ਪੁਰਾਣਾ ਸਿਰ ਦਰਦ-ਬਵਾਸੀਰ-ਨਕਸੀਰ-ਗਰਮੀ ਪੈਣਾ-ਕਮਜੋਰ ਨਿਗਾ ਤੋ ਛੁਟਕਾਰਾ

ਪੁਰਾਣਾ ਸਿਰ ਦਰਦ ਦਾ ਸਿਰ ਨਕਸੀਰ ਟੁੱਟਣਾ ਨਿਗ੍ਹਾ ਕਮਜ਼ੋਰ ਹੋਣਾ ਜੇਕਰ ਅੱਖਾਂ ਲਾਲ ਰਹਿੰਦੀਆਂ ਹਨ ਅੱਖਾਂ ਵਿਚੋਂ ਪਾਣੀ ਆਉਂਦਾ ਹੈ ਰੜਕ ਪੈਂਦੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਸੀਂ ਲੋਕ ਉਸ ਦੀ ਜਾਣਕਾਰੀ ਆਪ ਜੀ ਨੂੰ ਦੇਣ ਜਾ ਰਿਹਾ ਇਸ ਨੁਕਤੇ ਦਾ ਇਸਤੇਮਾਲ ਕਰਨਾ ਤੁਹਾਡੇ ਨਾਲ ਇਹ ਸਮੱਸਿਆ ਠੀਕ ਹੋ ਜਾਣ ਗਿਆ ਹੁਣ ਗੱਲ ਕਰਦੇ ਹਾਂ ਕਿਸ ਪ੍ਰਕਾਰ ਪਿਆਰ ਕੀਤਾ ਜਾਵੇ

ਇਸ ਨੂੰ ਤਿਆਰ ਕਰਨ ਲਈ ਧਨੀਏ ਦੇ ਬੀਜ ਇਨ੍ਹਾਂ ਨੂੰ ਪੀਸ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰ ਲਓ ਤੁਸੀਂ ਇੱਕ ਕੱਪ ਪਾਣੀ ਰਹਿਣਾ ਹੈ ਅਤੇ ਉਸ ਨੂੰ ਗਰਮ ਕਰਨਾ ਹੈ ਉਸ ਵਿੱਚ ਇਕ ਚਮਚ ਪਾ ਦੇਣਾ ਹੈ ਅਤੇ ਉਹ ਪਾਣੀ ਜਦੋਂ ਗਰਮ ਹੋ ਜਾਵੇ ਅਤੇ ਉਸ ਤੋਂ ਬਾਅਦ ਇਸ ਨੂੰ ਠੰਡਾ ਕਰ ਲਓ ਠੰਡਾ ਕਰਨ ਤੋਂ ਬਾਅਦ ਇਸਨੂੰ ਛਾਣ ਲਓ ਫਿਰ ਇਸ ਦੀਆਂ ਦੋ ਬੂੰਦਾਂ ਤੁਸੀਂ ਆਪਣੀਆਂ ਅੱਖਾਂ ਵਿਚ ਪਾਓ ਤਾਂ ਤੁਹਾਡੀਆਂ ਅੱਖਾਂ ਨਾਲ ਜੁੜੀਆਂ ਹੋਈਆਂ

WhatsApp Group (Join Now) Join Now

ਸਮੱਸਿਆਵਾਂ ਠੀਕ ਹੋ ਜਾਣਗੀਆਂ ਜੇਕਰ ਸਾਡਾ ਪਾਚਨ ਤੰਤਰ ਮਜ਼ਬੂਤ ਨਹੀਂ ਤਾਂ ਤੁਸੀਂ ਇਸ ਦਾ ਪਾਊਡਰ ਇਕ ਗਲਾਸ ਪਾਣੀ ਵਿਚ ਉਬਾਲ ਲਓ ਜਦੋਂ ਉਹ ਅੱਧਾ ਨਾ ਰਹਿ ਜਾਵੇ ਫਿਰ ਉਸਨੂੰ ਠੰਡਾ ਕਰਕੇ ਇਸ ਦਾ ਸੇਵਨ ਸਵੇਰੇ ਸਵੇਰੇ ਖਾਲੀ ਪੇਟ ਕਰਨਾ ਹੈ ਇਸ ਨਾਲ ਤੁਹਾਡੇ ਪਾਚਨ ਤੰਤਰ ਮਜ਼ਬੂਤ ਜੇਕਰ ਵਾਰੀ-ਵਾਰੀ ਸਿਰ ਦਰਦ ਹੁੰਦਾ ਹੈ ਤਾਂ ਤੁਸੀਂ ਸੌ ਗ੍ਰਾਮ ਆਂਵਲਾ ਪਾਊਡਰ ਸਾਊ ਗ੍ਰਾਮ ਧਨੀਏ ਦਾ

ਪਾਊਡਰ ਇਹਨਾਂ ਦਾ ਪਾਊਡਰ ਬਣਾ ਕੇ ਇਹਨਾਂ ਨੂੰ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਇਸ ਦੇ ਦੋ ਚਮਚ ਦੁੱਧ ਇਕ ਗਲਾਸ ਪਾਣੀ ਵਿਚ ਘੋਲ ਕੇ ਰੱਖ ਦਿਓ ਤੇ ਅਗਲੀ ਸਵੇਰ ਉਠਦਿਆਂ ਸਾਰ ਖਾਲੀ ਪੇਟ ਇਸ ਦਾ ਸੇਵਨ ਕਰਦਾ ਹੈ ਤਾਂ ਤੁਹਾਡੀ ਇਹ ਸਮੱਸਿਆ ਵੇ ਠੀਕ ਹੋ ਜਾਵੇਗੀ ਜੇਕਰ ਨੱਕ ਵਿਚੋ ਖੂਨ ਆਉਂਦਾ ਹੈ ਜਾਂ ਨਕਸੀਰ ਫੁੱਟਦੀ ਹੈ ਤਾਂ ਹਰੇ ਧਨੀਏ ਦਾ ਰਸ ਕੱਢ ਲਓ ਇਸ ਵਿਚ ਵੀ ਗ੍ਰਾਮ ਕਪੂਰ ਜਾਂ ਫਿਰ ਰਾਈ ਮਿਲਾ ਲਓ ਇਹਨਾਂ ਦੋਨਾਂ

ਨੂੰ ਪੀਸ ਕੇ ਇਸ ਦੀਆਂ ਦੋ ਬੂੰਦਾਂ ਨੱਕ ਵਿੱਚ ਪਾਉਣ ਤਾਂ ਤੁਹਾਡੀ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਜਾਣਕਾਰੀ ਅਨੁਸਾਰ ਸਾਰੇ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *