ਗਲੇ ਦੇ ਵਿਚ ਦਰਦ-ਖ਼ਰਾਬ ਗਲਾ-ਗਲੇ ਦੇ ਵਿਚ ਖਾਰਸ਼-ਗਲੇ ਦੇ ਵਿਚ ਸੋਜ ਤੋਂ ਤੁਰੰਤ ਛੁਟਕਾਰਾ ਪਾਓ

ਵੀਡੀਓ ਥੱਲੇ ਜਾ ਕੇ ਦੇਖੋ,ਖ-ਰਾ-ਬ ਗਲੇ ਨੂੰ ਤੁਰੰਤ ਠੀਕ ਕਰਨ ਦਾ ਜ-ਬ-ਰ-ਦ-ਸ-ਤ ਘਰੇਲੂ ਨੁਕਤਾ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਸੀਂ ਆਪਣੇ ਗਲੇ ਨੂੰ ਬਹੁਤ ਜਲਦੀ ਠੀਕ ਕਰ ਸਕਦੇ ਹੋ ਤੁਹਾਡੇ ਗਲੇ ਵਿੱਚ ਖ-ਰਾ-ਸ਼ ਹੋ ਰਹੀ ਹੈ ਸੋ-ਜ ਹੋ ਰਹੀ ਹੈ ਦਰਦ ਹੋ ਰਿਹਾ ਹੈ ਤੁਹਾਡੀ ਆਵਾਜ਼ ਬੈਠ ਰਹੀ ਹੈ ਤੁਹਾਡੇ ਗ-ਲੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਜਦੋਂ ਸੀ ਕਈ ਵਾਰ ਠੰਢਾ ਤੱਤਾ ਖਾ ਲੈਂਦੇ ਹਾਂ ਤਾਂ ਵੀ ਗਲੇ ਦੀਆਂ

ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ.ਅਤੇ ਜੇਕਰ ਤੁਹਾਡੇ ਗਲੇ ਦੀ ਵਿੱਚ ਸੋ-ਜ਼ ਆ ਜਾਂਦੀ ਹੈ ਉਹ ਵੀ ਸ-ਮੱ-ਸਿ-ਆ ਠੀਕ ਹੋ ਜਾਵੇਗੀ ਟੌਂ-ਸ-ਲ ਵਰਗੀ ਸ-ਮੱ-ਸਿ-ਆ ਬਣ ਜਾਂਦੀ ਠੀਕ ਹੋ ਜਾਵੇਗੀ,ਹੁਣ ਗੱਲ ਕਰਦੇ ਹਾਂ ਕਿ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਆਪਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨਿਯੁਕਤੀ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਲੈਣੀਆਂ ਹਨ ਉਹ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਤੁਸੀਂ ਹਲਕਾ

ਜਿਹਾ ਜ਼ੀਰਾ ਲੈ ਲੈਣਾ ਹੈ ਦਸ ਗਰਾਮ ਜ਼ੀਰਾ ਲੈ ਲੈਣਾ ਇਸ ਨੂੰ ਤਵੇ ਉਪਰ ਹਲਕਾ ਜਿਹਾ ਗਰਮ ਕਰ ਲੈਣਾ ਹੈ ਅਤੇ ਉਸ ਨੂੰ ਕਿਸੇ ਕਿਸੇ ਡੱਬੇ ਵਿੱਚ ਪਾ ਕੇ ਰੱਖ ਸਕਦੇ ਉਸ ਤੋਂ ਬਾਅਦ ਤੁਸੀਂ ਅੱਧਾ ਚਮਚਾ ਇਹ ਪਾ-ਊ-ਡ-ਰ ਲੈ ਲੈਣਾ ਹੈ ਅਤੇ ਥੋੜ੍ਹਾ ਜਿਹਾ ਸ਼ਹਿਦ ਲੈ ਲੈਣਾ ਹੈ ਇਨ੍ਹਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਇਨ੍ਹਾਂ ਦੀ ਇੱਕ ਪੇਸਟ ਜਿਹੀ ਬਣ ਜਾਵੇਗੀ ਤਾਂ ਤੁਸੀਂ ਉਸ ਨੂੰ ਹੌਲੀ ਹੌਲੀ ਚੱਟਦੇ ਰਹਿਣਾ ਹੈ.ਅਤੇ ਉਸ ਤੋਂ ਉੱਪਰ ਜੇਕਰ ਤੁਸੀਂ ਥੋੜ੍ਹਾ ਜਿਹਾ ਗਰਮ ਪਾਣੀ ਪੀਣਾ ਚਾਹੁੰਦੇ ਹੋ

ਪੀ ਸਕਦੇ ਹੋ ਠੰਡਾ ਪਾਣੀ ਨਹੀਂ ਪੀਣਾ ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਹੋਰ ਰਾਤ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਤੁਸੀਂ ਪਿਓਰ ਸ਼ੁੱਧ ਦੇਸੀ ਹਲਦੀ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਪਤਾਸਾ ਲੈਣਾ ਹੈ.ਇਸ ਲਈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਲਈ ਤੁਸੀਂ ਪਤਾਸੇ ਨੂੰ ਥੋੜ੍ਹਾ ਜਿਹਾ ਉੱਪਰ ਤੋਂ ਭੂ-ਰ ਲੈਣਾ ਹੈ ਉਸ ਦੇ ਵਿਚ ਖੱਡਾ ਜਿਹਾ ਬਣ ਜਾਵੇਗਾ ਉਸ ਦੇ ਵਿੱਚ ਅੱਧੇ ਚਮਚ ਤੋਂ ਘੱਟ ਤੁਸੀਂ ਇਹ ਸ਼ੁੱਧ ਹਲਦੀ ਪਾ ਦੇਣੀ ਹੈ ਅਤੇ ਤੁਸੀਂ ਉਸ ਨੂੰ ਆਪਣੇ ਮੂੰਹ

ਦੇ ਵਿੱਚ ਰੱਖ ਕੇ ਹੌਲੀ ਹੌਲੀ ਘੁਲਣ ਦੇਣਾ ਹੈ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਸਵੇਰੇ ਉੱਠ ਕੇ ਦੇਖਦੇ ਹੋ ਤਾਂ ਤੁਹਾਡਾ ਗਲਾ ਬਿਲਕੁਲ ਠੀਕ ਹੋ ਜਾਂਦਾ ਹੈ ਬਿਲਕੁਲ ਕ-ਮਾ-ਲ ਹੋ ਜਾਵੇਗੀ ਤੁਹਾਡੇ ਗਲੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਤੁਸੀਂ ਇਸ ਨੁਕਤੇ ਨੂੰ ਯਾਦ ਕਰਦੇ ਰਹੋਗੇ .ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਹਾਡੇ ਗ-ਲੇ ਦੀ ਕੋਈ ਵੀ ਸ-ਮੱ-ਸਿ-ਆ ਹੋ ਗਈ ਹੈ ਤਾਂ ਤੁਸੀਂ ਇਨ੍ਹਾਂ ਦੋਵਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਹਾਡੀਆਂ ਸ-ਮੱ-ਸਿ-ਆ-ਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ ਇੱਕ ਦਿਨ ਦੇ ਵਿੱਚ ਹੀ ਤੁਹਾਨੂੰ ਆਰਾਮ ਮਹਿਸੂਸ ਹੋਣ ਲੱਗ ਜਾਵੇਗਾ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.