ਤਿੰਨ ਦਿਨ ਦੇ ਵਿੱਚ ਚਿਹਰੇ ਦੀਆਂ ਛਾਈਆਂ-ਚਿਹਰੇ ਦੇ ਦਾਗ ਹਟਾ ਕੇ ਸਾਫ ਅਤੇ ਸੋਹਣਾ ਚਿਹਰਾ ਪਾਓ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਬ-ਚ-ਣ ਲਈ ਕੁਝ ਦੇਸੀ ਇ-ਲਾ-ਜ਼ ਦਸਦੇ ਹਾਂ.ਇਹ ਦੇਸੀ ਇ-ਲਾ-ਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾ-ਣ-ਕਾ-ਰੀ ਆਵਦੇ ਕੋਲੋਂ ਨਹੀਂ ਦਿੰਦੇ.. ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾ-ਣ-ਕਾ-ਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.

ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਸੀਂ ਇਕ ਮੀ-ਡੀ-ਅ-ਮ ਸਾਈਜ ਦਾ ਆਲੂ ਲੈ ਕੇ ਉਸਦੇ ਛਿਲਕੇ ਨੂੰ ਉ-ਤਾ-ਰ ਲੈਣਾ ਹੈ। ਆਲੂ ਦੇ ਵਿੱਚ ਪਾਏ ਜਾਣ ਵਾਲੇ ਐਂ-ਟੀ-ਏ-ਜਿੰ-ਗ ਅਤੇ ਬ-ਲੀ-ਚਿੰ-ਗ ਦੇ ਗੁਣ, ਜਿਨ੍ਹਾਂ ਦੇ ਚਿਹਰੇ ਤੇ ਦਾਗ ਧੱਬੇ ਪਏ ਹੋਏ ਹਨ ਜਾਂ ਫਿਰ ਜਿਨ੍ਹਾਂ ਦਾ ਚਿਹਰਾ ਕਾਫੀ ਜ਼ਿਆਦਾ ਗੂ-ੜੇ ਰੰਗ ਦਾ ਹੈ, ਉਹਨਾਂ ਦੇ ਲਈ ਆ-ਲੂ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੈ। ਇਹ ਤੁਹਾਡੇ ਚਿਹਰੇ ਤੋਂ ਟੈ-ਨਿੰ-ਗ ਖ-ਤ-ਮ ਕਰ ਦੇਵੇਗਾ ਤੁਹਾਡੇ ਚਿਹਰੇ ਦੀ ਰੰ-ਗ-ਤ ਨੂੰ ਵੀ ਗੋ-ਰਾ ਕਰ ਦਵੇਗਾ।

ਆਲੂ ਦੇ ਵਿਚ ਵਿਟਾਮਿਨ-ਸੀ,b1,b3,b6 ਅਤੇ ਕਈ ਤਰ੍ਹਾਂ ਦੇ ਮਿ-ਨ-ਰ-ਲ ਜਿਵੇਂ ਮੈ-ਗ-ਨੀ-ਸ਼ੀ-ਅ-ਮ, ਪੋਟਾਸ਼ੀਅਮ, ਫਾਸਫੋਰਸ ਅਤੇ ਹੋਰ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੇ ਚਿਹਰੇ ਲਈ ਬਹੁਤ ਚੰ-ਗੇ ਹੁੰਦੇ ਹਨ। ਦੋਸਤੋ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮੈ-ਸ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਮਿਕਸੀ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਸਕਦੇ ਹੋ। ਤੁਸੀਂ ਇਸ ਦੇ ਵਿੱਚ ਪਾਣੀ ਬਿਲਕੁੱਲ ਵੀ ਨਹੀਂ ਮਿਲਾਣਾ ਹੈ। ਉਸ ਤੋਂ ਬਾਅਦ ਤੁਸੀਂ ਪੂਜਾ ਵਿੱਚ ਇ-ਸ-ਤੇ-ਮਾ-ਲ ਕਰਨ ਵਾਲਾ ਕਪੂਰ ਲੈਣਾ ਹੈ। ਜਿਨ੍ਹਾਂ ਲੋਕਾਂ ਦੇ ਚਿਹਰੇ ਤੇ

ਛੋਟੇ ਛੋਟੇ ਦਾਣੇ ਹਨ ਹੱਥ ਲਗਾਉਣ ਦੇ ਦਾ-ਣਿ-ਆਂ ਤੇ ਦਰਦ ਹੁੰਦਾ ਹੈ,ਉਹਨਾਂ ਲੋਕਾਂ ਦੇ ਲਈ ਕਪੂਰ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਕਿਉਂਕਿ ਇਹ ਚਿਹਰੇ ਨੂੰ ਠੰ-ਡ-ਕ ਦਿੰਦਾ ਹੈ ਅਤੇ ਚਿਹਰੇ ਤੇ ਹੋਣ ਵਾਲੀ ਜ-ਲ-ਨ ਨੂੰ ਠੀਕ ਕਰਦਾ ਹੈ। ਇਸ ਲਈ ਕਪੂਰ ਦਾ ਪ੍ਰ-ਯੋ-ਗ ਕਈ ਤਰ੍ਹਾਂ ਦੀਆਂ ਕ੍ਰੀ-ਮਾਂ ਅਤੇ ਲੋ-ਸ਼-ਨ ਦੇ ਵਿੱਚ ਵੀ ਕੀਤਾ ਜਾਂਦਾ ਹੈ। ਤੁਸੀਂ ਇੱਥੇ ਇੱਕ ਕ-ਪੂ-ਰ ਦੀ ਟਿ-ਕੀ ਲੈ ਕੇ ਉਸ ਨੂੰ ਬਰੀਕ ਪੀਸ ਲੈਣਾਂ ਹੈ। ਤੁਸੀਂ ਇੱਕ ਚਮਚ ਕ-ਪੂ-ਰ ਨੂੰ ਪੀਸ ਕੇ ਮੈ-ਸ਼ ਕੀਤੇ ਹੋਏ ਆਲੂ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਗੁ-ਲਾ-ਬ ਜਲ ਮਿਲਾਣਾ ਹੈ। ਸਾਡੇ ਚਿਹਰੇ ਦੀ ਚਮਕ ਦੇ ਲਈ ਗੁਲਾਬ ਜਲ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ।

ਇਸ ਨਾਲ ਤੁਹਾਡਾ ਚਿਹਰਾ ਚਮਕ ਉੱਠੇਗਾ ।ਜਿਨ੍ਹਾਂ ਲੋਕਾਂ ਦੀ ਚਿਹਰੇ ਦੀ ਚ-ਮ-ੜੀ ਬਹੁਤ ਰੁਖੀ ਅਤੇ ਬੇਜਾਨ ਹੈ ਉਹ ਗੁਲਾਬ ਜਲ ਦਾ ਪ੍ਰ-ਯੋ-ਗ ਜ਼ਰੂਰ ਕਰ ਸਕਦੇ ਹਨ। ਤੁਸੀਂ ਇੱਕ ਚਮਚ ਗੁਲਾਬ ਜਲ ਇਸ ਦੇ ਵਿੱਚ ਪਾ ਕੇ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਫੇਸ ਪੈ-ਕ ਤਿਆਰ ਕਰ ਲੈਣਾ ਹੈ। ਤੁਸੀਂ ਇਸ ਮਿ-ਸ਼-ਰ-ਣ ਨੂੰ ਕੱਚ ਦੇ ਕੰ-ਟੇ-ਨ-ਰ ਵਿੱਚ ਪਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ।

ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਜਾ ਫਿਰ ਤੁਸੀਂ ਹਲਕੇ ਗਰਮ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਭਾਫ਼ ਦੇ ਸਕਦੇ ਹੋ। ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਤੋ-ਲੀ-ਏ ਦੇ ਨਾਲ ਸਾਫ਼ ਕਰਕੇ ,ਜਿਸ ਜਗ੍ਹਾ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਲੇ ਧੱਬੇ ਜ਼ਿਆਦਾ ਹਨ, ਛਾ-ਈ-ਆਂ ਵਾਲੀ ਜਗਾ ਤੇ ਇਸ ਮਿ-ਸ਼-ਰ-ਣ ਨੂੰ ਚੰਗੀ ਤਰ੍ਹਾਂ ਲਗਾਣਾ ਹੈ, ਤੁਸੀਂ ਇਸ ਮਿਸ਼ਰਣ ਨੂੰ 20 ਮਿੰਟ ਤੱਕ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਦੇ ਪਾਣੀ ਨਾਲ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ ‌। ਇਸ ਮਿ-ਸ਼-ਰ-ਣ ਨੂੰ ਇੱਕ ਦਿਨ ਵਿੱਚ ਤਿੰਨ ਵਾਰ ਪ੍ਰ-ਯੋ-ਗ ਕਰ ਸਕਦੇ ਹੋ। ਇਸ ਦੇ ਇਕ ਵਾਰ ਪ੍ਰ-ਯੋ-ਗ ਦੇ ਨਾਲ ਹੀ ਤੁਹਾਨੂੰ ਆਪਣੇ ਚਿਹਰੇ ਦੇ ਦਾਗ-ਧੱਬੇ ਛਾ-ਈ-ਆਂ ਵਿੱਚ ਫ-ਰ-ਕ ਨ-ਜ਼-ਰ ਆਉਣ‌ ਲੱਗ ਜਾਵੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.