ਕੈਲਸ਼ੀਅਮ ਦੀ ਕਮੀ-ਹੱਥ ਪੈਰ ਦਰਦ-ਥਕਾਨ ਜਿਸ ਨੂੰ ਲੈਣ ਨਾਲ ਤੁਸੀਂ ਦੁਆ ਦਿਉਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕ-ਮੀ ਥਕਾਨ ਹੱਥ ਪੈਰ ਦਰਦ ਇਸ ਸ-ਮੱ-ਸਿ-ਆ ਨੂੰ ਘਰ ਵਿਚ ਹੀ ਠੀਕ ਕਰ ਸਕਦੇ ਹੋ,ਜਦੋਂ ਕੈ-ਲ-ਸ਼ੀ-ਅ-ਮ ਦੀ ਕ-ਮੀ ਆ ਜਾਂਦੀ ਹੈ ਤਾਂ ਸਾਡੇ ਹੱਥ ਪੈਰ ਦਰਦ ਹੋਣ ਲੱਗ ਜਾਂਦੇ ਹਨ, ਸੁੰ-ਨ ਹੋਣ ਲੱਗ ਜਾਂਦੇ ਹਨ ਅਤੇ ਕ-ਮ-ਜ਼ੋ-ਰੀ ਆ ਜਾਂਦੀ ਹੈ, ਕੈ-ਲ-ਸ਼ੀ-ਅ-ਮ ਦੀ ਕ-ਮੀ ਨੂੰ ਪੂਰਾ ਕਰਨ ਲਈ ਕੱਦੂ ਅਲਸੀ ਅਤੇ ਤਿਲ ਦੇ ਬੀਜ ਦਾ ਸੇ-ਵ-ਨ ਕਰਿਆ ਕਰੋ, ਇਨ੍ਹਾਂ ਵਿੱਚ ਕੈ-ਲ-ਸ਼ੀ-ਅ-ਮ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ

ਇਨ੍ਹਾਂ ਵਿਚ ਇਸ ਵਿਚ ਪ੍ਰੋ-ਟੀ-ਨ ਵੀ ਹੁੰਦਾ ਹੈ ਅਤੇ ਓਮੇਗਾ-3 ਫੈਟੀ ਐ-ਸਿ-ਡ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਦਹੀਂ ਦਾ ਸੇ-ਵ-ਨ ਕਰ ਸਕਦੇ ਹੋ, ਇਸ ਵਿਚ ਫਾ-ਸ-ਫੋ-ਰ-ਸ ਵਿਟਾਮਿਨ ਬੀ2 ਵਿਟਾਮਨ ਬੀ12 ਪ੍ਰੋਟੀਨ ਕੈ-ਲ-ਸ਼ੀ-ਅ-ਮ ਭਰਪੂਰ ਮਾਤਰਾ ਹੁੰਦੀ ਹੈ,ਅਤੇ ਉਸ ਤੋਂ ਬਾਅਦ ਫਿਰ ਤੁਸੀਂ ਪ-ਨੀ-ਰ ਦਾ ਸੇ-ਵ-ਨ ਵੀ ਕਰ ਸਕਦੇ ਹੋ ਇਸ ਵਿਚ ਵੀ ਕੈ-ਲ-ਸ਼ੀ-ਅ-ਮ ਵੀ ਭਰਪੂਰ ਮਾਤਰਾ ਵਿੱਚ ਹੁੰਦਾ, ਜਿਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ,

WhatsApp Group (Join Now) Join Now

ਭਿੰਡੀ ਦਾ ਸੇ-ਵ-ਨ ਕਰਿਆ ਕਰੋ ਤੁਸੀਂ, ਅਤੇ ਫਿਰ ਤੁਸੀਂ ਬਦਾਮ ਦਾ ਸੇ-ਵ-ਨ ਕਰ ਸਕਦੇ ਹੋ ਇਸ ਵਿੱਚ ਪ੍ਰੋਟੀਨ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ,ਤੁਸੀਂ ਪਾਲਕ ਦਾ ਸੇ-ਵ-ਨ ਕਰਿਆ ਕਰੋ ਇਸ ਵਿਚ ਵੀ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਤੁਸੀਂ ਇਸ ਦਾ ਜੂਸ ਪੀ ਸਕਦੇ ਹੋ, ਤੁਸੀਂ ਸੋ-ਇ-ਆ ਦੁੱਧ ਪੀ ਸਕਦੇ ਇਸ ਵਿੱਚ ਵੀ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ,ਇਸ ਪ੍ਰਕਾਰ ਉੱਪਰ ਦੱਸੇ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਸੇ-ਵ-ਨ ਕਰੋ ਤੁਹਾਡੀ ਕੈਲਸ਼ੀਅਮ ਦੀ ਕ-ਮੀ ਆਪਣੇ ਆਪ ਹੀ ਪੂਰੀ ਹੋ ਜਾਵੇਗੀ,ਜਿਸ ਨਾਲ ਤੁਹਾਨੂੰ ਕੋਈ ਵੀ ਸ-ਮੱ-ਸਿ-ਆ ਨਹੀਂ ਹੁੰਦੀ ਅਤੇ ਤੁਹਾਡੀਆਂ ਹੱ-ਡੀ-ਆਂ ਮ-ਜ਼-ਬੂ-ਤ ਹੋ ਜਾਂਦੀਆਂ ਹਨ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ ਰੋ-ਗਾਂ ਤੋਂ ਮੁ-ਕ-ਤ ਰਹਿੰਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *