ਗਲਾ ਖਰਾਬ ਹੋਣ ਤੇ ਅਪਣਾਓ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗਲੇ ਦੀਆਂ ਸ-ਮੱ-ਸਿ-ਆ-ਵਾਂ ਹੋ ਜਾਣੀ ਗਲੇ ਵਿਚ ਕੁਝ ਫ-ਸ ਗਿਆ ਮ-ਹਿ-ਸੂ-ਸ ਹੋਣਾ ਗਲਾ ਖ-ਰਾ-ਬ ਲੱਗਣਾ ਅਤੇ ਗਲੇ ਵਿਚ ਹੋਰ ਵੀ ਜਿਨੇਂ ਸ-ਮੱ-ਸਿ-ਆ-ਵਾਂ ਤੁਹਾਨੂੰ ਲੱਗਦੀਆਂ ਹਨ ਉਨ੍ਹਾਂ ਦਾ ਜਵਾਬ ਇਸ ਪ੍ਰਕਾਰ ਦਿੱਤਾ ਜਾ ਰਿਹਾ ਹੈ ਜਦੋਂ ਅਸੀਂ ਰਾਤ ਨੂੰ ਸੁੱਤੇ ਹੁੰਦੇ ਹਾਂ ਤਾਂ ਸਵੇਰੇ ਉੱਠਦੇ ਹਾਂ ਤਾਂ ਸਾਨੂੰ ਲਗਦਾ ਹੈ ਜਾਂ ਰਾਤ ਨੂੰ ਹੀ ਲਗਦਾ ਹੈ ਸਾਡੇ ਗਲੇ ਵਿਚ ਕੁਝ ਫ-ਸਿ-ਆ ਹੋਇਆ ਇਸ ਪ੍ਰਕਾਰ ਹੁੰਦਾ ਹੈ ਕਿ ਜਦੋਂ ਆਪਾਂ ਰਾਤ ਨੂੰ ਨੱਕ ਰਾਹੀਂ ਸਾਹ ਲੈਂਦੇ ਹਾਂ ਤਾਂ ਸਾਡੇ ਨੱਕ ਉਹ ਪਾਣੀ ਜਿਹਾ ਲਾਰ ਬਣਦੀ ਹੈ ਜੋ ਕਿ ਜਦੋਂ ਸਾਹ ਲੈਂਦੇ ਹਾਂ ਤਾਂ ਉਹ ਗਲੇ ਵਿਚ ਰਾਤ ਨੂੰ ਜਮ੍ਹਾਂ ਹੋ ਜਾਂਦੀ ਹੈ

ਅਤੇ ਉਹ ਤੁਪਕਾ-ਤੁਪਕਾ ਕਰਕੇ ਥੱਲੇ ਜਾਂਦਾ ਹੈ ਤੇ ਉਸਨੂੰ ਲੱਗਦਾ ਹੈ ਕੇ ਸਾਡੇ ਗਲੇ ਵਿੱਚ ਫ-ਸਿ-ਆ ਹੋਇਆ ਹੈ ਜੋਏ ਪ੍ਰ-ਕਿ-ਰਿ-ਆ ਹੁੰਦੀ ਹੈ ਇਸ ਨੂੰ ਪੋਸਟ ਨੈ-ਜ-ਲ ਡ-ਰਿ-ਪ ਕਹਿੰਦੇ ਹਨ ਅਤੇ ਇਸ ਨਾਲ ਕਈ ਵਾਰ ਸਿਰ ਵੀ ਦਰਦ ਹੁੰਦਾ ਹੈ ਅਤੇ ਸ-ਮ-ਸਿ-ਆ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਇਸ ਤਰ੍ਹਾਂ ਕਰਨਾ ਹੈ ਖਾਣ ਪੀਣ ਵਿੱਚ ਤੁਸੀਂ ਪਾਣੀ ਗਰਮ ਪੀਣ ਅਤੇ ਰਾਤ ਨੂੰ ਇਕ ਸਾ-ਈ-ਡ ਟੇਡੇ ਹੋ ਕੇ ਸੋਣਾ ਹੈ ਅਤੇ ਤੁਸੀ ਹਲਦੀ ਸਭ ਕਿਸੇ ਨਾ ਕਿਸੇ ਰੂਪ ਵਿਚ ਸੇਵਨ ਜ਼ਰੂਰ ਕਰ ਰਿਹਾ ਹੈ ਅਤੇ ਸ਼ਹਿਦ ਦੀ ਵਰਤੋਂ ਵੀ ਕਰਨੀ ਹੈ ਅਤੇ ਆਮਲਾ ਨੂੰ ਵੀ ਕਿਸੇ ਨਾ ਕਿਸੇ ਰੂਪ ਵਿਚ ਸੇਵਨ ਆਂਵਲੇ ਦਾ ਪਾਊਡਰ ਵੀ ਬਜਾਰ ਵਿਚੋਂ ਮਿਲ ਜਾਂਦਾ ਹੈ ਤੁਸੀਂ ਇਸ ਦਾ ਵੀ ਸੇਵਨ ਕਰ ਸਕਦੇ ਹੋ ਅਤੇ ਤੁਸੀਂ ਸਵੇਰ ਦੇ ਸਮੇਂ ਅਤੇ ਰਾਤ ਦੇ ਸਮੇਂ ਇੱਕ ਕਸਰਤ ਕਰਨੀ ਹੈ ਜੋ ਕਿ ਇਸ ਪ੍ਰਕਾਰ ਹੈ ਜੇ ਤੁਸੀਂ ਆਪਣੇ ਨੱਕ ਨੂੰ ਪਹਿਲਾ ਇਹ ਕਿ ਸਾ-ਈ-ਟ ਤੋਂ ਰ-ਗ-ੜ-ਨਾ ਹੈ ਮਾ-ਲ-ਸ਼ ਕਰਨੀ ਹੈ ਦੂਸਰੀ ਸਾਈਡ ਤੋਂ ਰ-ਗ-ੜ-ਨਾ ਮਾ-ਲ-ਸ਼ ਕਰਨੀ ਹੈ ਤੇ ਫੇਰ ਤੁਸੀਂ ਇਹ ਨੱਕ ਸਾ-ਈ-ਟ ਬੰ-ਦ ਕਰਕੇ ਦੂਸਰੇ ਚੋ ਸਾਹ ਖਿੱਚਣ ਅਕਸਰ ਦੂਸਰੀ ਬੰ-ਦ ਕਰਕੇ ਉਸ ਵਿੱਚੋਂ ਸਾਹ ਖਿਚਨਾ ਹੈ ਇਸ ਪ੍ਰਕਿਰਿਆ ਨੂੰ ਤੁਸੀਂ ਦਿਨ ਸਵੇਰ ਦੇ ਸਮੇਂ ਰਾਤ ਦੇ ਸਮੇਂ ਅੱਠ ਤੋਂ ਦਸ ਵਾਰ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਨੱਕ ਵਿੱਚ ਜੋ ਵੀ ਪ-ਦਾ-ਰ-ਥ ਜ-ਮ੍ਹਾ ਹੋਏ ਹੁੰਦੇ ਹਨ ਅ-ਟ-ਕੇ ਹੋਏ ਹੁੰਦੇ ਹਨ ਉਹ ਬਾਹਰ ਥੁ-ਕ ਰਾਹੀ ਹੀ ਨਿਕਲ ਜਾਂਦੇ ਹਨ ਅਤੇ ਇਹ ਦੂਸਰਾ ਤੁਸੀਂ ਨੱਕ ਦੇ ਵੇਚ ਤੇਲ ਲਗਾ ਕੇ ਰੱਖਣਾ ਹੈ

ਇਸ ਨੂੰ ਸੁੱ-ਕ-ਣ ਨਹੀਂ ਦੇਣਾ ਲ-ਸ-ਣ ਹਿਗ ਅਦਰਕ ਇਹ ਸਭ ਚੀਜ਼ਾਂ ਵੀ ਇਸ ਲਈ ਬਹੁਤ ਹੀ ਲਾ-ਹੇ-ਵੰ-ਦ ਹਨ ਤੁਸੀਂ ਇਨ੍ਹਾਂ ਨੂੰ ਵੀ ਆਪਣੇ ਖਾਣੇ ਵਿਚ ਜ਼ਰੂਰ ਸ਼ਾਮਲ ਕਰਨਾ ਹੈ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਅਤੇ ਇਨ੍ਹਾਂ ਨੁਕਤਿਆਂ ਨੂੰ ਅਪਣਾਉਣ ਨਾਲ ਤੁਸੀਂ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *