75 ਸਾਲਾਂ ਵਿਚ ਵੀ ਆਵੇਗੀ 25 ਦੀ ਫੁਰਤੀ

ਲੌਂਗ ਖਾਣ ਦੇ ਫਾਇਦੇ,ਜੋ ਲੋਕ ਵੀ ਲੌਂਗ ਦਾ ਇਸਤੇਮਾਲ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਸਰੀਰ ਵਿਚ ਹਰ ਪ੍ਰਕਾਰ ਦੀ ਕਮਜ਼ੋਰੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹਨ ਰੋਗ ਕੋਈ ਵੀ ਲੱਗਦਾ ਨਹੀਂ ਸਰੀਰ ਚ ਸਫ਼ਾਈ ਹੁੰਦੀ ਰਹਿੰਦੀ ਹੈ,ਉਸ ਨੂੰ ਜੇਕਰ ਸੀਮਤ ਮਾਤਰਾ ਵਿੱਚ ਖਾਧਾ ਜਾਵੇ ਤਾਂ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਲੋੜ ਤੋਂ ਵੱਧ ਹਰ ਇੱਕ ਚੀਜ਼ ਖਾਧੀ ਹੋਈ ਨੁਕਸਾਨ ਬਚਾਉਂਦੀ ਹੈ ਇਸ ਲਈ ਤੁਸੀਂ ਇਸ ਨੂੰ ਸੀਮਤ ਮਾਤਰਾ ਦੇ ਵਿੱਚ ਇਸਤੇਮਾਲ ਕਰਨਾ ਹੈ,ਜੇਕਰ ਤੁਹਾਡੇ ਦੰਦ ਵਿੱਚ ਦਰਦ ਹੋ ਰਿਹਾ ਹੈ ਤਾਂ ਇਕ ਲੌਂਗ ਨੂੰ ਆਪਣੇ ਦੰਦ ਹੇਠਾਂ ਦਬਾ ਲਓ

ਤੁਸੀਂ ਆਪਣੀ ਉਸ ਸਮੱਸਿਆ ਤੋਂ ਛੁਟਕਾਰਾ ਪਾ ਲਵੋਗੇ ਤੋੜੇ ਦੰਦ ਵਿੱਚ ਕਦੀ ਦਰਦ ਨਹੀਂ ਹੋਵੇਗਾ ਦੰਦ ਮਜ਼ਬੂਤ ਵੀ ਹੋ ਜਾਣਗੇ ਜਦੋਂ ਕੋਈ ਵੀ ਆਪਣੇ ਸਰੀਰ ਦੇ ਵਿੱਚ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਉਹ ਦਵਾਈਆਂ ਲੈ ਲੈਂਦੇ ਹਨ ਪਰ ਜੇਕਰ ਆਪਾਂ ਇਸ ਨੁਸਖੇ ਦਾ ਇਸਤੇਮਾਲ ਕਰਦੇ ਹਾਂ ਤਾਂ ਬਹੁਤ ਜਲਦੀ ਆਪਣੇ ਸਰੀਰ ਨੂੰ ਤੁਸੀਂ ਖਾਂਸੀ ਬੁਖਾਰ ਜ਼ੁਕਾਮ ਤੋਂ ਬਚਾ ਸਕਦੇ ਹੋ ਇਸ ਲਈ ਤੁਸੀਂ ਕੀ ਕਰਨਾ ਹੈ,ਜੇਕਰ ਜ਼ੁਕਾਮ ਖਾਂਸੀ ਹੋ ਗਈ ਹੈ ਤਾਂ ਤੁਸੀਂ ਇੱਕ ਦੋ ਲੌਂਗ ਲੈ ਲੈਣੇ ਹਨ ਅਤੇ ਇਸ ਨੂੰ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਉਬਾਲ ਲੈਣਾ ਹੈ ਥੋੜ੍ਹੀ ਜਿਹੀ ਅਦਰਕ ਦੇ ਟੁਕੜੇ ਪਾ ਲੈਣੇ ਹਨ

WhatsApp Group (Join Now) Join Now

ਅਤੇ ਉਸ ਤੋਂ ਬਾਅਦ ਉਸ ਪਾਣੀ ਨੂੰ ਤੁਸੀਂ ਹੌਲੀ ਹੌਲੀ ਕਰਕੇ ਸੇਵਨ ਕਰ ਲੈਣਾ ਹੈ ਅਤੇ ਜੇਕਰ ਤੁਸੀਂ ਇਕ ਲੌਂਗ ਨੂੰ ਥੋੜ੍ਹਾ ਬਹੁਤਾ ਖਾਣਾ ਖਾਣ ਤੋਂ ਬਾਅਦ ਇਕ ਲੌਂਗ ਦਾ ਸੇ-ਵ-ਨ ਕਰ ਲੈਂਦੇ ਹੋ ਤਾਂ ਉਹ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਭੋਜਨ ਨੂੰ ਜਲਦੀ ਹਜ਼ਮ ਕਰਾੳੁਣ ਦੇ ਵਿਚ ਮਦਦ ਕਰੇਗਾ ਲੋਂਗ ਦਾ ਇਸਤੇਮਾਲ ਗਰਮੀਆਂ ਦੇ ਵਿੱਚ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਗਰਮ ਹੁੰਦਾ ਹੈ ਜੇਕਰ ਕਿਸੇ ਨੂੰ ਪੀ-ਰੀ-ਅ-ਡ ਨਹੀਂ ਆ ਰਹੇ ਤਾਂ ਉਹ ਵੀ ਫ-ਰ-ਲੌਂ-ਗ ਵਾਲਾ ਪਾਣੀ ਤਿਆਰ ਕਰਕੇ ਸੇਵਨ ਕਰਦੀ ਹੈ ਕੁੜੀ ਤਾਂ ਉਸਦਾ ਵੀ ਪੀ-ਰੀ-ਅ-ਡ ਬਹੁਤ ਜਲਦੀ ਆ ਜਾਣਗੇ ਰੁਕੇ ਹੋਏ ਪੀ-ਰੀ-ਅ-ਡ ਵੀ ਆ

ਜਾਂਦੇ ਹਨ ਲੌਂਗ ਵਾਲੇ ਪਾਣੀ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਦੋ ਲੌਂਗ ਪਾਣੀ ਵਿੱਚ ਪਾ ਲਓ,ਜੇਕਰ ਸਰਦੀਆਂ ਹਨ ਤਾਂ ਤੁਸੀਂ ਪੰਜ ਲੌਂਗ ਪਾ ਸਕਦੇ ਹੋ ਅਤੇ ਗਰਮੀਆਂ ਦੇ ਵਿੱਚ ਸੁਸ਼ੀਲ ਦੋ ਲੌਂਗ ਪਾ ਕੇ ਥੋੜ੍ਹੇ ਜਿਹੇ ਪਾਣੀ ਨੂੰ ਗਰਮ ਕਰ ਕੇ ਸੇਵਨ ਕਰੋ ਬਹੁਤ ਜਲਦੀ ਪੀਰੀਅਡ ਆ ਜਾਣਗੇ,ਸੱਤ ਜੇਕਰ ਲੌਂਗ ਦਾ ਇਸਤੇਮਾਲ ਤੁਸੀਂ ਹਰ ਰੋਜ਼ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਰੋ-ਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ ਤੁਹਾਡੇ ਸਰੀਰ ਵਿੱਚ ਕੋਈ ਵੀ ਰੋ-ਗ ਜਲਦੀ ਜਲਦੀ ਨਹੀਂ ਲੱਗੇਗਾ,ਆਪਣੇ ਸਰੀਰ ਦੇ ਵਿੱਚ ਸਫ਼ਾਈ ਹੁੰਦੀ ਰਹੇਗੀ ਅਤੇ ਜੇਕਰ ਤੁਸੀਂ ਲੋਕ ਦੇ ਹੋਰ ਵੀ ਬਹੁਤ ਸਾਰੇ

ਫ਼ਾਇਦੇ ਦੇਖਣੇ ਹੋਣ ਤਾਂ ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ ਉਸ ਵਿੱਚ ਬਹੁਤ ਸਾਰੇ ਫਾ-ਇ-ਦੇ ਦੱਸੇ ਗਏ ਹਨ,ਜੋ ਕਿ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਤੁਹਾਡੀ ਮਦਦ ਕਰਨਗੇ ਅਤੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਾਰੀਆਂ ਗੱਲਾਂ ਨੂੰ ਨੋਟ ਕਰ ਸਕਦੇ ਹੋ ਜੋ ਖੇਤਾਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਹਨ ਅਤੇ ਤੁਹਾਡੇ ਸਰੀਰ ਨੂੰ ਤੰ-ਦਰੁ-ਸ-ਤ ਰੱਖਣ ਵਾਲੀਆਂ ਗੱਲਾਂ ਹਨ,

ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖੋ ਜੇਕਰ ਤੁਸੀ ਰੋ-ਗਾਂ ਤੋਂ ਬਚਣਾ ਚਾਹੁੰਦੇ ਹੋ ਸ਼ੂਗਰ ਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਅਤੇ ਆਪਣੇ ਸਰੀਰ ਵਿੱਚ ਰੋ-ਗਾਂ ਨਾਲ ਲ-ੜ-ਣ ਦੀ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਲੌਂਗ ਦਾ ਇ-ਸ-ਤੇ-ਮਾ-ਲ ਅੱਜ ਤੋਂ ਹੀ ਕਰ ਦਿਓ,ਇਕ ਲੌਂਗ ਨੂੰ ਚਬਾ ਚਬਾ ਕੇ ਖਾ ਸਕਦੇ ਹੋ ਜਾਂ ਫਿਰ ਉਸ ਨੂੰ ਥੋੜ੍ਹਾ ਜਿਹਾ ਚਬਾ ਲਓ ਅਤੇ ਉਸ ਨੂੰ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦੀਆਂ ਸਾਰੀਆਂ ਸ-ਮੱ-ਸਿਆ-ਵਾਂ ਕ-ਬ-ਜ਼ ਗੈਸ ਤੋਂ ਛੁ-ਟ-ਕਾ-ਰਾ ਮਿਲ ਜਾਂਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *