ਛੋਟੀ ਓੁਮਰ ਵਿੱਚ ਚਿੱਟੇ ਹੋਏ ਵਾਲ ਕਰੋ 100%ਕਾਲੇ

ਵੀਡੀਓ ਥੱਲੇ ਜਾ ਕੇ ਦੇਖੋ,ਛੋਟੀ ਉਮਰ ਦੇ ਵਿੱਚ ਚਿੱਟੇ ਹੋਏ ਵਾਲ ਕਰੋ ਕਾਲੇ ਕਈ ਲੋਕਾਂ ਨੂੰ ਨਿੱਕੀ ਉਮਰ ਦੇ ਵਿਅਕਤੀ ਹੀ ਉਨ੍ਹਾਂ ਦੇ ਵਾਲ ਚਿੱਟੇ ਹੋ ਜਾਂਦੇ ਹਨ, ਉਨ੍ਹਾਂ ਦਾ ਸਿਰ ਕ-ਮ-ਜ਼ੋ-ਰ ਹੋ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਪੋਸ਼ਕ ਤੱ-ਤ ਨਹੀਂ ਮਿਲਦੇ ਜਿਸ ਕਾਰਨ ਕੇ ਉਨ੍ਹਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਅਤੇ ਉਨ੍ਹਾਂ ਦੇ ਸਿਰ ਦੀ ਕ-ਮ-ਜੋ-ਰੀ ਆ ਜਾਂਦੀ ਹੈ, ਅਤੇ ਨਿੱਕੀ ਉਮਰ ਦੇ ਵਿਚ ਹੀ ਵਾਲ ਚਿੱਟੇ ਹੋ ਜਾਂਦੇ ਹਨ ਅਤੇ

ਇਸ ਸ-ਮੱ-ਸਿ-ਆ ਦਾ ਸਾ-ਹ-ਮ-ਣਾ ਕਰਨਾ ਪੈਂਦਾ ਹੈ,ਇਸ ਸ-ਮੱ-ਸਿ-ਆ ਤੋਂ ਬਚਣ ਲਈ ਕਈ ਲੋਕ ਬਹੁਤ ਸਾਰੇ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਹਨ ਪਰ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ, ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਨਿੱਕੀ ਉਮਰ ਦੇ ਵਿੱਚ ਹੋਏ ਚਿੱਟੇ ਵਾਲਾਂ ਨੂੰ ਜਲਦੀ ਹੀ ਕਾਲੇ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡਾ ਸਿਰ ਵੀ ਮ-ਜ਼-ਬੂ-ਤ ਹੋ ਜਾਵੇਗਾ, ਸਿਰ ਦੀ ਕ-ਮ-ਜ਼ੋ-ਰੀ ਵੀ ਦੂਰ ਹੋ ਜਾਵੇਗੀ,

50 ਗ੍ਰਾਮ ਸ਼ਿਕਾਕਾਈ ਲੈਣੀ 50 ਗ੍ਰਾਮ ਆਂਵਲਾ ਲੈਣਾ ਹੈ 50 ਗ੍ਰਾਮ ਰੇਠੇ, ਇਨ੍ਹਾਂ ਤਿੰਨਾਂ ਦਾ ਤੁਸੀਂ ਪੀਸਿਆ ਹੋਇਆ ਪਾ-ਊ-ਡ-ਰ ਲੈ ਲੈਣਾ ਹੈ, ਜੇ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਲਿਆ ਕੇ ਘਰ ਵਿੱਚ ਲਿਆ ਕੇ ਇਹਨਾਂ ਦਾ ਪਾ-ਊ-ਡ-ਰ ਬਣਾ ਲਓ, ਅਤੇ ਇਹਨਾਂ ਦਾ ਇਕ ਚਮਚਾ ਕਟੋਰੀ ਦਹੀਂ ਦੇ ਵਿਚ ਪਾ ਕੇ ਉਸ ਨੂੰ ਮਿਕਸ ਕਰਕੇ ਉਸ ਨੂੰ ਆਪਣੇ ਵਾਲਾਂ ਦੇ ਉੱਪਰ ਲਗਾ ਲਓ, ਅਤੇ ਉਸ ਨੂੰ ਅੱਧਾ ਘੰਟਾ ਤੱਕ ਲੱਗਾ ਰਹਿਣ ਦਿਓ ਫਿਰ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ ਇਸ ਨੁਕਤੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇ-ਸ-ਤੇ-ਮਾ-ਲ ਕਰਨਾ ਹੈ

ਇਸ ਨਾਲ ਤੁਹਾਡੇ ਵਾਲ ਝ-ੜ-ਨੇ ਬੰ-ਦ ਹੋ ਜਾਣਗੇ ਅਤੇ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਤੁਹਾਨੂੰ ਇੱਕ ਮਹੀਨੇ ਦੇ ਵਿਚ ਹੀ ਆਪਣੇ-ਆਪ ਨਜ਼ਰ ਆਉਣ ਲਗ ਜਾਵੇਗਾ, ਇਸ ਦਾ ਤੁਸੀਂ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਰਹਿਣਾ ਹੈ ਤੁਹਾਡੇ ਵਾਲ ਬਿਲਕੁਲ ਕਾਲੇ ਹੋ ਜਾਣਗੇ, ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਬਿਲਕੁਲ ਦੂਰ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਤੁਸੀਂ ਛੋਟੀ ਉਮਰ ਦੇ ਵਿੱਚ ਗੋਰੇ ਚਿੱਟੇ ਵਾਲਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.