ਘਰ ਚ ਬਣਾਓ ਇਹ ਪੋਟਲੀ ਹਰ ਪ੍ਰਕਾਰ ਦਾ ਦਰਦ ਹੋਵੇਗਾ ਮਿੰਟਾ ਚ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਇੱਕ ਇਸ ਤਰ੍ਹਾਂ ਦੀ ਪੋਟਲੀ ਤਿਆਰ ਕਰੋ ਤੇ ਉਸ ਨਾਲ ਆਪਣੇਂ ਗੋਡਿਆਂ ਦਾ ਦਰਦ,ਪਿੰਜਣੀਆਂ ਦਰਦ,ਗਰਦਨ ਦਾ ਦਰਦ ਜਾਂ ਫਿਰ ਸਰੀਰ ਕਿਸੇ ਵੀ ਥਾਂ ਦਰਦ ਹੁੰਦਾ ਹੈ ਉਸ ਨੂੰ ਬਹੁਤ ਜਲਦੀ ਠੀਕ ਕਰ ਦੇਵੇਗੀ,ਜੇਕਰ ਤੁਹਾਡੀ ਗਰਦਨ ਵਿੱਚ ਦਰਦ ਹੈ ਜਾਂ ਫਿਰ ਸੋਜ ਹੈ,ਛਾਤੀ ਤੇ ਦਰਦ,ਕਮਰ ਵਿੱਚ ਦਰਦ,ਮੋਢਿਆਂ ਵਿੱਚ ਦਰਦ,ਹੱਥਾਂ ਵਿੱਚ ਦਰਦ,ਬਾਹ ਤੇ ਦਰਦ,ਪੱਟਾ ਵਿੱਚ ਦਰਦ, ਜ਼ਿਆਦਾ ਟਾਈਮ ਤੱਕ ਖੜ੍ਹੇ ਰਹਿਣ ਤੇ ਪਿੰਜਣੀਆਂ ਵਿੱਚ

ਦਰਦ ਹੁੰਦਾ ਹੈ,ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਦਰਦ ਜਾਂ ਸੋਜ ਆਈ ਹੈ ਜਾਂ ਪੈਰ,ਗਿੱਟੇ,ਕਮਰ ਤੇ ਸੋਜ ਆਈ ਹੈ ਉਸ ਨੂੰ ਬਹੁਤ ਜਲਦੀ ਦੂਰ ਕਰ ਦੇਵੇਗੀ।ਇਸ ਪੋਟਲੀ ਨੂੰ ਤਿਆਰ ਕਰਨ ਲਈ ਰੇਤਾਂ,ਕਾਲਾ ਲੂਣ, ਮੇਥੀ ਦੇ ਦਾਣੇ,ਅਜਵਾਇਣ ਇਹ ਸਭ ਚੀਜ਼ ਨੂੰ ਲਵੋ,ਸਭ ਤੋਂ ਪਹਿਲਾਂ ਰੇਤ ਨੂੰ ਗਰਮ ਕਰੋ ਉਸ ਵਿੱਚ ਇੱਕ ਚਮਚ ਕਾਲਾ ਲੂਣ ਪਾਵੋ ਕਾਲਾ ਲੂਣ ਸਰੀਰ ਦੇ ਬਹੁਤ ਦਰਦਾ ਨੂੰ ਦੂਰ ਕਰਦਾ ਹੈ ਇਸ ਤੋਂ ਬਾਅਦ ਮੇਥੀ ਦਾਣੇ,ਮੇਥੀ ਸਰੀਰ ਨੂੰ

WhatsApp Group (Join Now) Join Now

ਗਰਮੀ ਦਿੰਦੀ ਹੈ ਤੇ ਸਰੀਰ ਵਿੱਚੋਂ ਦਰਦ ਨੂੰ ਦੂਰ ਕਰਦੀ ਹੈ ਇਸ ਤੋਂ ਬਾਅਦ ਇੱਕ ਚਮਚ ਅਜਵਾਇਣ ਪਾਵੋ ਅਜਵਾਇਣ ਖਾਣ ਲਈ ਤਾਂ ਲਾਭਦਾਇਕ ਹੈ ਇਸ ਦੇ ਹੋਰ ਵੀ ਬਹੁਤ ਸਰੀਰ ਨੂੰ ਫਾਇਦੇ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਗਰਮ ਕਰੋ ਦਸ ਮਿੰਟਾਂ ਤੱਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਗਰਮ ਹੋਣ ਦੇਵੋ ਤੇ ਉਸ ਤੋਂ ਬਾਅਦ ਇੱਕ ਅਜਿਹਾ ਕੱਪੜਾ ਲਵੋ ਜੋ ਇੱਕਠਾ ਨਾ ਹੋਵੇ ਉਸ ਕੱਪੜੇ ਵਿੱਚ ਮਿਸ਼ਰਣ ਨੂੰ ਪਾਵੋ ਤੇ ਇੱਕ ਪੋਟਲੀ ਦੀ ਤਰ੍ਹਾਂ ਤਿਆਰ ਕਰੋ ਤੇ ਉਸ ਨੂੰ ਚੰਗੀ ਤਰ੍ਹਾਂ ਘੁੱਟ ਕੇ ਰੱਖੋ ਤੇ

ਇਸ ਪੋਟਲੀ ਨੂੰ ਆਪਣੇ ਸਰੀਰ ਤੇ ਹੋਣ ਵਾਲੀ ਦਰਦ ਤੇ ਹੋਲੀ ਹੋਲੀ ਭਾਫ਼ ਦੇਵੋ ਕੁਝ ਹੀ ਦਿਨਾਂ ਵਿਚ ਤੁਹਾਨੂੰ ਇਸ ਦਾ ਅਸਰ ਦਿਸਣ ਲੱਗ ਜਾਵੇਗਾ ਇਸ ਦਾ ਇਸਤੇਮਾਲ ਜ਼ਿਆਦਾ ਤਰ੍ਹ ਬੁੱਢੇ ਜਾਂ ਜੋ ਲੋਕ ਸਾਰਾ ਦਿਨ ਕੰਮ ਕਰਨ ਵਾਲੇ ਲੋਕਾਂ ਕਰ ਸਕਦੇ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ.

Leave a Reply

Your email address will not be published. Required fields are marked *