ਇਨਾਂ ਖਾਸ ਤਰਾਂ ਦੇ ਬਰਤਨਾਂ ‘ਚ ਖਾਣਾ ਖਾ ਕੇ ਤੁਸੀਂ ਨਹੀਂ ਹੋਵੋਗੇ ਬਿਮਾਰ

ਵੀਡੀਓ ਥੱਲੇ ਜਾ ਕੇ ਦੇਖੋ,ਇਹਨਾਂ ਖਾਸ ਤਰ੍ਹਾਂ ਦੇ ਬਰਤਨਾਂ ਵੇਚ ਜੇ ਤੁਸੀਂ ਖਾਣਾ ਖਾਂਦੇ ਹੋ ਤਾਂ ਤੁਸੀਂ ਅਨੇਕਾਂ ਪ੍ਰਕਾਰ ਦੀਆਂ ਬਿ-ਮਾ-ਰੀ-ਆਂ ਤੋਂ ਦੂ-ਰ ਰਹੋਗੇ, ਅੱਜਕੱਲ ਜੋ ਬਰਤਨ ਆ ਰਹੇ ਹਨ ਉਨ੍ਹਾਂ ਵਿਚ ਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਲੱਗ ਰਹੀਆਂ ਹਨ ਬਹੁਤ ਸਾਰੀਆਂ ਬਿ-ਮਾ-ਰੀ-ਆ,ਜਿਸ ਬਰਤਨ ਆਦਿ ਸੀ ਗੱਲ ਕਰਨ ਜਾ ਰਹੇ ਹਾਂ ਪਹਿਲਾਂ ਵਾਲੇ ਲੋਕ ਇਨ੍ਹਾਂ ਵਿਚ ਖਾਣਾ ਖਾਇਆ ਕਰਦੇ ਸਨ ਅਤੇ ਉਨ੍ਹਾਂ ਦੇ ਸਰੀਰ ਤੰ-ਦ-ਰੁ-ਸ-ਤ ਰਹਿੰਦੇ ਸਨ ਅਤੇ

ਉਹ ਬਿ-ਮਾ-ਰ ਵੀ ਨਹੀਂ ਹੁੰਦਾ ਸੀ,ਇਹਨਾਂ ਬਰਤਣਾਂ ਨੂੰ ਸਰਬ ਲੋਹ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਇਹ ਬਰਤਨ ਲੋਹੇ ਦੇ ਹੁੰਦੇ ਹਨ, ਪੁਰਾਣੇ ਸਮੇਂ ਰਾਜੇ-ਮਹਾਰਾਜੇ ਵੀ ਇਨ੍ਹਾਂ ਵਿਚ ਹੀ ਖਾਣਾ ਖਾਇਆ ਕਰਦੇ ਸਨ, ਇਸ ਵਿਚ ਖਾਣਾ ਖਾਣ ਨਾਲ ਬਿ-ਮਾ-ਰੀ-ਆਂ ਤੁਹਾਡੇ ਨੇੜੇ ਬਿ-ਮਾ-ਰੀ-ਆਂ ਪੈਦਾ ਨਹੀਂ ਹੁੰਦੀਆਂ, ਇਹਨਾਂ ਬਰਤਣਾ ਵਿਚ ਤੁਸੀ ਖਾਣਾ ਤਿਆਰ ਕਰੋ,ਅਤੇ ਜੋ ਤੁਸੀਂ ਘਰ ਵਿੱਚ ਆਮ ਖਾਣਾ ਖਾਣ ਲਈ ਬਰਤਨ ਵਰਤਦੇ ਹੋ ਉਸੇ ਤਰ੍ਹਾਂ ਦੇ ਹੀ ਵਰਤਣ ਤੁਹਾਨੂੰ ਸ-ਰ-ਬ-ਲੋ-ਹ ਦੇ ਮਿਲ ਜਾਂਦੇ ਹਨ ਉਹਨਾਂ ਨੂੰ

ਲਿਆ ਕੇ ਤੁਸੀਂ ਉਨ੍ਹਾਂ ਦਾ ਇ-ਸ-ਤੇ-ਮਾ-ਲ ਸ਼ੁਰੂ ਕਰ ਦਿਓ,ਇਸ ਨਾਲ ਤੁਹਾਨੂੰ ਆ-ਇ-ਰ-ਨ ਅ-ਫ-ਸੋ-ਸ ਲੋਹਾ ਕੈਲਸ਼ੀਅਮ ਸਾਰੇ ਤੱ-ਤ ਮਿਲ ਜਾਂਦੇ ਹਨ, ਤੁਸੀਂ ਇਹਨਾ ਭਾਂਡਿਆਂ ਦੇ ਵਿਚ ਖਾਣਾ ਸ਼ੁਰੂ ਕਰ ਦਿਓ ਅੱਜ ਕੱਲ੍ਹ ਲੋਕ ਅ-ਲ-ਮੀ-ਨੀ-ਅ-ਮ ਦੇ ਭਾਂਡਿਆਂ ਵਾਲੀ ਜਾ ਰਹੇ ਹਨ ਜਿੰਨਾ ਨਾਲ ਬਿ-ਮਾ-ਰੀ-ਆਂ ਪੈਦਾ ਹੋ ਜਾਂਦੀਆਂ ਹਨ,ਤੁਸੀਂ ਸਰਬ ਲੋਹ ਦੇ ਬਰਤਨ ਬਜ਼ਾਰ ਵਿੱਚੋਂ ਲੈ ਸਕਦੇ ਹੋ ਹੋਰ ਨਹੀਂ ਤਾਂ ਤੁਹਾਨੂੰ ਇਸ ਜਗ੍ਹਾ ਦਾ ਨਾਮ ਦੱਸੋ ਜਿਨ੍ਹਾਂ ਇਸ ਜਗਾ ਤੋਂ ਤੁਸੀਂ ਬਰਤਣ ਲਿਆ ਸਕਦੇ ਹੋ ਜੋ ਤੁਸੀਂ ਘਰ ਵਿਚ ਬਰਤਨ ਵਰਤਦੇ ਹਾਂ

ਉਹ ਸਾਰੇ ਹੀ ਬਰਤਨ ਤੁਹਾਨੂੰ ਇਸ ਜਗ੍ਹਾ ਤੋਂ ਮਿਲ਼ ਜਾਣਗੇ, ਨਾਮ ਹੈ ਨਛੱਤਰ ਸਿੰਘ ਇਹਨਾ ਦਾ ਸੰ-ਪ-ਰ-ਕ ਨੰਬਰ ਹੈ 9872634169 ਇਹਨਾਂ ਨਾਲ ਗੱਲ ਕਰਕੇ ਤੁਸੀਂ ਹਰ ਪ੍ਰਕਾਰ ਦੇ ਬਰਤਨ ਖਰੀਦ ਸਕਦੇ ਹੋ ਜੋ ਕੇ ਸਰਬ ਲੋਹ ਤੋਂ ਤਿਆਰ ਕੀਤੇ ਗਏ ਹਨ, ਇਸ ਜਗ੍ਹਾ ਤੇ ਗੁਰੂ ਹਰ ਰਾਏ ਜੀ ਦਾ ਵਰ ਦਿੱਤਾ ਹੋਇਆ ਹੈ,ਸੋ ਤੁਸੀਂ ਵੀ ਇਸ ਜਗ੍ਹਾ ਤੇ ਜਾ ਕੇ ਇਹ ਬਰਤਣ ਲਿਆ ਸਕਦੇ ਹੋ

ਅਤੇ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਤੁਸੀਂ ਆਪਣੇ ਆਪ ਦੀ ਹੀ ਮਦਦ ਕਰ ਸਕਦੇ ਹੋ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਜਗ੍ਹਾ ਤੇ ਜਾਣਾ ਹੈ ਅਤੇ ਇਹਨਾਂ ਨੂੰ ਫੋਨ ਕਰੋ ਗੇ ਤਾਂ ਇਹ ਬਰਤਣ ਤੁਹਾਡੇ ਘਰ ਵੀ ਪਹੁੰਚ ਜਾਣਗੇ, ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱ-ਖ-ਣਾ ਹੈ, ਅਤੇ ਅੱਜ ਤੋਂ ਹੀ ਸਰਬ ਲੋਹ ਦੇ ਭਾਂਡਿਆਂ ਦਾ ਇ-ਸ-ਤੇ-ਮਾ-ਲ ਸ਼ੁਰੂ ਕਰ ਦੇਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.