5 ਬਦਾਮ ਖਾਣ ਦੇ ਨਾਲ ਸਾਡੇ ਸਰੀਰ ਦੇ 12 ਤਰਾਂ ਦੇ ਰੋਗ ਖ-ਤ-ਮ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ਼ ਪੰਜ ਬਦਾਮ ਖਾਣ ਦੇ ਨਾਲ ਤੁਹਾਡੇ ਸਰੀਰ ਤੇ 12 ਰੋਗ ਖ਼-ਤ-ਮ ਹੋ ਸਕਦੇ ਹਨ ਅੱਜ ਦੇ ਟਾਇਮ ਵਿਚ ਆਪਣੇ ਸਰੀਰ ਨੂੰ ਠੀਕ ਰੱਖਣਾ ਬਹੁਤ ਹੀ ਜ਼ਰੂਰੀ ਹੈ ਪਰ ਕਈ ਲੋਕ ਆਪਣੇ ਸਰੀਰ ਨੂੰ ਗ-ਲ-ਤ ਖਾਣ ਪਾਣ ਦੇ ਨਾਲ ਸਰੀਰ ਨੂੰ ਖ਼-ਰਾ-ਬ ਕਰ ਲੈਂਦੇ ਹਨ ਜਿਵੇਂ ਕਿ ਫਾ-ਸ-ਟ ਫੂ-ਡ ਅਤੇ ਤ-ਲੀ-ਆਂ ਹੋਈਆਂ ਸਬਜ਼ੀਆਂ ਜਾਂ ਜ਼ਿਆਦਾ ਮ-ਸਾ-ਲੇ ਵਾਲੀਆਂ ਚੀਜ਼ਾਂ ਖਾਣ ਦੇ ਨਾਲ ਆਪਣੇ ਸਰੀਰ ਨੂੰ ਖ਼-ਰਾ-ਬ ਕਰਨਾ ਅਤੇ ਕਈ ਤਰ੍ਹਾਂ ਦੇ

ਰੋ-ਗਾਂ ਨੂੰ ਸੱਦਾ ਦੇ ਲੈਂਦੇ ਹਨ,ਇਸ ਦੇ ਨਾਲ ਨਾਲ ਆਪਣੇ ਵਾਲਾਂ ਦਾ ਝ-ੜ-ਨਾ ਵੀ ਸ਼ੁਰੂ ਹੋ ਜਾਂਦਾ ਹੈ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ ਅਤੇ ਮੂੰਹ ਉੱਪਰ ਝੁ-ਰ-ੜੀ-ਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੋਟਾਪਾ ਵਧ ਜਾਂਦਾ ਹੈ ਬਲੱਡ ਪ੍ਰੈ-ਸ਼-ਰ ਸ਼ੂਗਰ ਅਤੇ ਹੋਰ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਸਰੀਰ ਨੂੰ ਲੱਗ ਜਾਂਦੀਆਂ ਹਨ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਬੀ-ਮਾ-ਰੀ-ਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਰਫ ਤੁਸੀਂ ਲਗਾਤਾਰ ਪੰਜ ਬਦਾਮਾਂ ਦਾ ਸੇ-ਵ-ਨ ਕਰਨਾ ਹੈ

ਬਦਾਮ ਵਿਚ ਕਈ ਤਰ੍ਹਾਂ ਦੇ ਪੋ-ਸ਼-ਕ ਤੱਤ ਪ੍ਰੋਟੀਨ ਵਿਟਾਮਿਨ ਪਾਏ ਜਾਂਦੇ ਹਨ ਜੋ ਕਿ ਆਪਣੇ ਸਿਹਤ ਲਈ ਬਹੁਤ ਹੀ ਫ਼ਾਇਦਾ ਕਰਦੇ ਹਨ ਇਸ ਬਦਾਮ ਦਾ ਸੇ-ਵ-ਨ ਕਰਦੇ ਨਾਲ ਆਪਣੇ ਵਾਲਾਂ ਅਤੇ ਚ-ਮ-ੜੀ ਦੇ ਲਈ ਬਹੁਤ ਹੀ ਫ਼ਾ-ਇ-ਦਾ ਮਿਲਦਾ ਹੈ ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ ਪੰਜ ਬਦਾਮ ਪਾਣੀ ਵਿਚ ਭਿਓਂ ਕੇ ਰੱਖ ਲਵੋ ਅਤੇ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਇਨ੍ਹਾਂ ਬਦਾਮਾਂ ਦਾ ਛਿ-ਲ-ਕਾ ਉਤਾਰ ਕੇ ਮਿਸ਼ਰੀ ਦੇ ਨਾਲ ਸੇ-ਵ-ਨ ਕਰ ਲੈਣਾ ਹੈ ਤੇ

ਸੇ-ਵ-ਨ ਕਰਨ ਤੋਂ ਬਾਅਦ ਫੇਰ ਤੁਸੀਂ ਉੱਪਰੋਂ ਗੁਣਗੁਣਾ ਜਾਂ ਪਾਣੀ ਪੀ ਲੈਣਾ ਹੈ ਅਤੇ ਜਿਨ੍ਹਾਂ ਨੂੰ ਸ਼ੂਗਰ ਦੀ ਸ-ਮੱ-ਸਿ-ਆ ਰਹਿੰਦੀ ਹੈ ਤਾਂ ਉਹ ਮਿਸ਼ਰੀ ਦੀ ਵਰਤੋਂ ਨਾ ਕਰਨ ਸਵੇਰੇ ਖਾਲੀ ਪੇਟ ਬਦਾਮ ਦਾ ਸੇਵਨ ਕਰਨ ਦੇ ਨਾਲ ਆਪਣੇ ਪੇਟ ਵਿੱਚ ਭੋਜਨ ਦੀ ਪ੍ਰਕਿਰਿਆ ਵੀ ਠੀਕ ਰਹਿੰਦੀ ਹੈ ਅਤੇ ਆਪਣਾ ਖਾਣਾ ਵੀ ਬਹੁਤ ਛੇਤੀ ਪਚਦਾ ਹੈ ਜਿਸਦੇ ਨਾਲ ਆਪਾਂ ਨੂੰ ਪੇਟ ਦੀਆਂ ਸ-ਮੱ-ਸਿ-ਆ ਨਹੀਂ ਲੱਗਦੀਆਂ ਅਤੇ ਆਪਣੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਪ੍ਰ-ਕਿ-ਰਿ-ਆ ਵੀ ਠੀਕ ਹੋ ਜਾਂਦੀਆਂ ਹਨ

ਜਿਨ੍ਹਾਂ ਦੇ ਕਾਰਨ ਆਪਣਾ ਭੋਜਨ ਛੇ-ਤੀ ਪਚ ਜਾਂਦਾ ਹੈ ਅਤੇ ਫਿਰ ਤੁਹਾਨੂੰ ਕਦੇ ਵੀ ਪੇਟ ਦੀਆਂ ਸ-ਮੱ-ਸਿ-ਆ ਨਹੀਂ ਆਉਣਗੀਆਂ ਅਤੇ ਬਦਾਮਾਂ ਦਾ ਸੇ-ਵ-ਨ ਕਰਨ ਦੇ ਨਾਲ ਆਪਣੀ ਦਿਮਾਗੀ ਸੁ-ਲ-ਤਾ-ਨ ਨੂੰ ਵੀ ਠੀਕ ਹੋ ਜਾਂਦਾ ਹੈ ਜੇਕਰ ਤੁਸੀਂ ਕੋਈ ਵੀ ਚੀਜ਼ ਰੱਖ ਕੇ ਭੁੱ-ਲ ਜਾਂਦੇ ਹੋ ਤਾਂ ਜਾਂ ਫਿਰ ਤੁਹਾਨੂੰ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਸਵੇਰੇ ਉੱਠ ਕੇ ਸਿਰਫ਼ ਪੰਜ ਬਦਾਮ ਭਿਉਂ ਕੇ ਰੱਖ ਲੈਣੇ ਹਨ ਅਤੇ ਸਵੇਰੇ ਉੱਠ ਕੇ ਇਸ ਦਾ ਛਿਲਕਾ ਉਤਾਰ ਕੇ ਕਿਸੇ ਮਿਸ਼ਰੀ ਦੇ ਨਾਲ ਚੰਗੀ ਤਰ੍ਹਾਂ ਚਬਾ ਚਬਾ ਕੇ

ਖਾ ਲੈਣੇ ਹਨ ਇਹਦੇ ਨਾਲ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਖ਼-ਤ-ਮ ਹੋ ਜਾਣਗੀਆਂ ਅਤੇ ਇਸ ਦੇ ਨਾਲ ਨਾਲ ਆਪਣੇ ਚ-ਮ-ੜੀ ਅਤੇ ਵਾਲਾਂ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਂਦੀਆਂ ਹਨ ਤੁਸੀਂ ਲਗਾਤਾਰ ਇਸ ਦਾ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਖ਼-ਤ-ਮ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਵੀਹ ਨਿ-ਰੋ-ਗੀ ਬਣਿਆ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.