ਦਾਲ-ਚੌਲ-ਮੈਦਾ-ਆਟਾ ਚਾਹੇ ਜਿੰਨੇ ਮਰਜੀ ਸਾਲ ਸਟੋਰ ਕਰੋ ਨਹੀਂ ਲਗੇਗਾ ਕੀੜਾ

ਵੀਡੀਓ ਥੱਲੇ ਜਾ ਕੇ ਦੇਖੋ,ਕਈ ਵਾਰ ਆਪਣੇ ਘਰ ਵਿੱਚ ਪਏ ਹੋਏ ਅਨਾਜ ਨੂੰ ਕੀੜੇ ਲੱਗ ਜਾਂਦੇ ਹਨ ਘੁਣ ਲੱਗ ਜਾਂਦੀ ਹੈ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆ ਆਣ ਲੱਗ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਕੇ ਦਾਲਾਂ ਚਾਵਲ ਆਟਾ ਨੂੰਹ ਕਿਹੜੇ ਲੱਗ ਜਾਂਦੇ ਹਨ ਅਤੇ ਤੁਸੀਂ ਇਹ ਨਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਨਾਲ ਆਪਣੇ ਅਨਾਜ ਨੂੰ ਬਚਾ ਸਕਦੇ ਹੋ ਅਤੇ ਘੁਣ ਲੱਗਣ ਤੋਂ ਬਚਾ ਸਕਦੇ ਹੋ,

ਜੇਕਰ ਤੁਸੀਂ ਕਿਸੇ ਖੁੱਲ੍ਹੇ ਬਰਤਨ ਵਿੱਚ ਚਾਵਲ ਪਾਉਣੇ ਹਨ ਤਾਂ ਤੁਸੀਂ ਸਭ ਤੋਂ ਪਹਿਲਾਂ ਇਕ ਅਖ਼ਬਾਰ ਦੀ ਮੱਦਦ ਨਾਲ ਉਸ ਬਰਤਨ ਨੂੰ ਚੰਗੀ ਤਰ੍ਹਾਂ ਅਖ਼ਬਾਰ ਤੇ ਨਾਲ ਕਵਰ ਕਰ ਲੈਣਾ ਹੈ ਅਤੇ ਉਸ ਵਿੱਚ ਤੁਸੀਂ ਆਪਣੇ ਚਾਵਲ ਪਾ ਸਕਦੇ ਹੋ ਅਤੇ ਉਨ੍ਹਾਂ ਚਾਵਲਾਂ ਵਿੱਚ ਤੁਸੀਂ ਲੌਂਗ ਦੀ ਵਰਤੋਂ ਵੀ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਚੌਲਾਂ ਨੂੰ ਕੀੜੇ ਘੋਨਾ ਨਹੀਂ ਲੱਗੇਗੀ ਅਤੇ ਤੁਸੀਂ ਲੌਂਗ ਦੀ ਵਰਤੋਂ ਚਾਵਲਾਂ ਵਿੱਚ ਖੰਡ ਅਤੇ ਆਦਿ ਕਈ ਹੋਰ ਪ੍ਰਕਾਰ ਦੀਆਂ ਵਿਧੀਆਂ ਵਿਚ

WhatsApp Group (Join Now) Join Now

ਵੀ ਵਰਤ ਸਕਦੇ ਹੋ ਜੇਕਰ ਤੁਹਾਡੇ ਕੋਲ ਅਖਬਾਰ ਨਹੀਂ ਹੈ ਅਤੇ ਲੌਂਗ ਵੀ ਨਹੀਂ ਹਨ ਤਾਂ ਤੁਸੀਂ ਇਸ ਸੌਖੇ ਤਰੀਕੇ ਨਾਲ ਚੌਲਾਂ ਨੂੰ ਬਚਾ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਸਰਸੋਂ ਦਾ ਤੇਲ ਲੈ ਲੈਣਾ ਹੈ ਉਹਨੂੰ ਹੱਥ ਉੱਪਰ ਲਗਾ ਕੇ ਅਤੇ ਚੰਗੀ ਤਰ੍ਹਾਂ ਚੌਲਾਂ ਨੂੰ ਮਸਲ ਮਸਲ ਕੇ ਕਿਸੇ ਖਾਲੀ ਬਰਤਨ ਵਿੱਚ ਪਾਈ ਜਾਓ ਜਦੋਂ ਸਾਰੇ ਚਾਵਲਾ ਨੂੰ ਥੋੜ੍ਹਾ ਥੋੜ੍ਹਾ ਨਾ ਮਾਤਰ ਤੇਲ ਲੱਗ ਜਾਵੇ ਤਾਂ ਇਹ ਚੌਲ ਤੁਹਾਡੇ ਖਰਾਬ ਨਹੀਂ ਹੋਣਗੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚੌਲਾਂ ਨੂੰ ਕਦੇ ਵੀ ਕੀੜੇ ਜਾਂ ਕੀੜੀ ਘੁਣ ਨਹੀਂ ਲੱਗੇਗੀ

ਅਤੇ ਤੁਸੀਂ ਲਾਲ ਮਿਰਚ ਸੁੱਖੀਆਂ ਨੂੰ ਵੀ ਇਨ੍ਹਾਂ ਚੌਲਾਂ ਵਿੱਚ ਪਾ ਕੇ ਰੱਖ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡੇ ਚਾਵਲ ਵੀ ਖਰਾਬ ਨਹੀਂ ਹੋਣਗੇ ਅਤੇ ਤੁਸੀਂ ਇਨ੍ਹਾਂ ਚਾਵਲਾਂ ਨੂੰ ਲੰਮੇ ਟਾਇਮ ਤੱਕ ਸੰਭਾਲ ਕੇ ਰੱਖ ਸਕਦੇ ਹੋ ਇਹ ਤੁਸੀਂ ਪਹਿਲਾਂ ਵਿਧੀ ਵਰਤਣੀ ਹੈ ਜਦੋਂ ਤੁਹਾਡੇ ਚੌਲਾਂ ਨੂੰ ਕੀੜੇ ਲੱਗ ਗਏ ਹਨ ਤਾਂ ਤੁਸੀਂ ਇਨ੍ਹਾਂ ਮਿਰਚੀਆ ਅਤੇ ਲੌਂਗਾਂ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਇਹ ਤੁਹਾਡੇ ਚੌਲਾਂ ਨੂੰ ਕੀੜਿਆਂ ਤੋਂ ਨਹੀਂ ਬਚਾ ਸਕਣਗੀਆਂ

ਜੇਕਰ ਤੁਸੀਂ ਵੱਡੇ ਡਰਾਮਾ ਵਿੱਚ ਕਣਕ ਪਾ ਰਹੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਕੀੜੇ ਲੱਗਣ ਤੋਂ ਬਚਾਉਣਾ ਬਚਾ ਸਕਦੇ ਹੋ ਤਾਂ ਤੁਸੀਂ ਹਰੀ ਨਿੰਮ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਕਣਕ ਵਿੱਚ ਮਿਕਸ ਕਰ ਦੇਣੇ ਹਨ ਅਤੇ ਇਸ ਦੇ ਨਾਲ ਨਾਲ ਤੁਹਾਡੇ ਕਣਕ ਚਾਵਲ ਅਤੇ ਹੋਰ ਦਾਲਾਂ ਸਬਜ਼ੀਆਂ ਵੀ ਬਚ ਜਾਣਗੀਆਂ ਇਸ ਦੀ ਕੁੜੱਤਣ ਨਾਲ ਤੁਹਾਡੇ ਕਣਕ ਜਾਂ ਫਿਰ ਚਾਵਲਾਂ ਵਿੱਚ ਕੀੜੇ ਨਹੀਂ ਲੱਗਣਗੇ

ਇਸ ਤਰੀਕੇ ਨਾਲ ਤੁਸੀਂ ਆਪਣੇ ਚਾਵਲ ਕਣਕ ਦਾਲ ਆਟਾ ਅਤੇ ਹੋਰ ਪ੍ਰਕਾਰ ਦੀਆਂ ਵਸਤੂਆਂ ਨੂੰ ਬਚਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *