ਰੋਜ ਮੋਬਾਈਲ ਦਾ ਇਸਤੇਮਾਲ ਕਰਨ ਵਾਲਿਯੋਂ ਇਸ ਨੂੰ ਜਰੂਰ ਵੇਖਿਯੋ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਗੱਲ ਤਾਂ ਸਾਰੀਆਂ ਨੂੰ ਪਤਾ ਹੀ ਹੈ ਕਿ ਜਿਆਦਾ ਮੋਬਾਈਲ ਫੋਨ ਇਸਤੇਮਾਲ ਕਰਨ ਨਾਲ ਸਾਡੀਆਂ ਅੱਖਾਂ ਤੇ ਬਹੁਤ ਬੂਰਾ ਅਸਰ ਪੈਂਦਾ ਹੈ,ਇਸ ਲਈ ਇਸ ਨੂੰ ਇਕ ਲਿਮਟ ਮਾਤਰਾ ਵਿਚ ਚਲਾਓ। ਜਿਸ ਨਾਲ ਕਦੇ ਵੀ ਇਹ ਤੁਹਾਡੇ ਲਾਈਫ ਗੋਲ ਵਿਚ ਨਾ ਆਵੇ ਤੇ ਤੁਹਾਡੀ ਅੱਖਾਂ ਦੀ ਰੋਸ਼ਨੀ ਬਿਲਕੁੱਲ ਠੀਕ ਰਹੇ। ਅੱਜ ਕਲ ਮੋਬਾਈਲ ਫੋਨ ਕਈ ਲੋਕਾਂ ਲਈ ਇਨ੍ਹਾਂ ਜਰੂਰੀ ਹੋ ਗਿਆ ਹੈ ਕੀ ਉਹ ਲਗਾਤਾਰ 24 ਘੰਟੇ ਫੋਨ ਤੇ ਹੀ ਲੱਗੇ ਰਹਿੰਦੇ ਆ

ਜਿਸ ਨਾਲ ਸਾਡੀ ਅੱਖਾਂ ਦੇ ਨਾਲ ਨਾਲ ਦਿਮਾਗ ਤੇ ਵੀ ਬੂਰਾ ਅਸਰ ਪੈਂਦਾ ਹੈ। ਅਸੀਂ ਦਿਨ ਵਿਚ 8-10ਗਲਾਸ ਪਾਣੀ ਪੀਂਦੇ ਹਾਂ ਇਹ ਸਾਡੀ ਲੋੜ ਆ। ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਲਈ ਤੁਹਾਨੂੰ ਲੋੜ ਪੈਣ ਤੇ ਹੀ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਤੁਸੀ ਕੰਮ ਵੀ ਕਰ ਪਾਓ ਗੇ ਤੇ ਲੋੜ ਪੈਣ ਤੇ ਫੋਨ ਦਾ ਇਸਤੇਮਾਲ ਕਰੋ ਗੇ। ਇਸ ਤਰਾਂ ਕਰਨ ਨਾਲ ਤੁਹਾਡਾ ਟਾਇਮ ਵੀ ਖਰਾਬ ਨਹੀ ਹੋਵੇਗਾ ਤੇ ਤੁਸੀ ਕੰਮ ਵੱਲ ਪੂਰਾ ਧਿਆਨ ਕਰ ਸਕੋਗੇ।

WhatsApp Group (Join Now) Join Now

ਜੇ ਤੁਸੀਂ ਇਕ ਸਟੂਡੈਂਟ ਹੋ ਤੇ ਤੁਸੀ ਫਿਕਸ ਕਰ ਲਵੋ ਕੀ ਮੈਂ ਦੋ ਘੰਟੇ ਪੜਾਈ ਕਰਨੀ ਹੈ ਤੇ ਉਸ ਤੋਂ ਬਾਅਦ ਹੀ ਮੋਬਾਈਲ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡਾ ਵੀਲ ਪਾਵਰ ਸਟਰੈਂਥ ਬਣੇਗਾ ਤੇ ਤੁਸੀ ਪੜਾਈ ਵੱਲ ਪੂਰਾ ਧਿਆਨ ਦੇ ਸਕੋਗੇ ਇਸ ਨਾਲ ਤੁਹਾਨੂੰ ਬਹੁਤ ਹੀ ਜਿਆਦਾ ਫਾਇਦ ਹੋਵੇਗਾ। ਕਿਸੇ ਵੀ ਨਵੀਂ ਆਦਤ ਨੂੰ ਅਪਣਾਉਣ ਦਾ ਤੇ ਬੇਰੀ ਆਦਤ ਨੂੰ ਛਡਣ ਦਾ ਇਹ ਇਕ ਬਹੁਤ ਵਧਿਆ ਉਪਾਯ ਹੈ ਤੇ ਨਵੀਂ ਆਦਤ ਨੂੰ ਅਪਣਾਉਣ ਦਾ ਸਾਨੂੰ ਮਜਾ ਆਉਣਾ ਚਾਹੀਦਾ ਹੈ।

ਤੀਸਰੀ ਗੱਲ ਹੈ ਤੁਸੀਂ ਆਪਣੇ ਮੋਬਾਈਲ ਫੋਨ ਦੀਆਂ ਉਹਨਾਂ ਐਪਰ ਦੀਆਂ ਨੋਟੀਫਿਕੇਸ਼ਨ ਨੂੰ ਬੰਦ ਕਰਦੋ ਜੋ ਤੁਹਾਨੂੰ ਡਿਸਟਰਬ ਕਰਦੀਆਂ ਹਨ ਇਹ ਵੀ ਤੁਹਾਡੀ ਆਦਤ ਨੂੰ ਸੁਧਰ ਵਿਚ ਨੁਕਸਾਨ ਕਰਦੀਆਂ ਹਨ। ਚੌਥੀ ਗੱਲ ਹੈ ਜੇ ਕੋਈ ਇਨਸਾਨ ਆਪਣੀ ਲਾਈਫ ਨੂੰ ਲੈ ਕੇ ਸੀਰੀਅਸ ਹੈ ਤਾਂ ਉਸ ਨੂੰ ਇਹ ਤਿੰਨ ਗੱਲਾਂ ਫੋਲੋਅ ਕਰਨ ਦੀ ਜਰੂਰਤ ਨਹੀਂ ਹੈ ਤੇ ਤੁਸੀ ਇਹਨਾਂ ਚਾਰਾਂ ਗੱਲਾਂ ਨੂੰ ਧਿਆਨ ਵਿਚ ਜਰੂਰ ਰੱਖੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *