ਪੇਟ ਅਤੇ ਛਾਤੀ ਦੀ ਜਲਣ ਤੋਂ ਸਿ ਰ ਫ਼ 2 ਦਿਨ ਚ’ ਪਾਓ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਵਿੱਚ ਗੈਸ ਬਣਨਾ ਜਾਂ ਸੀ ਨੇ ਤੇ ਜ-ਲ-ਣ ਹੋਣਾ ਅਤੇ ਪੇਟ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂਰ ਕਰੇਗਾ ਇਹ ਨੁਕਤਾ ਪੇਟ ਗੈਸ ਅਤੇ ਸੀਨੇ ਵਿਚ ਜ-ਲ-ਣ ਹੋਣਾ ਇਹ ਅੱਗੇ ਚੱਲ ਕੇ ਹੌਲੀ-ਹੌਲੀ ਜੋ ੜਾਂ ਦਾ ਦਰਦ ਅਤੇ ਯੂਰਿਕ ਐ-ਸਿ-ਡ ਵਿਚ ਬਦਲ ਜਾਂਦੀ ਹੈ ਅਤੇ ਹੁਣ ਗੱਲ ਕਰ ਰਿਹਾ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾ ਇਸ ਨੁ ਕ ਤੇ ਨੂੰ ਤਿਆਰ ਕਰ ਰਹੀ ਜੀਰਾ ਲੈਣਾ ਹੈ ਤੇ ਇੱਕ ਚਮਚ ਜੀਰੇ ਦਾ ਲੈਣਾ ਹੈ ਅਤੇ

ਤੁਸੀਂ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਅਤੇ ਉਸ ਤੋਂ ਬਾ ਅ ਦ ਤੁਸੀਂ 10 ਮਿੰਟ ਬਾਅਦ ਇਕ ਗਲਾਸ ਗੁਣਗੁਣਾ ਪਾਣੀ ਪੀ ਲੈਣਾ ਹੈ ਇਸ ਤਰ੍ਹਾਂ ਤੁਸੀਂ ਦਿਨ ਵਿਚ ਕਿਸੇ ਤਰਾਂ ਵੀ ਸੇਵਨ ਕਰ ਸਕਦੇ ਹੋ ਅਤੇ ਅਗਲੇ ਨੁਕਤੇ ਦੀ ਗੱਲ ਕ ਰ ਦੇ ਹਨ ਤੁਸੀਂ ਇਕ ਚੱਮਚ ਸੋਫ ਲੈਣਾ ਹੈ ਤੇ ਥੋੜਾ ਜਿਹਾ ਗੁੜ ਲੈਣਾ ਹੈ ਇਸ ਨੂੰ ਖਾਣਾ ਖਾਣ ਤੋਂ ਬਾਅਦ ਸੇਵਨ ਕਰਨਾ ਹੈ ਇਹ ਸਾਡੇ ਲਿਵਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇ ਹ ਗੈਸ ਦੀ ਸ-ਮੱ-ਸਿ-ਆ ਨੂੰ ਦੂਰ ਕਰਨ ਚ ਬਹੁਤ ਵਧੀਆ ਨੁਕਤਾ ਹੈ

ਹੁਣ ਤੀਸਰੇ ਨੁਕਤੇ ਬਾਰੇ ਗੱਲ ਕਰਦੇ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਵਿੱਚ ਅੱਧਾ ਚੱਮਚ ਅਦਰਕ ਦਾ ਰਸ ਮਿਲਾ ਲੈਣਾ ਹੈ ਅਤੇ ਫਿਰ ਇਸ ਵਿਚ ਅੱਧਾ ਚੱਮਚ ਜੀ ਰੇ ਦਾ ਪਾਊਡਰ ਮਿਲਾ ਲੈਣਾ ਹੈ ਉਸ ਤੋਂ ਬਾਅਦ ਇਸ ਵਿੱਚ 1 ਚਮਚ ਨਿੰਬੂ ਦਾ ਰਸ ਮਿਲਾ ਲੈਣਾ ਹੈ ਅਤੇ ਇਕ ਚਮਚ ਸ਼ਹਿਦ ਦਾ ਮਿਲਾ ਲੈਣਾ ਹੈ ਤੁਸੀਂ ਇਹਨਾਂ ਤਿੰਨਾਂ ਨੁਕ ਤਿਆਂ ਵਿਚੋਂ ਕਿਸੇ ਇਕ ਨੁਕਤੇ ਨੂੰ ਇਸਤੇਮਾਲ ਕਰੋ

ਇਹ ਨੁਕਤਾ ਤੁਹਾਡੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇਗਾ ਅਤੇ ਜੋ ਖਾਣਾ ਖਾਂਦੇ ਹਾਂ ਉਸ ਨੂੰ ਜਲਦੀ ਹਜ਼ਮ ਕਰਨ ਵਿੱਚ ਵੀ ਮਦਦ ਕਰੇਗਾ ਅਤੇ ਇਸ ਪ੍ਰਕਾਰ ਅਸੀਂ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਤੁਸੀ ਗੈਸ ਜਾਂ ਪੇਟ ਦੀਆਂ ਸ-ਮੱ-ਸਿ-ਆ-ਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *