ਯੂਰਿਕ ਐਸਿਡ
ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਜਾਣਕਾਰੀ ਇਹ ਸਾਡੇ ਸਰੀਰ ਦਾ ਕਿਵੇਂ ਬਣਦਾ ਹੈ ਕਿ ਕਿਵੇਂ ਤਿਆਰ ਹੁੰਦਾ ਹੈ ਯੂਰਿਕ ਐਸਿਡ ਨਾਲ ਕੀ ਕੁਝ ਹੁੰਦਾ ਹੈ ਜਦੋਂ ਅਸੀਂ ਕੋਈ ਵੀ ਭੋਜਨ ਖਾਂਦੇ ਹਾਂ ਤਾਂ ਸਾਡਾ ਸਰੀਰ ਉਸ ਨੂੰ ਹਜ਼ਮ ਕਰ ਕੇ ਅਤੇ ਰਸ ਬਨਾਉਂਦਾ ਹੈ ਅਤੇ ਯੂਰਿਕ ਐਸਿਡ ਵੀ ਇਹਨਾਂ ਦਾ ਇਕ ਹਿੱਸਾ ਹੈ ਇਹ ਕਿੰਡਨੀ ਰਾਹੀਂ ਬਾਹਰ ਨਿਕਲਦਾ ਹੈ ਜੇਕਰ ਸਾਡੇ ਖਾਣੇ ਵਿਚ ਲੋੜ ਤੋਂ ਵੱਧ ਯੂਰੀਆ ਹੋਵੇ ਤਾਂ
ਕਮਰ ਦਾ ਦਰਦ
ਯੂਰਿਕ ਐਸਿਡ ਸਾਡੇ ਸਰੀਰ ਵਿੱਚ ਬਾਹਰ ਨਹੀਂ ਨਿਕਲਦਾ ਅਤੇ ਹੌਲੀ-ਹੌਲੀ ਸਰੀਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਰਚ ਕੇ ਜੋੜਾਂ ਦਾ ਦਰਦ ਹੱਥਾਂ ਪੈਰਾਂ ਦਾ ਦਰਦ ਕਮਰ ਦਾ ਦਰਦ ੳਗਲੀਆਂ ਦਾ ਦਰਦ ਹੱਡੀਆਂ ਦਾ ਦਰਦ ਗੋਡਿਆਂ ਦਾ ਦਰਦ ਦਰਦ ਹੁੰਦੇ ਹਨ ਇਸ ਤੋਂ ਇਲਾਵਾ ਸ਼ੂਗਰ, ਗਠੀਆ,
ਸ਼ੂਗਰ ਨੂੰ ਬਚਾਉਣ
ਪੱਥਰੀ ਅਤੇ ਕਿਡਨੀ ਨਾਲ ਸੰਬੰਧਤ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਜੇਕਰ ਇਸ ਤਰ੍ਹਾਂ ਸਰੀਰ ਵਿਚ ਹੌਲੀ-ਹੌਲੀ ਦਰਦ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਇਸ ਚੀਜ਼ ਨੂੰ ਹਲਕੇ ਵਿਚ ਨਾਲ ਲਓ ਇਸ ਦਾ ਟੈਸਟ ਕਰਵ ਦਵਾਈ ਲਈ ਜਾਵੇ ਜਿਵੇਂ-ਜਿਵੇਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਵਧ ਜਾਂਦਾ ਹੈ ਇਹ ਸਾਡੇ ਸਰੀਰ ਵਿੱਚ ਪ੍ਰੋਟੀਨ ਅਤੇ ਸ਼ੂਗਰ ਨੂੰ ਬਚਾਉਣ ਦੀ ਸਮਰੱਥਾ ਘਟ ਜਾਂਦੀ ਹੈ
ਅਜਵਾਈਨ
ਜਿਸ ਨਾਲ ਪੱਥਰੀ ਗਟੀਆ ਡਾਇਬਟੀਜ਼ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਯੂਰਿਕ ਐਸਿਡ ਦੀ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਇਸ ਲਈ ਤੁਹਾਨੂੰ ਅੱਲ ਕਾਲੀ ਮਿਰਚ ਅਤੇ ਅਜਵਾਇਣ ਦੀ ਲੋੜ ਹੈ ਅਜਵਾਇਣ ਨੂੰ ਭੁਨ ਕੇ ਉਸ ਦਾ ਪਾਊਡਰ ਬਣਾ ਲਓ ਅਲ ਲੋਕੀ ਛਿੱਲ ਕੇ ਉਸਦਾ ਜੂਸ ਕੱਢ ਲਵੋ,ਉਸ ਵਿੱਚ ਇੱਕ ਚਮਚ ਅਜਵਾਈਨ ਅਤੇ 1 ਚੱਮਚ ਕਾਲੀ ਮਿਰਚ ਦਾ ਪਾਊਡਰ ਮਿਲਾ ਲਓ ਇਸ ਦਾ ਸੇਵਨ ਹਰ ਰੋਜ਼ ਖਾਣਾ ਖਾਣ ਤੋਂ
ਐਲੋਵੇਰਾ ਦਾ ਜੂਸ
ਬਾਅਦ ਕਰੋ ਇਸ ਲਈ ਤੁਸੀਂ ਲੌਕੀ ਦਾ ਜੂਸ ਤਾਜ਼ਾ ਹੀ ਕੱਢ ਲੈਣਾ ਹੈ ਅਤੇ ਇਸ ਨੂੰ ਤਾਜ਼ਾ-ਤਾਜ਼ਾ ਹੀ ਪੀ ਲੈਣਾ ਹੈ ਇਸ ਨਾਲ ਸਾਡੇ ਸਰੀਰ ਵਿੱਚੋ ਨਸ਼ੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਸਿਆਲ ਵਿੱਚ ਜੇਕਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੋਵੇ ਤਾਂ ਗਿਲੋਏ ਦੇ ਦਾ ਰਸ ਬਹੁਤ ਫਾਇਦੇਮੰਦ ਹੈ ਐਲੋਵੇਰਾ ਦਾ ਜੂਸ ਅਤੇ ਆਂਵਲਿਆਂ ਦਾ ਜੂਸ ਇਹ ਸਾਰੇ ਯੂਰਿਕ ਐਸਿਡ ਨੂੰ ਘਟਾਉਣ ਵਿਚ ਬਹੁਤ ਜ਼ਿਆਦਾ ਮਦਦ ਇਸ ਲਈ ਤੁਸੀਂ ਸਿਆਲ ਵਿੱਚ ਇਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਹੈ ਕੁਝ ਪਰਹੇਜ ਕਰਨੇ ਹਨ ਵੱਧ ਤੋਂ ਵੱਧ ਪਾਣੀ ਪੀਣਾ ਹੈ ਸ਼ਰਾਬ ਨਹੀਂ ਪੀਣੀ ਨਸ਼ੇ ਨਹੀਂ ਕਰਨਗੇ ਤਲੀਆਂ ਹੋਈਆਂ ਚੀਜ਼ਾਂ ਨਹੀਂ
ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ
ਖਾਣੀਆਂ ਲੋੜ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਦੀਆਂ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਭਾਵੇ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰਨਾ ਹੈ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ