ਮੰਜੇ ਤੇ ਪਿਆ ਬੰਦਾ ਵੀ ਉੱਠ ਕੇ ਖੜਾ ਹੋਜੂ-35 ਬਿਮਾਰੀਆਂ ਜੜ੍ਹੋਂ ਚੱਕ ਦੇਣਗੇ ਇਹ 3 ਚਮਚ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਬਣਾਉਣ ਲਈ ਆਪਾ ਸਭ ਤੋਂ ਪਹਿਲਾਂ ਇਕ ਚੱਮਚ ਕਾਲੀ ਜੀਰੀ ਲੈ ਲੈਣੀ ਹੈ ਇਹ ਮੋਟਾਪਾ ਕੋ-ਲੈ-ਸ-ਟ-ਰੋ-ਲ ਤੇ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਵਾਤ ਨਾਲ ਸ-ਬੰ-ਧ-ਤ ਲੋਕਾਂ ਲਈ ਕਾਲੀ ਜੀਰੀ ਬਹੁਤ ਰਾਮਬਾਣ ਹੈ,ਅਗਲੀ ਚੀਜ਼ ਆਪਾ ਪੰਜ ਚਮਚ ਦੀ ਮਾਤਰਾ ਵਿੱਚ ਮੇਥੀ ਦਾਣਾ ਲੈਣਾਂ ਹੈ ਮੇਥੀਦਾਣਾ ਵਾਤ ਰੋ-ਗਾਂ ਦੇ ਲਈ ਬਹੁਤ ਹੀ ਵਧਿਆ ਔ-ਸ਼-ਧੀ ਹੈ ਇਹ ਔ-ਸ਼-ਧੀ ਡਾ-ਇ-ਬ-ਟੀ-ਜ਼ ਨੂੰ ਕੰਟਰੋਲ

ਕਰਨ ਵਿੱਚ ਬਹੁਤ ਮਦਦ ਕਰਦੀ ਹੈ ਤੇ ਨਾਲ ਹੀ ਜੇ ਤੁਹਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਹੋ ਰਹੀ ਹੈ ਜਾਂ ਤੁਹਾਡੀਆਂ ਹੱ-ਡੀ-ਆਂ ਕ-ਮ-ਜ਼ੋ-ਰ ਹੋ ਰਹੀਆਂ ਹਨ ਜੋੜਾਂ ਤੇ ਗੁਟਨਿਆ ਵਿਚ ਦਰਦ ਰਹਿੰਦਾ ਹੈ ਤਾਂ ਇਸ ਸ-ਮੱ-ਸਿ-ਆ ਨੂੰ ਵੀ ਇਹ ਔ-ਸ਼-ਧੀ ਖ-ਤ-ਮ ਕਰ ਦਿੰਦੀ ਹੈ। ਫਿਰ ਤੁਸੀਂ ਤੀਸਰੀ ਦੇ ਆਖਰੀ ਚੀਜ਼ ਲੈਣੀ ਹੈ ਅਜਵਾਇਣ ਤੁਸੀਂ ਦੋ ਚਮਚ ਦੀ ਮਾਤਰਾ ਵਿਚ ਅਜਵਾਇਣ ਲੈ ਲੈਣੀ ਹੈ ਇਹ ਆਪਣੇ ਸ਼ੁਗਰ ਲੈਵਲ ਨੂੰ ਕੰ-ਟ-ਰੋ-ਲ ਕਰਨ ਵਿਚ ਮਦਦ ਕਰਦੀ ਹੈ ਤੇ ਜੇ ਆਪਾਂ ਨੂੰ ਡਾ-ਇ-ਜੈ-ਸ਼-ਨ

WhatsApp Group (Join Now) Join Now

ਨਾਲ ਸੰ-ਬ-ਸ-ਧਿ-ਤ ਕੋਈ ਵੀ ਪ੍ਰੋ-ਬ-ਲੰ-ਮ ਹੈ ਕ-ਬ-ਜ ਗੈਸ ਜਾਂ ਐ-ਸੀ-ਡਿ-ਟੀ ਦੀ ਪ੍ਰੋ-ਬ-ਲੰ-ਮ ਰਹਿੰਦੀ ਹੈ ਤੇ ਪੇਟ ਠੀਕ ਤਰਾਂ ਸਾਫ ਨਹੀਂ ਹੁੰਦਾ ਤੇ ਪ੍ਰੋ-ਟੀ-ਨ ਦੀ ਸ-ਮੱ-ਸਿ-ਆ ਰਹਿੰਦੀ ਹੈ ਤੇ ਖਾਣਾ ਖਾਣ ਤੋਂ ਬਾਅਦ ਖੱ-ਟੀ ਡ-ਕਾ-ਰ ਆਉਂਦੀ ਹੈ ਤਾਂ ਉਸ ਵਿਚ ਅਜਵਾਇਣ ਬਹੁਤ ਫਾ-ਇ-ਦਾ ਕਰੇਗੀ ਤੇ ਨਾਲ ਹੀ ਨਾਲ ਅਜਵਾਇਣ ਖਾਣ ਨਾਲ ਆਪਣਾ ਮੈ-ਟਾ-ਬੌ-ਲਿ-ਜ਼-ਮ ਬੂ-ਸ-ਟ ਹੁੰਦਾ ਹੈ ਜਿਸ ਨਾਲ ਜੰ-ਮ੍ਹੀ ਹੋਈ ਚਰਬੀ ਨੂੰ ਪਿ-ਗ-ਲਾ-ਉ-ਣ ਵਿੱਚ ਆਪਣੀ ਮਦਦ ਕਰਦਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ 50 ਗ੍ਰਾਮ ਕਾਲੀ ਜੀਰੀ 100ਗ੍ਰਾਮ ਅਜਵਾਇਨ ਤੇ 250ਗ੍ਰਾਮ

ਮੇਥੀ ਦਾਣਾ ਲੈ ਲਵੋ ਤੇ ਫਿਰ ਤੁਸੀਂ ਇੱਕ ਕ-ੜਾ-ਈ ਨੂੰ ਚੁਲੇ ਦੇ ਰੱਖ ਕੇ ਤੇ ਉਸ ਵਿਚ ਮੇਥੀ ਦਾਣਾ ਪਾ ਕੇ ਉਸ ਨੂੰ ਇਕ ਮਿੰਟ ਤਕ ਘੱਟ ਸੇਕ ਤੇ ਭੁੰ-ਨ ਲੈਣਾ ਹੈ ਤੇ ਨਾਲ-ਨਾਲ ਇਸ ਨੂੰ ਹਿਲਾਉਂਦੇ ਰਹਿਣਾ ਹੈ ਤੇ ਫਿਰ ਇਸ ਤਰ੍ਹਾਂ ਹੀ ਅਜਵਾਇਣ ਨੂੰ ਕੜ੍ਹਾਈ ਵਿਚ ਪਾ ਕੇ ਉਸ ਨੂੰ 30 ਤੋਂ 40 ਸੈਕਿੰਡ ਤੱਕ ਭੁੰ-ਨ ਲਵੋ ਤੇ ਫਿਰ ਇਸ ਕੜਾਈ ਵਿੱਚ ਕਾਲੀ ਜੀਰੀ ਨੂੰ ਪਾ ਕੇ ਉਸ ਨੂੰ ਵੀ ਹਿ-ਲਾ-ਉਂ-ਦੇ ਹੋਏ ਘੱਟ ਸੇਕ ਤੇ 30 ਤੋਂ 40 ਸੈਕਿੰਡ ਲਈ ਭੁੰ-ਨ ਲੈਣਾ ਹੈ ਤੇ ਭੁੰ-ਨ-ਣ ਤੋਂ ਬਾਅਦ ਤਿੰਨਾਂ ਔਸ਼ਧੀਆਂ ਨੂੰ ਥੋੜੇ ਟਾਈਮ ਠੰਡਾ ਹੋਣ ਲਈ ਰੱਖ ਦੇਣਾ ਹੈ ਤੇ ਠੰਡਾ ਹੋਣ ਤੋਂ ਬਾਅਦ ਇਨ੍ਹਾਂ ਤਿੰਨਾਂ ਔ-ਸ਼-ਧੀ-ਆ ਨੂੰ ਮਿਕਸੀ ਜਾਰ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪਾ-ਊ-ਡ-ਰ ਬਣਾ ਲੈਣਾ ਹੈ,ਫਿਰ ਇਸ ਨੁਸਖੇ ਦਾ

ਸੇ-ਵ-ਨ ਕਰਨ ਲਈ ਤੁਸੀਂ ਇਕ ਗਲਾਸ ਗੁਨਗੁਣਾ ਪਾਣੀ ਲੈਣਾ ਹੈ ਤੇ ਉਸ ਵਿਚ ਇਕ ਚਮਚ ਇਸ ਪਾ-ਉ-ਡ-ਰ ਦਾ ਚੰਗੀ ਤਰ੍ਹਾਂ ਮਿਲਾ ਕੇ ਤੇ ਫਿਰ ਇਸ ਪਾਣੀ ਨੂੰ ਹੋਲੀ-ਹੋਲੀ ਸਿਪ-ਸਿਪ ਕਰਕੇ ਪੀ ਲੈਣਾ ਹੈ ਤੇ ਇਸ ਨੁਸਖੇ ਦਾ ਸੇ-ਵ-ਨ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਕਰਨਾ ਹੈ ਤੇ ਇਸ ਨੁਸਖੇ ਦਾ ਸੇ-ਵ-ਨ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਹੈ ਤੇ ਇਹ ਚੂਰਨ ਦਾ ਸੇ-ਵ-ਨ ਹਰ ਉਮਰ ਦੇ ਵਿਅਕਤੀ ਕਰ ਸਕਦੇ ਹਨ ਪਰ ਅੱਠ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਦਾ ਸੇ-ਵ-ਨ ਨਾ ਕਰਨ ਦਵੋ,ਇਸ ਨੁਸਖ਼ੇ ਦਾ ਰੋਜ਼-ਰੋਜ਼ ਸੇ-ਵ-ਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਜੰਮੀ ਹੋਈ ਗੰ-ਦ-ਗੀ ਮਲ ਤੇ ਪਿ-ਸ਼ਾ-ਬ ਰਾਹੀ ਬਾਹਰ ਨਿਕਲ ਜਾਵੇਗੀ ਤੇ ਆਪਣਾ ਸਰੀਰ

ਬਿਲਕੁੱਲ ਸਾਫ਼ ਹੋ ਜਾਵੇਗਾ ਤੇ ਨਵੇਂ ਖੂ-ਨ ਦਾ ਸੰ-ਚਾ-ਰ ਹੋਵੇਗਾ। ਇਸ ਚੂ-ਰ-ਨ ਨੂੰ ਖਾਣ ਨਾਲ ਆਪਣੀਆਂ ਹੱ-ਡੀ-ਆਂ ਮ-ਜ਼-ਬੂ-ਤ ਹੋਣਗੀਆਂ ਤੇ ਆਪਣੀਆਂ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਤੇ ਇਸ ਚੂ-ਰ-ਨ ਨੂੰ ਖਾਣ ਨਾਲ ਆਪਣਾ ਬ-ਲੱ-ਡ ਸ-ਰ-ਕੂ-ਲੇ-ਸ਼-ਨ ਵੀ ਵਧਿਆ ਹੋਵੇਗਾ ਤੇ ਜੇ ਵਾਲ ਝ-ੜ-ਨ ਦੀ ਸ-ਮੱ-ਸਿ-ਆ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ,ਪੁਰਾਣੀ ਕਬਜ਼ ਹੈ ਤੇ ਪੇਟ ਨੂੰ ਸਹੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤਾਂ ਇਸ ਵਿਚ ਵੀ ਤੁਹਾਨੂੰ ਬਹੁਤ ਫਾ-ਇ-ਦਾ ਮਿਲੇਗਾ ਤੇ ਜੇ ਗਲੇ ਵਿਚ ਕਫ ਜੰ-ਮਿ-ਆ ਹੋਇਆ ਹੈ ਤਾਂ ਉਸ ਤੋਂ ਵੀ ਆ-ਰਾ-ਮ ਮਿਲੇਗਾ ਤੇ ਤੁਹਾਡਾ ਦਿਲ ਵੀ ਹੈ-ਲ-ਦੀ ਹੋ ਜਾਵੇਗਾ ਤੇ ਇਸ ਚੂ-ਰ-ਨ ਦਾ ਰੋਜ਼ਾਨਾ ਸੇ-ਵ-ਨ ਕਰਨ ਨਾਲ

ਤੁਸੀਂ ਐ-ਕ-ਟਿ-ਵ ਹੋ ਜਾਵੋਗੇ ਤੇ ਇਸ ਨਾਲ ਯਾ-ਦ-ਦਾ-ਸ਼-ਤ ਵੀ ਵੱਧਦੀ ਹੈ ਤੇ ਨਾਲ ਹੀ ਨਾਲ ਇਹ ਚੂਰਨ ਮੋਟਾਪੇ ਨੂੰ ਘੱਟ ਕਰਨ ਵਿਚ ਵੀ ਬਹੁਤ ਵਧਿਆ ਹੁੰਦਾ ਹੈ। ਇਸ ਨਾਲ ਖੂ-ਨ ਵੀ ਸਾਫ ਹੁੰਦਾ ਹੈ ਤੇ ਤੁਹਾਡੇ ਸਰੀਰ ਦੀਆਂ ਬਲੋਕ ਨ-ਸਾਂ ਵੀ ਖੁਲ ਜਾਣ ਗੀਆਂ ਤੇ ਤੁਹਾਡਾ ਵਧਿਆ ਹੋਇਆ ਕੋ-ਲੈ-ਸ-ਟ-ਰੋ-ਲ ਵੀ ਕੰ-ਟ-ਰੋ-ਲ ਵਿਚ ਹੋ ਜਾਵੇਗਾ ਇਸ ਲਈ ਤੁਸੀਂ ਵੀ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਕੇ ਦੇਖੋ ਤੁਹਾਨੂੰ ਵੀ ਇਸ ਦਾ ਬਹੁਤ ਫਾਇਦਾ ਹੋਵੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *