ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਅੱਧਾ ਚਮਚ ਮੇਥੀ ਦਾਣਾ ਲਵਾਂਗੇ,ਅੱਧਾ ਚਮਚ ਅਜਵਾਇਣ ਲਵਾਂਗੇ,ਇਕ ਇੰਚ ਅਦਰਕ ਦਾ ਟੁਕੜਾ ਲਵਾਂਗੇ ਤੇ ਫਿਰ ਚਾਰ ਲੌਂਗ ਦੇ ਟੁਕੜੇ ਤੇ ਚਾਰ ਲਸਣ ਦੀਆਂ ਕਲੀਆਂ। ਫਿਰ ਇਕ ਲੋਹੇ ਦੀ ਕੜਾਹੀ ਲਵਾਂਗੇ ਤੇ ਉਸ ਵਿਚ 100 ml ਸਰੋਂ ਦਾ ਤੇਲ ਪਾ ਲਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਸਰੋਂ ਦੇ ਤੇਲ ਦੀ ਬਜਾਏ ਤਿਲ ਦਾ ਤੇਲ ਵੀ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੇ ਫਿਰ ਲੌਂਗ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਇਸ ਤੇਲ
ਵਿਚ ਪਾ ਦਵਾਂਗੇ ਤੇ ਗੈਸ ਨੂੰ ਘੱਟ ਹੀ ਰੱਖਣਾ ਹੈ ਤੇ ਇਸ ਨੂੰ ਆਰਾਮ ਨਾਲ ਪੱਕਣ ਦੇਣਾ ਹੈ, 2-3 ਮਿੰਟ ਤੱਕ ਪੱਕਣ ਦੇਣਾ ਹੈ ਤੇ ਹਿਲਾਉਂਦੇ ਰਹਿਣਾ ਹੈ ਤੇ ਜਦੋ ਲਸਣ ਭੂਰੀ ਹੋ ਜਾਵੇ ਤਾਂ ਗੈਸ ਬੰ-ਦ ਕਰ ਦਵੋ ਤੇ ਫਿਰ ਇਸ ਤੋਂ ਬਾਅਦ ਇਸ ਵਿਚ ਕੁਟੀਆ ਹੋਇਆ ਲੌਂਗ ਪਾ ਦਵੋ ਤੇ ਫਿਰ ਲੌਂਗ ਪਾਉਣ ਤੋਂ ਬਾਅਦ ਇਸ ਤੇਲ ਨੂੰ ਰਾਤ ਭਰ ਲਈ ਢੱਕ ਕੇ ਰੱਖ ਦਵੋ,ਤੇ ਰਾਤ ਭਰ ਢੱਕ ਕੇ ਰੱਖਣ ਤੋ ਬਾਅਦ ਸਵੇਰੇ ਇਹ ਤੇਲ ਗਾੜਾ ਹੋ ਜਾਵੇਗਾ ਤੇ
ਫਿਰ ਇਸ ਤੇਲ ਨੂੰ ਛਾਣ ਕੇ ਕਿਸੇ ਕੱਚ ਦੇ ਜਾਰ ਵਿਚ ਰੱਖ ਲਵਾਂਗੇ ਤੇ ਜੇ ਕੱਚ ਦਾ ਜਾਰ ਨਹੀਂ ਆ ਤਾਂ ਸਟੀਲ ਦੇ ਜਾਰ ਚ ਵੀ ਸਟੋਰ ਕਰਕੇ ਰੱਖ ਸਕਦੇ ਹੋ,ਤੇ ਇਹ ਤੁਹਾਡਾ ਪੇਣ ਕੀ-ਲ-ਰ ਤੇਲ ਬਣ ਕੇ ਤਿਆਰ ਹੋ ਗਿਆ ਹੈ। ਜੇ ਤੁਹਾਡੇ ਸਰੀਰ ਚ ਕਿਤੇ ਵੀ ਦਰਦ ਹੋ ਰਿਹਾ ਹੈ ਨਸਾਂ ਚ,ਜੋੜਾਂ ਚ,ਗੁਟਨਿਆ ਚ ਤਾਂ ਤੁਸੀਂ ਇਸ ਤੇਲ ਨੂੰ ਥੋੜੀ ਜਹੀ ਮਾਤਰਾ ਚ ਲੈਣਾ ਹੈ ਤੇ ਆਪਣੀ ਉਂਗਲਾ ਦੀ ਮਦਦ ਨਾਲ ਲਗਾ ਲੈਣਾ ਹੈ ਤੇ
ਹਲਕੇ-ਹਲਕੇ ਹੱਥਾਂ ਨਾਲ ਮਾ-ਲਿ-ਸ਼ ਕਰਨੀ ਹੈ। ਇਹ ਤੇਲ ਇੰਨਾ ਵਧਿਆ ਹੈ ਕਿ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਫਰਕ ਦਿਖਾਈ ਦੇ ਜਾਵੇਗਾ ਤੇ ਜੇ ਤੁਸੀਂ ਇਸ ਨੂੰ ਲਗਾਤਾਰ 10 ਦਿਨ ਲਗਾ ਲੈਂਦੇ ਹੋ ਤਾਂ ਤੁਹਾਨੂੰ ਨਸਾਂ,ਜੋੜਾਂ,ਗੁਟਨਿਆ ਦੇ ਦਰਦ ਤੋਂ ਕਾਫੀ ਜਲਦੀ ਆ-ਰਾ-ਮ ਮਿਲ ਜਾਵੇਗਾ। ਸਰੀਰ ਚ ਕਿਤੇ ਵੀ ਦਰਦ ਹੋਵੇ ਤਾਂ ਤੁਸੀਂ ਇਸ ਤੇਲ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਲਗਾ ਲਵੋ
ਤੁਹਾਨੂੰ ਬਹੁਤ ਫਾ-ਇ-ਦਾ ਮਿਲੇਗਾ ਤੇ ਦਿਨ ਚ ਕਦੀ ਵੀ ਇਸ ਤੇਲ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਖਾਣ ਪੀਣ ਵਲ ਵੀ ਧਿ-ਆ-ਨ ਦਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ