ਪਾਣੀ ਨਾਲ ਖਾਓ ਇਹ ਚੀਜ-ਪੁਰਾਣਾ ਸਿਰ ਦਰਦ-ਕਮਜੋਰ ਨਿਗਾ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਪੁਰਾਣੇ ਤੋਂ ਪੁਰਾਣਾ ਸਿਰ ਦਰਦ ਹੋਣਾ ਨ-ਕ-ਸੀ-ਰ ਫੁੱ-ਟ-ਣਾ ਬ-ਵਾ-ਸੀ-ਰ ਦਾ ਹੋਣਾ ਨਿ-ਗ੍ਹਾ ਦਾ ਕ-ਮ-ਜ਼ੋ-ਰ ਹੋਣਾ ਸਰੀਰ ਗਰਮ ਹੋਣਾ ਜਾਂ ਫਿਰ ਅੱਖਾਂ ਵਿੱਚ ਜ-ਲ-ਣ ਹੋਣੀ ਅੱਖ ਲਾਲ ਰਹਿਣਗੀਆਂ ਦੀਆਂ ਅੱਖਾਂ ਵਿਚ ਰ-ੜ-ਕ ਪੈਦੀ ਜਾਂ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਤਾਂ ਤੁਸੀਂ ਧ-ਨੀ-ਏ ਦੇ ਦਾਣਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਤਿਆਰ ਕਰ ਲੈਣਾ ਇੱਕ ਕੱਪ ਪਾਣੀ ਕਿਸੇ ਬਰਤਨ ਵਿੱਚ ਪਾਉਣਾ ਹੈ ਅਤੇ ਇੱਕ ਕੱਪ ਪਾਣੀ ਦੇ ਵਿਚ 1 ਚਮਚ ਧਨੀਏ ਦੇ ਪਾਊਡਰ ਦਾ

ਉਸ ਵਿਚ ਪਾ ਕੇ ਉਸ ਨੂੰ ਗਰਮ ਕਰਨਾ ਪਰ ਉਸ ਤੋਂ ਬਾਅਦ ਠੰਡਾ ਹੋ ਜਾਵੇ ਤਾਂ ਇਸ ਨੂੰ ਸੂਤੀ ਕੱਪੜੇ ਵੇ-ਚ ਛਾ-ਣ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਤਾਂ ਇਸ ਪਾਣੀ ਦੀਆਂ ਦੋ ਬੂੰਦਾਂ ਤੁਸੀ ਆਪਣੀ ਅੱਖਾਂ ਵਿੱਚ ਪਾਉਣੀਆਂ ਹਨ ਤਾਂ ਤੁਹਾਡੀਆਂ ਅੱਖਾਂ ਵਿੱਚ ਰ-ੜ-ਕ ਨਹੀਂ ਪਵੇਗੀ ਜ-ਲ-ਨ ਨਹੀਂ ਹੋਏਗੀ ਨਹੀਂ ਹੋਏਗੀ ਪਾਣੀ ਨਹੀਂ ਆਏਗਾ ਜੇਕਰ ਤੁਹਾਡੇ ਪਾ-ਚ-ਨ ਤੰ-ਤ-ਰ ਮ-ਜ਼-ਬੂ-ਤ ਨਹੀਂ ਹੈ ਤਾਂ ਤੁਸੀਂ ਧਨੀਏ ਦੇ ਬੀਜਾਂ ਦਾ ਪਾਊਡਰ ਅਤੇ ਸੁੰ-ਢ ਹੁਣ ਬਰਾਬਰ ਮਾਤਰਾ ਵਿਚ ਪੀਸ ਕੇ

ਅਤੇ ਇਸ ਪਾਊਡਰ ਦਾ 1 ਚੱਮਚ ਇਕ ਗਲਾਸ ਪਾਣੀ ਵਿਚ ਪਾ ਕੇ ਗਰਮ ਕਰਨਾ ਹੈ ਅਤੇ ਤੁਸੀਂ ਇਸ ਨੂੰ ਛਾ-ਣ ਕੇ ਰੱਖ ਲਵੋ ਅਤੇ ਠੰਡਾ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਸੇ-ਵ-ਨ ਕਰਨਾ ਹੈ ਤਾਂ ਤੁਹਾਡੇ ਪਾ-ਚ-ਨ ਤੰਤਰ ਮ-ਜ਼-ਬੂ-ਤ ਹੋਏਗਾ ਖਾਧਾ-ਪੀਤਾ ਚੰਗੀ ਤਰ੍ਹਾਂ ਪਚੇਗਾ ਜੇਕਰ ਤੁਹਾਡਾ ਸਿਰ ਦਰਦ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਸੌ ਗ੍ਰਾਮ ਆਂਵਲਾ ਪਾਊਡਰ ਅਤੇ ਸੌ ਗ੍ਰਾਮ ਧਨੀਆ ਪਾਊਡਰ ਲੈਣਾ ਹੈ ਅਤੇ ਤੁਸੀਂ ਇਸ ਨੂੰ ਪੀਸ ਕੇ ਰੱਖ ਲਵੋ ਅਤੇ ਰਾਤ ਨੂੰ ਸੌਣ ਤੋਂ ਇਕ ਗਲਾਸ ਪਾਣੀ

ਵਿਚ ਇਸ ਪਾਊਡਰ ਦਾ 1 ਚਮਚ ਪਾ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਖਾਲੀ ਪੇਟ ਸੇਵਨ ਕਰਨਾ ਹੈ ਤਾਂ ਸਿਰ ਦਰਦ ਦੀ ਸ-ਮੱ-ਸਿ-ਆ ਵੀ ਨਹੀਂ ਹੋਵੇਗੀ ਜੇਕਰ ਤੁਹਾਡੀ ਨ-ਕ-ਸੀ-ਰ ਫੁੱ-ਟ-ਦੀ ਹੈ ਤਾਂ ਤੁਸੀਂ 20 ਗ੍ਰਾਮ ਧਨੀਏ ਦਾ ਰੱਸ ਕੱਢ ਲਓ ਖ਼ੈਰ ਤੁਸੀਂ ਇਸ ਵਿੱਚ ਵੀ ਗ੍ਰਾਮ ਕਪੂਰ ਮਿਲਾ ਲਓ ਫੇਰ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਪੀਸ ਕੇ ਇਨ੍ਹਾਂ ਦਾ ਰਸ ਕੱਢ ਲਓ ਇਸ ਰਸ ਦੀਆਂ ਦੋ ਬੂੰ-ਦਾਂ ਨੱ-ਕ ਵਿੱਚ ਪਾਉਣ ਤੋਂ ਕਦੀ ਵੀ ਨ-ਕ-ਸੀ-ਰ ਨਹੀਂ ਹੋਵੇਗੀ

ਜੇਕਰ ਤੈਨੂੰ ਗੋਡਿਆਂ ਦਾ ਦਰਦ ਹੁੰਦਾ ਹੈ ਤੁਰਨ-ਫਿਰਨ ਵਿੱਚ ਸ-ਮੱ-ਸਿ-ਆ ਆਉਂਦੀ ਹੈ ਤਾਂ ਤਾਂ ਤੁਸੀਂ ਇਕ ਚਮਚ ਧਨੀਆ ਪਾਊਡਰ ਦੇ ਵਿਚ 1 ਚਮਚ ਸ਼ੱਕਰ ਪਾ ਲਓ ਤਾਂ ਇਸ ਦਾ ਸੇ-ਵ-ਨ ਸਵੇਰੇ ਇਕ ਗਲਾਸ ਪਾਣੀ ਨਾਲ ਕਰੋ ਤਾਂ ਤੁਹਾਡੇ ਗੋਡੇ ਦਰਦ ਜੋੜਾਂ ਦਾ ਦਰਦ ਖ-ਤ-ਮ ਹੋ ਜਾਵੇਗਾ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿਚ ਰੱਖਦੇ ਹੋਏ

ਤੁਸੀਂ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਫ਼ਰਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *