ਵੀਡੀਓ ਥੱਲੇ ਜਾ ਕੇ ਦੇਖੋ,ਜਿੰਨ੍ਹਾਂ ਦੇ ਹੱਥ ਕੰਬਦੇ ਹਨ ਕੜੱਲ ਪੈ ਜਾਂਦੀ ਹੈ ਤਾਂ ਉਹ ਆਪਣੇ ਹੱਥ ਦੀਆਂ ਪਹਿਲੀਆਂ ਦੋ ਉਂਗਲਾਂ ਚ ਰਬੜ ਬੈਂਡ ਪਾਓ ਤੇ 3 ਤੋਂ 5 ਸੈਕਿੰਡ ਤਕ ਹਿਲਾ ਕੇ ਐਕਸਰਸਾਇਸ ਕਰੋ ਤੇ ਫਿਰ ਰਬੜ ਤਿੰਨ ਉਂਗਲਾਂ ਵਿਚ ਪਾ ਲਵੋ ਤੇ ਐਕਸਰਸਾਇਸ ਕਰੋ ਤੇ ਫਿਰ ਚਾਰੋਂ ਉਂਗਲਾਂ ਵਿਚ ਪਾ ਕੇ ਹਿਲਾਉਂਦੇ ਰਹੋ। ਫਿਰ ਵੱਡਾ ਰਬੜ ਬੈਂਡ ਲੈ ਕੇ ਪੰਜ ਉਂਗਲਾਂ ਵਿਚ ਪਾ ਕੇ ਹਿਲਾ ਕੇ ਐਕਸਰਸਾਇਸ ਕਰੋ
ਇਹ ਤੁਹਾਡਾ ਬਹੁਤ ਫਾਇਦਾ ਕਰੇਗੀ ਜਿੰਨਾ ਦੇ ਹੱਥ ਚ ਕੜੱਲ ਪੈ ਜਾਂਦੀ ਹੈ ਹੱਥ ਕੰਨ ਲੱਗ ਜਾਂਦੇ ਹਨ ਤਾਂ ਉਹ ਠੀਕ ਹੋ ਜਾਵੇਗਾ। ਇਹ ਪੈਰ ਤੇ ਵੀ ਬਹੁਤ ਕਮਾਲ ਕਰਦਾ ਹੈ,ਜੇ ਤੁਹਾਡੇ ਗੂਠੇ ਉਂਗਲਾਂ ਨਾਲ ਜੁੜ ਗਏ ਹਨ ਤੇ ਗੂਠੇ ਟੇਢੇ ਹੋ ਗਏ ਹਨ ਤਾਂ ਤੁਸੀ ਦੋਨਾ ਪੈਰਾਂ ਦੇ ਦੋਨੋਂ ਗੂਠੇ ਮਿਲਾ ਕੇ ਉਨ੍ਹਾਂ ਤੇ ਰਬੜ ਬੈਂਡ ਪਾ ਕੇ ਉਹਨਾਂ ਨੂੰ ਹਿਲਾਉਂਦੇ ਹੋਏ ਉਹਨਾਂ ਦੀ ਐਕਸਰਸਾਇਸ ਕਰੋ ਇਸ ਨਾਲ ਤੁਹਾਡਾ ਮੁੜਿਆ ਹੋਇਆ ਪੈਦਾ ਸਿੱਧਾ ਹੋ ਜਾਵੇਗਾ
ਤੇ 20-25 ਮਿੰਟ ਐਕਸਰਸਾਇਸ ਜਾ 5 ਮਿੰਟ ਵੀ ਕਰ ਸਕਦੇ ਹੋ,ਰੋਜ ਦੋ ਵਾਰ ਕਰੋ। ਦੰਦਾਂ ਦੇ ਲਈ,ਤੁਸੀਂ ਰਬੜ ਦੰਦਾਂ ਵਿਚ ਫਸਾ ਲੈਣੀ ਹੈ ਤੇ ਇਹ ਧਿਆਨ ਰੱਖੋ ਕੀ ਉਹ ਲੱਥੇ ਨਾ ਤਾਂ ਕੀ ਅੰਦਰ ਨਾ ਚਲਾ ਜਾਵੇ।ਫਿਰ ਰਬੜ ਬੈਂਡ ਹੱਥ ਦੇ ਗੂਠੇ ਵਿਚ ਪਾ ਲਵੋ ਇਸ ਨਾਲ ਥਾਈਰਡ ਲਈ ਬਹੁਤ ਰਾਮਬਾਂਨ ਹੈ 15-20ਮਿੰਟ ਤਕ ਰੱਖ ਸਕਦੇ ਹੋ । ਫਿਰ ਉਂਗਲ ਦੇ ਪਹਿਲੇ ਕੱਟ ਤੇ ਰਬੜ ਨੂੰ ਪਾ ਲਵੋ,ਤੁਹਾਡੀ ਕਰਾਈ ਦਾ ਜੋੜ ਦਰਦ ਠੀਕ ਹੋ ਜਾਵੇਗਾ,ਫਿਰ ਉਂਗਲ ਦੇ ਦੂਸਰੇ ਕਟ ਤੇ ਰਬੜ ਪਾ ਲਵੋ ਤਾਂ ਤੁਹਾਡਾ ਕੂਹਣੀ ਦਾ ਦਰਦ ਠੀਕ ਹੋ ਜਾਵੇਗਾ ਤੇ ਫਿਰ ਤੀਸਰੇ ਕਟ ਤੇ ਪਾ ਲਵੋ ਇਸ ਨਾਲ ਕੰਧੇ ਦਾ ਦਰਦ ਠੀਕ ਹੋ ਜਾਵੇਗਾ।
ਤੁਸੀਂ ਚਾਹੋ ਪਹਿਲੀ ਉਂਗਲ ਤੇ ਜਾਂ ਆਖਿਰ ਵਾਲੀ ਉਂਗਲ ਤੇ ਰਬੜ ਪਾ ਸਕਦੇ ਹੋ,ਫਿਰ ਵਿਚ ਵਾਲੀ ਉਂਗਲਾਂ ਦਾ ਪਹਿਲਾ ਕਟ ਇਹ ਤੁਹਾਡੀ ਅੱਡੀ ਦਾ ਦਰਦ ਠੀਕ ਕਰ ਦਵੇਗਾ,ਦੂਸਰਾ ਕਟ ਤੁਹਾਡੇ ਗੁਟਣੇ ਦਾ ਦਰਦ ਠੀਕ ਕਰ ਦਵੇਗਾ ਤੀਸਰਾ ਕਟ ਤੁਹਾਡੇ ਬੈਕ ਦੇ ਦਰਦ ਨੂੰ ਠੀਕ ਕਰ ਦਵੇਗਾ। ਇਸ ਤਰਾਂ ਹੀ ਪੈਰ ਦੀਆਂ ਉਂਗਲਾਂ ਚ ਵੀ ਪਾ ਸਕੇ ਹੋ,ਪੈਰ ਦੇ ਗੂਠੇ ਤੇ ਰਬੜ ਪਾਉਣ ਨਾਲ ਜੋੜ ਦੇ ਦਰਦ ਤੋਂ ਆਰਾਮ ਮਿਲੇਗਾ,ਤੇ ਵਿਚਲੀਆਂ ਦੋਨੋਂ ਉਂਗਲਾਂ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲ ਜਾਵੇਗਾ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ