ਖਾਜ ਖੁਜਲੀ ਦੀ ਸਮੱਸਿਆ ਨੂੰ ਠੀਕ ਕਰਨ ਲਈ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਹ ਸਮੱਸਿਆ ਲਗਾਤਾਰ ਪਸੀਨਾ ਆਉਣ ਨਾਲ ਹੋ ਜਾਂਦੀ ਹੈ ਜਾਂ ਫਿਰ ਅਸੀਂ ਕਿਵੇਂ ਨਾਲ ਸੰਪਰਕ ਵਿਚ ਆ ਜਾ ਰਿਹਾ ਹੈ ਤਾਂ ਸਾਨੂੰ ਇਹ ਸਮੱਸਿਆ ਹੁੰਦੀ ਹੈ ਅਤੇ ਇਹ ਇਨਫੈਕਸ਼ਨ ਹੋ ਜਾਂਦਾ ਹੈ ਆਪਣੇ ਸਰੀਰ ਨੂੰ ਅੰਦਰੂਨੀ ਤੌਰ ਤੇ ਸਾਫ ਕਰਨ ਲਈ ਤੁਸੀਂ ਨਿੰਮ ਦੇ ਪੱਤੇ ਜੋ ਨਵੇਂ ਨਵੇਂ ਨਿਕਲੇ ਹੁੰਦੇ ਹਨ ਉਨ੍ਹਾਂ ਨੂੰ ਚਬਾ ਚਬਾ ਕੇ ਖਾਓ ਇਸ ਨਾਲ ਤੁਹਾਡੇ ਸਰੀਰ ਦੀ
ਅੰਦਰੂਨੀ ਤੌਰ ਤੇ ਸਹਾਈ ਹੋਵੇਗੀ ਅਤੇ ਸਰੀਰ ਦੇ ਬਾਹਰੀ ਹਿੱਸੇ ਤੇ ਇਹ ਨੁਕਤੇ ਨੂੰ ਤੁਸੀਂ ਲਗਾਉਣਾ ਹੈ ਜਿਸ ਨਾਲ ਖਾਜ ਖੁਜਲੀ ਦਾਦ ਖਾਜ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਇਸ ਨੁਕਤੇ ਨੂੰ ਬਣਾਉਣ ਲਈ ਕਰੇਲੇ ਲੈਣੇ ਹਨ ਉਨ੍ਹਾਂ ਨੂੰ ਕੱਟ ਲੈਣਾ ਹੈ ਅਤੇ ਬੀਜ ਦੇ ਬਾਹਰ ਕੱਢ ਦੇਣੇ ਹਨ ਅਤੇ ਇਸ ਕਰੇਲੇ ਦਾ ਪੇਸਟ ਬਣਾ ਲੈਣਾ ਹੈ ਫਿਰ ਇਸ ਵਿੱਚ 1 ਚਮਚ ਨਿੰਮ ਦਾ ਤੇਲ ਮਿਲਾ ਦੇਣਾ ਹੈ ਜਿਸ ਜੱਗਾ ਤੇ ਇਹ ਸਮਸੀਆਂ ਜੋ ਰਹੀ ਹ
ਉਸ ਥਾਂ ਤੇ ਇਸ ਨੂੰ ਰਾਤ ਨੂੰ ਸੌਂਨ ਤੋਂ ਪਹਿਲਾ ਲਗਾਉਣਾ ਤੇ ਇਸ ਪ੍ਰਕਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਦਾਦ ਖਾਜ ਖੁਜਲੀ ਖਾਰਸ਼ ਦੀ ਸਮੱਸਿਆ ਠੀਕ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ