ਸਰੀਰ ਬਣੇਗਾ ਘੋੜੇ ਵਰਗਾ ਛੋਲਿਆਂ ‘ਚ ਇਹ ਚੀਜ ਮਿਲਾਕੇ ਖਾਓ

ਵੀਡੀਓ ਥੱਲੇ ਜਾ ਕੇ ਦੇਖੋ,ਛੋਲਿਆਂ ਚ ਇਸ ਚੀਜ ਨੂੰ ਮਿਲਾ ਕੇ ਖਾਓ ਤੁਹਡੇ ਸਰੀਰ ਦੀ ਕਮਜ਼ੋਰੀ ਦੂਰ ਹੋਣ ਜਾਵੇਗੀ ਤੇ ਹੋਰ ਹੋਣ ਵਾਲੇ ਫਾਇਦਿਆਂ ਬਾਰੇ ਤੁਹਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੇਕਰ ਤੁਸੀ ਜਿਮ ਜਾਂਦੇ ਹੋਣਜਾ ਜਿਮ ਜਾਂਦੇ ਹੋ ਤਾਂ ਸਾਡੇ ਇਸ ਨੁਸਖੇ ਨੂੰ ਜਰੂਰੁ ਵਰਤੋਂ ਸਰੀਰ ਤਾਕਤ ਨਾਲ ਭਰਭੂਰ ਹੋ ਜਾਵਗਾ ਇਸ ਨਾਲ ਪਾਚਨ ਤੰਤਰ ਸਹੀ ਰਹੇ ਗਏ ਤੇ ਪਾਚਨ ਸ਼ਕਤੀ ਸਹੀ ਰਹੇਗੀ ਤੇ ਸਰੀਰ ਨੂੰ ਭਰਭੂਰ ਤਾਕਤ ਮਿਲੇਗੀ ਇਸ ਦੇ ਸੇਵਨ ਕਰਨ ਨਾਲ ਦਿਲ

ਦੀ ਮਜਬੂਤੀ ਬਣੇਗੀ ਹੁਣ ਗਲ ਕਰਦੇ ਹਾਂ ਕੇ ਇਸ ਨੁ-ਸ-ਖੇ ਨੂੰ ਕਿਵੇ ਤਿਆਰ ਕਰਨਾ ਹੈ ਇਸ ਨੁਸਖੇ ਨੂੰ ਬਣਾਉਣ ਲਈ ਸਾਨੂੰ 200 ਗ੍ਰਾਮ ਭੁੰਨੇ ਹੋਏ ਛੋਲੇ ਤੇ 100 ਗ੍ਰਾਮ ਬਦਾਮ ਗਿਰੀ ਦੇ ਲੋੜ ਹੈ ਤੇ 100 ਗ੍ਰਾਮ ਕੱਜੂ ਲੈਣੇ ਹਨ ਤੇ 50 ਗ੍ਰਾਮ ਮਗਜ ਲੈਣੇ ਹਨ ਤੇ 50 ਗ੍ਰਾਮ ਧਾਗੇ ਵਾਲੀ ਮਿਸ਼ਰੀ ਤੇ 50 ਗ੍ਰਾਮ ਖਸਖੱਸ ਲੈਣੀ ਹੈ ਤੇ 30 ਗ੍ਰਾਮ ਕਾਲੀ ਮਿਰਚ ਲੈਣੀ ਹੈ ਤੇ ਇਹਨਾਂ ਦਸਿਆ ਗਈਆਂ ਚੀਜ ਨੂੰ ਮਿਕਸ ਕਰ ਲਣਾ ਹੈ ਤੇ ਇਸਦਾ ਪਾਉਡਰ ਬਣਾ ਲਣਾ ਹੈ

WhatsApp Group (Join Now) Join Now

ਚੰਗੀ ਪੀਸ ਲਣਾ ਹੈ ਤਾਂ ਇਸ ਨੂੰ ਕਿਸੇ ਕੱਚ ਦੇ ਢੱਬੇ ਚ ਪਾ ਕੇ ਰੱਖ ਲਣਾ ਹੈ ਇਸਦਾ ਸੇਵਨ ਤੁਸੀ ਸਵੇਰੇ ਖਾਲੀ ਪੇਟ ਕਰਨਾ ਹੈ ਤੇ ਇਕ ਚਮਚ ਸਵੇਰੇ ਹਲਕੇ ਦੁੱਧ ਨਾਲ ਇਸਦਾ ਸੇਵਨ ਕਰਨਾ ਹੈ ਇਸਦਾ ਸੇਵਨ ਕਰਨ ਨਾਲ ਤੁਸੀ ਸਾਰੇ ਦੀਨ ਚ ਪਾਣੀ ਨੂੰ ਵੱਧ ਤੋਂ ਵੱਧ ਪੀਣਾ ਹੈ ਇਸਦੀ ਤਸੀਰ ਗਰਮ ਹੋਣ ਕਰਨ ਇਸਦਾ ਸੇਵਨ 1 ਚਮਚ ਤੋਂ ਵੱਧ ਨਹੀਂ ਕਰਨਾ ਤੇ ਇਸਦਾ ਸੇਵਨ ਕਰਨ ਨਾਲ ਪੂਰੇ ਦਿਨ ਚ ਪਾਣੀ ਵੱਧ ਤੋਂ ਵੱਧ ਪੀਣਾ ਹੈ ਇਸਦਾ ਸੇਵਨ ਕਰਨ ਸਮੇ ਇਸਨੂੰ ਇਕ ਚਮਚ ਮੂੰਹ ਚ ਰੱਖ ਕੇ ਹੋਲੀ ਹਿਲੀ

ਅੰਦਰ ਦੁੱਧ ਦੇ ਘੁਟ ਭਰਨੇ ਹਨ ਇਸੰਦੇ ਸੇਵਨ ਕਰਨ ਨਾਲ ਤੁਹਾਡੀ ਸਰੀਰਕ ਕਮਜੀਰੀ ਦੂਰ ਹੋ ਜਾਵਗੀ ਇਸ ਨਾਲ ਤੁਹਾਡਾ ਪਾਚਨ ਤਤਰ ਸਹੀ ਰਹੇ ਗਏ ਤੇ ਸਰੀਰ ਚ ਤਾਕਤ ਬਣੀ ਰਹੇਗੀ ਤੇ ਸਰੀਰ ਚ ਪਤਲਾ ਪਨ ਦੂਰ ਹੋ ਜਾਵਗਾ ਇਸੰਦੇ ਸੇਵਨ ਸਾਰਾ ਦਿਨ ਸਰੀਰ ਨੂੰ ਤਾਕਤ ਮਿਲੀ ਰਹੇਗੀ ਤੇ ਤੁਹਅਨੂ ਕਮਜ਼ੋਰੀ ਮਹਿਸੂਸ ਨਹੀਂ ਹੀਵੇਗੀ ਤੇ ਯਾਦ ਰਹੇ ਕੇ ਇਸਦਸ ਸੇਵਨ ਸਵਰੇ ਹੈ ਕਰਨਾ ਹੈ ਤੇ 1 ਚਮਚ ਹੈ ਕਰਨਾ ਹੈ ਓ ਵੀ ਦੁੱਧ ਨਾਲ ਕਰਨਾ ਹੈ ਇਸੰਦੇ ਸਰੀਰ ਨੂੰ

ਹੋਰ ਵੀ ਬਹੁਤ ਫ਼ੈਇਦੇ ਹਨ ਜਿਵੇ ਕੇ ਪਾਚਨ ਸ਼ਕਤੀ ਬਣੀ ਰਹਿਗੀ ਤੇ ਖਾਣਾ ਜਲਦੀ ਹਜਮ ਹੋਨ ਲੱਗ ਜਾਏਗਾ ਤੇ ਸਰੀਰ ਤੰਦਰੁਸਤ ਰਹੇ ਗਏ ਉਪਰ ਦਸੇ ਅਨੁਸਾਰ ਇਸਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਫ਼ੈਇਦੇ ਹੋਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *