ਘਰ ਚ ਕੋਈ ਤੰਗੀ ਦੁੱਖ ਆਉਣ ਲੱਗ ਜਾਣ ਤਾਂ ਇਨ੍ਹਾਂ 3 ਕੰਮਾਂ ਜਾਂ ਸਥਾਨਾਂ ਤੋਂ ਦੂਰ ਹੋ ਜਾਉ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਘਰ ਵਿਚ ਕੋਈ ਤੰ-ਗੀ ਦੁੱ-ਖ ਆਉਣ ਲੱਗ ਜਾਣ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ।ਕਈ ਵਾਰ ਆਪਣੇ ਘਰ ਦੇ ਵਿੱਚ ਆਪਾਂ ਨੂੰ ਦੁੱਖ ਤ-ਕ-ਲੀ-ਫ ਆਉਣ ਲੱਗ ਜਾਂਦੀ ਹੈ ਅਤੇ ਅਪਣੇ ਕਈ ਵਾ-ਰ ਕੋਈ ਕੰ-ਮ ਵੀ ਨਹੀਂ ਬਣਦੇ, ਅਤੇ ਜਿਸ ਦੇ ਕਾਰਨ ਆਪ ਰੱ-ਬ ਨੂੰ ਕੋਸਦੇ, ਪਰ ਏਨੇ ਹਾਂ ਅਤੇ ਰੱਬ ਨੂੰ ਉ-ਲਾਂ-ਭਾ ਦਿਨ ਦੇ ਰਹਿਨੇ ਹਾਂ, ਜਦੋਂ ਸਾਨੂੰ ਕੋਈ ਦੁੱ-ਖ-ਤ-ਕ-ਲੀ-ਫ਼ ਆਉਂਦਾ ਹੈ ਤਾਂ ਪ-ਰ-ਮਾ-ਤ-ਮਾ ਇਹ ਦੇਖਦਾ ਹੈ

ਕਿ ਇਸ ਦੇ ਵਿਚ ਗੁਰੂ ਪ੍ਰ-ਮਾ-ਤ-ਮਾ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਇਸ ਦੇ ਵਿੱਚ ਸ਼-ਹਿ-ਣ-ਸ਼ੀ-ਲ-ਤਾ ਹੈ ਜਾਂ ਨਹੀਂ, ਕਿਉਂਕਿ ਸਾਡੀ ਜ਼ਿੰ-ਦ-ਗੀ ਦੇ ਵਿੱਚ ਦੁ-ਖ ਸੁੱ-ਖ ਆਉਦੇ ਰਹਿੰਦੇ ਹਨ, ਸਾਨੂੰ ਸਮੇਂ-ਸਮੇਂ ਸਿਰ ਦੁੱ-ਖ ਵੀ ਹੁੰਦੇ ਹਨ ਅਤੇ ਸਮੇਂ ਸਮੇਂ ਸਿਰ ਸੁੱ-ਖ ਵੀ ਹੁੰਦੇ ਹਨ, ਅਤੇ ਜਿਹੜੀਆਂ ਚੀਜ਼ਾਂ ਦੀ ਸਾਨੂੰ ਪ੍ਰਾਪਤੀ ਹੋਣੀ ਹੁੰਦੀ ਹੈ ਉਹ ਉਸ ਸਮੇਂ ਹੀ ਹੋਣੀ ਹੁੰਦੀ ਹੈ, ਕਿਉਂਕਿ ਜਦੋਂ ਇ-ਨ-ਸਾ-ਨ ਨੂੰ ਇਕੋ ਵਾਰ ਸਾਰਾ ਕੁਝ ਮਿਲ ਜਾਵੇ ਤਾਂ ਉਸ ਦੇ ਵਿੱਚ ਹੰ-ਕਾ-ਰ ਆ ਜਾਂਦਾ,

WhatsApp Group (Join Now) Join Now

ਗੁਰੂ ਪ੍ਰਮਾਤਮਾ ਕਹਿੰਦੇ ਹਨ ਕੇ ਤਹਾਨੂੰ ਨਿ-ਰਾ-ਸ਼ ਹੋਣ ਦੀ ਕੋਈ ਜ਼-ਰੂ-ਰ-ਤ ਨਹੀਂ ਤੈਨੂੰ ਹਰ ਇਕ ਚੀਜ਼, ਮਿ-ਲੇ-ਗੀ ਤੂੰ ਗੁਰੂ ਪਰਮਾਤਮਾ ਤੇ ਵਿ-ਸ਼-ਵਾ-ਸ ਰੱਖਣਾ ਹੈ ਭ-ਰੋ-ਸਾ ਰੱਖਣਾ ਹੈ, ਅਤੇ ਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁ-ੜ-ਨਾ ਹੈ ਗੁਰੂ ਪਰਮਾਤਮਾ ਦਾ ਸ-ਹਾ-ਰਾ ਲੈਣਾ, ਇਸ ਨਾਲ ਤੇਰੇ ਸਾਰੇ ਰੁ-ਕੇ ਹੋਏ ਕੰਮ ਬਣ ਜਾਣਗੇ, ਸਤਿਗੁਰੂ ਦੇ ਉਪਰ ਪੂ-ਰਾ ਭ-ਰੋ-ਸਾ ਹੋਣਾ ਚਾਹੀਦਾ ਹੈ,ਅਤੇ ਆਪਣੇ ਉਪਰ ਕੀਤੇ ਹੋਏ ਮਾ-ਣ-ਹੰ-ਕਾ-ਰ ਸਾਰੇ ਛੱ-ਡ ਦੇਣੇ ਚਾਹੀਦੇ ਹਨ,

ਕਿਉਂਕਿ ਸਭ ਕੁਝ ਸਾਨੂੰ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਜੇਕਰ ਕਿਸੇ ਚੀਜ਼ ਦਾ ਅ-ਹੰ-ਕਾ-ਰ ਕਰਦੇ ਹਾਂ ਤਾਂ ਅਗਲੀਆਂ ਚੀਜ਼ਾਂ ਸਾਨੂੰ ਜ-ਲ-ਦੀ ਨਹੀਂ ਮਿਲਦੀਆਂ ਜਿਸ ਦੇ ਕਾਰਨ ਆਪਾਂ ਗੁਰੂ ਪਰਮਾਤਮਾ ਨੂੰ ਦੋ-ਸ਼ ਦੇਣ ਲੱਗ ਜਾਂਦੇ ਹਨ, ਜੇਕਰ ਤੈਨੂੰ ਕੋਈ ਚੀਜ਼ ਨਹੀਂ ਮਿਲਦੀ ਤਾਂ ਤਾਂ ਨਿ-ਰਾ-ਸ਼ ਹੋ ਕੇ ਕਿਸੇ ਹੋਰ ਵੱਲ ਨਹੀਂ ਜਾਣਾ ਤੋਂ ਸਿਰਫ ਗੁਰੂ ਪਰਮਾਤਮਾ ਅਤੇ ਆਪਣੇ ਇਕ ਗੁਰੂ ਤੇ ਵਿ-ਸ਼-ਵਾ-ਸ ਰੱਖਣਾ ਹੈ ਅਤੇ ਉਸਦੇ ਭ-ਰੋ-ਸੇ ਹੀ, ਰਹਿਣਾ ਹੈ

ਜਦੋਂ ਅਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਮੱ-ਥੇ ਰ-ਗ-ੜ-ਦੇ ਤਾਂ ਫਿਰ ਸਾਡੇ ਕੋਈ ਵੀ ਕੰਮ ਨਹੀਂ ਬਣਦੇ। ਸਾਨੂੰ ਇੱਕੋ ਹੀ ਆਪਣੇ ਗੁਰੂ ਤੇ ਭ-ਰੋ-ਸਾ ਵਿ-ਸ਼-ਵਾ-ਸ਼ ਰੱਖਣਾ ਚਾਹੀਦਾ ਹੈ, ਆਪਾਂ ਗੁਰੂ ਦੇ ਲ-ੜ ਲੱਗੀਏ ਓਸ ਇਕੋ ਗੁਰੂ ਨਹੀਂ ਆਪਾਂ ਸਭ ਕੁਝ ਦੇਣਾ ਜਗ੍ਹਾ-ਜਗ੍ਹਾ ਤੇ ਜ-ਲ-ਣ ਵਾਲੇ ਉਹ ਕੁਝ ਪ੍ਰਾ-ਪ-ਤ ਨਹੀਂ ਹੋਣਾ, ਅਤੇ ਚੰਗੇ ਕੰਮ ਕਰਦੇ ਹਨ ਕਿਸੇ ਚੀਜ਼ ਦਾ ਹੰ-ਕਾ-ਰ ਨਹੀਂ, ਜਦੋਂ ਆਪਣੇ ਹੁ-ਕ-ਮ ਨਹੀਂ ਬਣਦੇ ਜਾ ਆਪਾਂ ਨੂੰ ਦੁੱਖ ਆ ਜਾਂਦਾ ਹੈ ਤਾਂ ਗੁਰੂ ਪ੍ਰਮਾਤਮਾਂ ਨੂੰ ਉ-ਲਾ-ਮਾ ਨਹੀਂ ਦੇਣਾ,

ਜੋ ਕਿ ਸਮੇਂ-ਸਮੇਂ ਸਿਰ ਜੋ ਹੋਣਾ ਹੁੰਦਾ ਹੈ ਉਹ ਤਾਂ ਹੁੰਦਾ ਹੀ ਹੈ,ਕੁਝ ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਂਦਾ ਹੈ ਅਤੇ ਜੋ ਕਿ-ਸ-ਮ-ਤ ਦੇ ਵਿਚ ਹੁੰਦਾ ਹੈ ਉਹ ਉਸਨੂੰ ਮਿਲ ਹੀ ਜਾਂਦਾ ਹੈ, ਉਸ ਨੂੰ ਤਾਂ ਮਿਲਦਾ ਹੈ ਜਿਸ ਦਾ ਗੁਰੂ ਪ-ਰ-ਮਾ-ਤ-ਮਾ ਤੇ ਪੂਰਾ ਭ-ਰੋ-ਸਾ ਹੋਵੇਗਾ, ਉਸ ਦੀ ਜ਼ਿੰਦਗੀ ਦੀ ਵਿੱਚ ਨਾ-ਮ-ਬਾ-ਣੀ ਹੋਵੇਗੀ, ਇਸ ਪ੍ਰਕਾਰ ਤੁਸੀਂ ਇਹਨਾ ਗੱ-ਲਾਂ ਦਾ ਧਿ-ਆ-ਨ ਰੱਖਣਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਿ-ਰਾ-ਸ਼ ਨਹੀਂ, ਅਤੇ ਗੁਰੂ ਪ੍ਰਮਾਤਮਾ ਤੇ ਪੂ-ਰ-ਨ ਤੌਰ ਤੇ ਵਿ-ਸ਼-ਵਾ-ਸ ਰੱਖਣਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *