ਚੀਜ਼ ਰੱਖ ਕੇ ਭੁੱਲ ਜਾਂਦੇ ਹੋ ? ਇਹ ਨੁਸਖਾ ਹੈ ਤੁਹਾਡੇ ਲਈ ਵਰਦਾਨ

ਵੀਡੀਓ ਥੱਲੇ ਜਾ ਕੇ ਦੇਖੋ,ਦਿਮਾਗੀ ਸ਼ਕਤੀ ਨੂੰ ਵਧਾਉਣ ਲਈ ਯਾ-ਦਾ-ਸ਼-ਤ ਵਧਾਉਣ ਲਈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਕਿਉਂਕਿ ਸਾਡਾ ਸਰੀਰ ਸਾਡੇ ਸਾਰੇ ਸਰੀਰ ਦੀਆਂ ਕਿ-ਰਿ-ਆ-ਵਾਂ ਨੂੰ ਨਿ-ਯੰ-ਤ-ਰ-ਣ ਵਿਚ ਰੱਖਦਾ ਹੈ ਅਤੇ ਜੇਕਰ ਸਾਡੇ ਦਿਮਾਗ ਦੀ ਸ਼ਕਤੀ ਤੋਂ ਬਾਅਦ ਵੀ ਕ-ਮ-ਜ਼ੋ-ਰ ਹੋਵੇਗਾ ਤਾਂ ਸਾਡੇ ਸਰੀਰ ਦੀਆਂ ਕਿ-ਰਿ-ਆ-ਵਾਂ ਵੀ ਹੌ-ਲੀ ਹੋ ਜਾਣਗੀਆਂ ਅਤੇ ਯਾਦਾਂ ਸ਼ਕਤੀ ਵੀ ਘਟ ਜਾਵੇਗੀ ਇਸ ਲਈ ਤੁਸੀਂ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ

ਪਾਉਣ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰ ਲਈ ਤੁਹਾਨੂੰ ਕਾਜੂ ਚਾਹੀਦੇ ਹਨ ਇਸ ਵਿਚ ਭਰਪੂਰ ਮਾਤਰਾ ਵਿਚ ਮੈ-ਗ-ਨੀ-ਸ਼ੀ-ਅ-ਮ ਜਿਕ ਆਇਰਨ ਵਿਟਾਮਿਨ ਬੀ6 ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਸ ਲਈ ਤੁਸੀਂ 12 ਕਾਜੂ ਲੈਣੇ ਹਨ ਅਤੇ ਤੁਸੀਂ 15 ਬਦਾਮ ਲੈਣੇ ਹਨ ਅਤੇ ਇਹਨਾਂ ਨੂੰ ਪਹਿਲਾਂ ਇਕ ਤੋਂ ਦੋ ਮਿੰਟ ਤੱਕ ਹਲਕੀ ਅੱਗ ਤੇ ਭੁੰ-ਨ ਲੈਣਾ ਹੈ ਤੁਸੀਂ ਦੋ ਚਮਚ ਕੱਦੂ ਦੇ ਬੀਜ ਲੈਣੇ ਹਨ ਇਹਨਾਂ ਨੂੰ ਵੀ ਦੋ ਮਿੰਟ ਤੱਕ

ਹਲਕੀ ਅੱਗ ਤੇ ਤਵੇ ਤੇ ਭੁੰ-ਨ ਲੈਣਾ ਹੈ ਜਦੋਂ ਇਹ ਚੀਜ਼ਾਂ ਠੰਢੀਆਂ ਹੋ ਜਾਣ ਤਾਂ ਇਨ੍ਹਾਂ ਨੂੰ ਪੀਸ ਕੇ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਇਸ ਵਿੱਚ ਇਹ ਮਿੱਠੇ ਲਈ ਥੋੜ੍ਹੀ ਜਿਹੀ ਮਿਸ਼ਰੀ ਪਾ ਸਕਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਇਕ ਪਾਊਡਰ ਬਣਾ ਲੈਣਾ ਹੈ ਇਸ ਲਈ ਤੁਸੀਂ ਇਕ ਗਲਾਸ ਦੁੱਧ ਲੈਣਾ ਹੈ ਅਤੇ ਇਸ ਦਾ ਇੱਕ ਚਮਚ ਹਰ ਰੋਜ਼ ਸਵੇਰੇ ਉੱਠ ਕੇ ਦੁੱਧ ਦਾ ਸੇ-ਵ-ਨ ਕਰਨਾ ਅਤੇ ਜੇਕਰ ਬੱਚੇ ਨੂੰ ਦੇਣਾ ਹੈ ਤਾਂ ਅੱਧਾ ਚਮਚ ਦੇਣਾ ਹੈ 8 ਸਾਲ ਦੇ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਤੱਕ ਸੇਵਨ ਕਰ ਸਕਦੇ ਹੋ

ਇਸ ਨਾਲ ਤੁਹਾਡੀ ਯਾਦਦਾਸ਼ਤ ਸ਼ਕਤੀ ਵਧ ਜਾਵੇਗੀ ਦਿਮਾਗੀ ਤਾਕਤ ਤੇਜ਼ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇ-ਵ-ਨ ਕਰਦੇ ਹੋ ਤਾਂ ਤੁਹਾਡੀ ਯਾ-ਦ-ਦਾ-ਸ਼-ਤ ਸ਼ਕਤੀ ਵਧ ਜਾਵੇਗੀ ਅਤੇ ਤੁਹਾਡੇ ਦਿਮਾਗ ਨੂੰ ਤਾਕਤ ਮਿਲੇਗੀ ਇਸ ਲਈ ਤੁਸੀਂ ਇਸ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.