ਕਬਜ ਤੋ ਹਮੇਸ਼ਾ ਲਈ ਛੁਟਕਾਰਾ ਦਿਵਾਉਣ ਦਾ ਡਾਕਟਰ ਸਾਹਿਬ ਦਾ ਕਾਰਗਰ ਘਰੇਲੂ ਨੁਸ਼ਖਾ

ਵੀਡੀਓ ਥੱਲੇ ਜਾ ਕੇ ਦੇਖੋ,ਕੱਚੇ ਆਉਲੇ ਦਾ ਇਹ ਨੁਕਤਾ ਬਣਾ ਕੇ ਖਾ ਲਓ,ਪੁਰਾਣੀ ਤੋਂ ਪੁਰਾਣੀ ਕ-ਬ-ਜ਼ ਬਿਲਕੁਲ ਦੂ-ਰ ਹੋ ਜਾਵੇਗੀ ਤੁਹਾਡੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੇ ਤੁਹਾਡੀ ਪਾ-ਚ-ਨ ਸ਼ਕਤੀ ਵੀ ਵਧ ਜਾਵੇਗੀ। ਇਸ ਨਾਲ ਤੁਹਾਡੀਆਂ ਅੰ-ਤ-ੜੀ-ਆਂ ਬਿਲਕੁਲ ਸਾਫ਼ ਹੋ ਜਾਣਗੀਆਂ ਜਦੋਂ ਕਿਸੇ ਨੂੰ ਕ-ਬ-ਜ਼ ਵਰਗੀ ਸ-ਮੱ-ਸਿ-ਆ ਰਹਿਣ ਲੱਗ ਜਾਂਦੀ ਹੈ ਤਾਂ ਉਸਦੇ ਸਰੀਰ ਦੇ ਅੰਦਰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣੀ ਸ਼ੁਰੂ ਹੋ ਜਾਂਦੀਆਂ ਹਨ

ਅਤੇ ਉਸ ਦੀ ਪਾਚਨ ਕਿਰਿਆ ਬਿਲਕੁਲ ਖ-ਰਾ-ਬ ਹੋ ਜਾਂਦੀ ਹੈ ਖਾਧਾ-ਪੀਤਾ ਚੰਗੀ ਪਚਦਾ ਅਤੇ ਉਸ ਤੋਂ ਬਾਅਦ ਉਸ ਨੂੰ ਬ-ਵਾ-ਸੀ-ਰ ਵਰਗੀ ਸ-ਮੱ-ਸਿ-ਆ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ।ਇਸ ਲਈ ਕ-ਬ-ਜ਼ ਵਰਗੀ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾ ਤੁਸੀਂ ਇਹ ਛੋਟੇ ਛੋਟੇ ਆਵਲੇ ਲੈ ਕੇ ਆਉਣੇ ਹਨ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਟੁੱ-ਕ-ੜਿ-ਆਂ ਵਿਚ ਕੱ-ਟ ਲੈਣਾ ਹੈ ਅਤੇ

ਤੁਸੀਂ ਇੱਕ ਬਰਤਨ ਦੇ ਵਿਚ ਪਾ ਕੇ ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰਨਾ ਹੈ ਉਸ ਵਿਚ ਸੇਂਧਾ ਨਮਕ ਥੋੜ੍ਹਾ ਜਿਹਾ ਪਾ ਲੈਣਾ ਹੈ ਥੋੜੀ ਜਿਹੀ ਦੇਸੀ ਖੰਡ ਪਾ ਲੈਣੀਆਂ ਇਸ ਨੂੰ ਰੋਜ਼ ਸਵੇਰੇ ਸਵੇਰੇ ਸੇਵਨ ਕਰਨਾ ਹੈ ਇਸ ਨੂੰ ਖਾਲੀ ਪੇਟ ਸੇ-ਵ-ਨ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਘੰਟਾ ਤੁਸੀਂ ਕੁਝ ਵੀ ਨਹੀਂ ਖਾਣਾ ਇਸ ਨੁਕਤੇ ਨੂੰ ਤਿੰਨ ਤੋਂ ਚਾਰ ਦਿਨ ਤੁਸੀਂ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੇ

ਪੇਟ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡੀ ਕਬਜ਼ ਵਰਗੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ। ਇਸ ਤੋਂ ਇਲਾਵਾ ਤੁਸੀ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਤੁਸੀਂ ਸਵੇਰੇ ਦੋ ਸੰ-ਤ-ਰੇ ਲੈਣੇ ਹਨ ਅਤੇ ਉਹਨਾਂ ਦਾ ਤੁਸੀਂ ਰਸ ਕੱਢ ਲੈਣਾ ਹੈਉਸ ਨੂੰ ਦੋ ਦਿਨ ਸੇ-ਵ-ਨ ਕਰਨਾ ਹੈ ਦੂਸਰੇ ਤੀਸਰੇ ਦਿਨ ਹੀ ਤੁਹਾਡੀ ਕ-ਬ-ਜ਼ ਦੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ। ਅਤੇ ਤੁਸੀਂ ਇਸ ਸੰਤਰੇ ਦੇ ਨਾਲ ਉਸ ਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਸਕਦੇ ਹੋ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਵੀ ਤੁਹਾਡੀ ਇਹ ਸ-ਮੱ-ਸਿ-ਆ

ਬਿਲਕੁਲ ਖ-ਤ-ਮ ਹੋ ਜਾਵੇਗੀ ਤੁਹਾਡੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਗਿਆ।ਅਤੇ ਇਸ ਤੋਂ ਇਲਾਵਾ ਜੇਕਰ ਤੁਸੀ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਠੀਕ ਕਰਨਾ ਚਾਹੁੰਦੇ ਹੋ ਤਾਂ 2 ਕਿਲੋ ਕਣਕ ਦੇ ਆਟੇ ਦੇ ਵਿਚ 2 ਕਿਲੋ ਛੋਲਿਆਂ ਦਾ ਆਟਾ ਮਿਲਾ ਲਓਅਤੇ ਇਸ ਦੀਆਂ ਰੋਟੀਆਂ ਖਾਣੀਆਂ ਸ਼ੁਰੂ ਕਰ ਦੇਵਾਂਗਾ ਤੇ ਤੁਸੀਂ ਨਾ ਰੋਟੀਆਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ। ਇਸ ਨਾਲ ਵੀ ਦੂਸਰੇ ਤੋਂ ਤੀਸਰੇ ਦਿਨ ਦੇ ਵਿੱਚ ਤੇ ਤੁਹਾਡੇ ਕ-ਬ-ਜ਼ ਵਰਗੀ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ

ਅਤੇ ਤੁਹਾਡਾ ਪੇਟ ਬਿਲਕੁਲ ਸਾਫ ਹੋ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਵਿੱਚ ਕੋਈ ਵੀ ਨੁਕਤਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜੋ ਕਿ ਇਹ ਨੁਕਤੇ ਬਹੁਤ ਹੀ ਆਸਾਨ ਨੁਕਤੇ ਹਨ ਇਨ੍ਹਾਂ ਨੂੰ ਆਸਾਨੀ ਦੇ ਨਾਲ ਵਰਤਿਆ ਜਾ ਸਕਦਾ ਹੈ ਅਤੇ ਕ-ਬ-ਜ਼ ਵਰਗੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ।

ਇਸ ਲਈ ਤੁਸੀਂ ਇਨ੍ਹਾਂ ਨੁਕਤਿਆਂ ਵਿੱਚ ਕੋਈ ਵੀ ਨੁਕਤਾ ਵਰਤੋਂ ਅਤੇ ਆਪਣੀ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਲਓ। ਲੋਕ ਜਦੋਂ ਕਿਸੇ ਨੂੰ ਕ-ਬ-ਜ਼ ਹੋ ਜਾਂਦੀ ਹੈ ਤਾਂ ਉਸਦੇ ਪੇਟ ਦੇ ਵਿੱਚ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਇਹ ਸ-ਮੱ-ਸਿ-ਆ ਜੇਕਰ ਲਗਾਤਾਰ ਹੁੰਦੀ ਰਹਿੰਦੀ ਹੈ ਤਾਂ ਬਵਾਸੀਰ ਵਰਗੀ ਸ-ਮੱ-ਸਿ-ਆ ਬਣ ਜਾਂਦੀ ਹੈ। ਇਸ ਲਈ ਤੁਸੀਂ ਇਸ ਸ-ਮੱ-ਸਿ-ਆ ਨੂੰ ਪੈਦਾ ਹੀ ਨਹੀਂ ਹੋਣ ਦੇਣਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.