੀਜ਼ ਹੈ ਡ-ਰਾ-ਈ-ਫ-ਰੂ-ਟ ਜੇ ਤੁਹਾਡੀ ਅੱਖਾਂ ਦੀ ਰੌਸ਼ਨੀ ਕ-ਮ-ਜ਼ੋ-ਰ ਹੈ ਤੇ ਤੁਹਾਨੂੰ ਧੁੰ-ਦ-ਲਾ ਦਿਖਾਈ ਦਿੰਦਾ ਹੈ ਤਾਂ ਤੁਸੀਂ ਆਪਣੀ ਡਾ-ਈ-ਟ ਵਿਚ ਡ-ਰਾ-ਈ-ਫ-ਰੂ-ਟ ਵੀ ਸ਼ਾਮਲ ਕਰ ਸਕਦੇ ਹੋ

ਤੁਸੀਂ ਇਕ ਗਲਾਸ ਪਾਣੀ ਵਿਚ 3 ਤੋਂ 4 ਬਦਾਮ ਰਾਤ ਨੂੰ ਭਿਉਂ ਕੇ ਰੱਖ ਦਵੀ ਤੇ ਸਵੇਰੇ ਇਸ ਦਾ ਸੇ-ਵ-ਨ ਕਰ ਲਵੋ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਬਹੁਤ ਵਧਿਆ ਹੋ ਜਾਵੇਗੀ ਇਸ ਤਰ੍ਹਾਂ ਹੀ ਤੁਸੀਂ ਕਿ-ਸ਼-ਮਿ-ਸ਼ ਦਾ ਵੀ ਸੇ-ਵ-ਨ ਕਰ ਸਕਦੇ ਹੋ ਤੁਸੀ ਰਾਤ ਨੂੰ ਕਿ-ਸ਼-ਮਿ-ਸ਼ ਭਿਓਂ ਕੇ ਰੱਖ ਦਵੋ ਤੇ ਸਵੇਰੇ ਇਸ ਦਾ ਸੇ-ਵ-ਨ ਕਰ ਲਵੋ ਇਸ ਨਾਲ ਵੀ ਤੁਹਾਡੀ ਅੱਖਾਂ ਦੀ ਰੋਸ਼ਨੀ ਵਧੀਆ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.