ਸੌਂਫ ਚ ਇਹ ਚੀਜ ਮਿਲਾਕੇ ਖਾਓ-ਪਹਿਲੀ ਵਾਰੀ ਚ ਪੇਟ ਸਾਫ਼ ਸਾਰੀ ਉਮਰ ਕਬਜ਼ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਸੌਫ ਦੇ ਸਾਡੇ ਸਰੀਰ ਲਈ ਬਹੁਤ ਫਾ-ਇ-ਦੇ ਹੁੰਦੇ ਹਨ ਖਾਣਾ ਖਾਣ ਤੋਂ ਬਾਅਦ ਸੌਂਫ ਖਾਣਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਸੋਂਫ ਵਿਚ ਫ਼ਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਇਸ ਲਈ ਇਹ ਸਾਡੇ ਡਾ-ਈ-ਜੈ-ਸ਼-ਨ ਨੂੰ ਮ-ਜ-ਬੂ-ਤ ਰੱਖਦੀ ਹੈ ਇਸ ਲਈ ਸਾਡਾ ਖਾਧਾ ਹੋਇਆ ਖਾਣਾ ਪਚ ਜਾਂਦਾ ਹੈ। ਤੁਸੀਂ ਸੋਂਫ ਨੂੰ ਅੱਧਾ ਜਾਂ ਇਕ ਚੌਥਾਈ ਚਮਚ ਹੀ ਖਾਣਾ ਹੈ ਤੇ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਸੋਂਫ ਖਾਂਦੇ ਹੋ ਤਾਂ ਤੁਸੀਂ ਹਮੇਸ਼ਾ ਸ-ਵ-ਸ-ਥ ਰਹੋਗੇ

ਕਿਉਂਕਿ ਮੋਟਾਪੇ ਦੀ ਸ-ਮੱ-ਸਿ-ਆ ਅੱਜ ਕੱਲ੍ਹ ਹਰ ਵਿਅਕਤੀ ਵਿਚ ਦੇਖਣ ਨੂੰ ਮਿਲ ਰਹੀ ਹੈ ਤਾਂ ਮੋਟਾਪੇ ਨੂੰ ਘੱਟ ਕਰਨ ਲਈ ਤੁਸੀ ਅੱਧਾ ਜਾਂ ਇਕ ਚੌਥਾਈ ਚਮਚ ਸੋਂਫ ਨੂੰ ਚਬਾ-ਚਬਾ ਕੇ ਖਾ ਲੈਣਾ ਹੈ ਇਸ ਨਾਲ ਥੋੜ੍ਹੇ ਹੀ ਦਿਨਾਂ ਵਿੱਚ ਤੁਹਾਨੂੰ ਆਪਣੇ ਸਰੀਰ ਵਿੱਚ ਫ਼ਰਕ ਦੇਖਣ ਨੂੰ ਮਿਲ ਜਾਵੇਗਾ।ਇਸ ਤੋਂ ਇਲਾਵਾ ਪੇਟ ਦੀ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਵੀ ਸੌਂਫ ਖਾਣ ਨਾਲ ਖ-ਤ-ਮ ਹੋਵੇਗੀ ਪਰ ਤੁਹਾਨੂੰ ਐ-ਕ-ਸ-ਰ-ਸਾ-ਇ-ਸ ਜ਼ਰੂਰ ਕਰਨੀ ਚਾਹੀਦੀ ਹੈ ਤੇ ਤੁਹਾਨੂੰ

ਐ-ਕ-ਸ-ਰ-ਸਾ-ਇ-ਸ ਨਹੀਂ ਛੱਡਣੀ ਚਾਹੀਦੀ ਜੇਕਰ ਤੁਹਾਡੇ ਸਰੀਰ ਵਿਚ ਪਿਤ ਹੈ ਤੇ ਤੁਹਾਡਾ ਪਿ-ਤ ਦਾ ਲੈ-ਵ-ਲ ਵਧਦਾ ਜਾ ਰਿਹਾ ਹੈ ਤਾਂ ਤੁਸੀਂ ਹਰ ਰੋਜ਼ ਸੌਂਫ ਦਾ ਸੇ-ਵ-ਨ ਜ਼ਰੂਰ ਕਰਨਾ ਹੈ। ਇਸ ਤੋਂ ਇਲਾਵਾ ਜੇ ਤੁਹਾਡੇ ਪੇਟ ਵਿਚ ਗੈਂਸ ਬਣਦੀ ਹੈ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇ-ਵ-ਨ ਜ਼ਰੂਰ ਕਰੋ ਇਸ ਨਾਲ ਤੁਹਾਡੇ ਪੇਟ ਵਿਚ ਗੈਸ ਤੇ-ਜਾ-ਬ ਤੇ ਕਬਜ਼ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤੇ ਜੋੜਾਂ ਵਿਚੋਂ ਟਕ-ਟਕ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਅੱਜ ਤੋਂ ਸੌਂਫ਼ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦਵੋ

ਇਸ ਨਾਲ ਤੁਹਾਨੂੰ ਦਰਦ ਤੋਂ ਰਾ-ਹ-ਤ ਮਿਲੇਗੀ। ਇਸ ਤੋਂ ਇਲਾਵਾ ਸੋਂਫ ਸਾਡੇ ਵਾਲਾਂ ਨੂੰ ਝ-ੜ-ਨ ਤੋਂ ਰੋ-ਕ-ਣ ਲਈ ਤੇ ਮ-ਜ-ਬੂ-ਤ ਕਰਨ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਇਸ ਤੋਂ ਇਲਾਵਾ ਸੋਂਫ ਸਾਡੀ ਸਕਿਨ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ,ਸੋਂਫ ਸ਼ੂਗਰ ਵਿੱਚ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਜੇਕਰ ਤੁਸੀਂ ਆਪਣੀ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਤੋਂ ਹੀ ਸੋਂਫ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦਵੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕ-ਮੀ ਹੈ

ਤਾਂ ਤੁਹਾਡੇ ਲਈ ਸੋਂਫ ਖਾਣਾ ਬਹੁਤ ਜ਼ਰੂਰੀ ਹੈ ਇਸ ਲਈ ਤੁਸੀਂ ਪੰਜ ਤੋਂ ਸਤ ਦਾਣੇ ਸੋਂਫ ਦੇ ਖਾਣਾ ਖਾਣ ਤੋਂ ਬਾਅਦ ਜ਼ਰੂਰ ਖਾਓ ਜਿਸ ਨਾਲ ਤੁਹਾਡੇ ਸਰੀਰ ਵਿੱਚ ਖ਼ੂ-ਨ ਦੀ ਕ-ਮੀ ਕਦੀ ਨਹੀਂ ਹੋਵੇਗੀ। ਜੇਕਰ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਸੋਂਫ ਵੀ ਆਪਣੇ ਲਈ ਫਾ-ਇ-ਦੇ-ਮੰ-ਦ ਹੋ ਸਕਦਾ ਹੈ,ਜੇਕਰ ਤੁਸੀ ਆਪਣੀ ਅੱਖਾਂ ਦੀ ਰੌਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ

ਤੁਸੀਂ ਸੋਂਫ ਬਦਾਮ ਤੇ ਧਾਗੇ ਵਾਲੀ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਇਸ ਦਾ ਪਾ-ਊ-ਡ-ਰ ਬਣਾ ਕੇ ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਇਕ ਗਲਾਸ ਗਰਮ ਦੁੱਧ ਦਾ ਇੱਕ ਚਮਚ ਪਾ ਕੇ ਇਸ ਦਾ ਸੇ-ਵ-ਨ ਕਰਨਾ ਹੈ ਇਸ ਨਾਲ ਤੁਹਾਨੂੰ 20 ਤੋਂ 25 ਦਿਨਾਂ ਵਿਚ ਫਰਕ ਦਿਖਣਾ ਸ਼ੁਰੂ ਹੋ ਜਾਵੇਗਾ ਤੇ ਪ੍ਰੈ-ਗ-ਨੈਂ-ਟ ਲੇਡੀ ਜਾਂ ਬੱਚੇ ਇਸ ਦਾ ਸੇ-ਵ-ਨ ਨਾ ਕਰਨ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.