3 ਦਿਨਾਂ ਚ’ ਗੋਡਿਆਂ ਦਾ ਦਰਦ ਹਮੇਸ਼ਾਂ ਲਈ ਖਤਮ ਕਰਦੂ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ 3 ਰੁਪਏ ਵਿੱਚ ਗੋਡੇ ਹੱਥ ਅੱਡੀ ਜੋੜਾਂ ਦਾ ਦਰਦ ਕਮਰ ਦਰਦ ਖਤਮ ਹੋ ਜਾਵੇਗਾ,ਅੱਜਕਲ ਲੋਕਾਂ ਦੇ ਵਿਚ ਜੋੜਾਂ ਦੇ ਦਰਦ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ,ਕਿਉਂਕਿ ਲੋਕਾਂ ਦਾ ਖਾਣ ਪੀਣ ਬਦਲ ਗਿਆ ਹੈ,ਅੱਜਕਲ ਇਹ ਸਮੱਸਿਆਵਾਂ ਜਵਾਨੀ ਦੀ ਉਮਰ ਵਿਚ ਵੀ ਹੋ ਰਹੀ ਹੈ, ਅਤੇ ਉੱਠਣ-ਬੈਠਣ ਤੁਰਨ ਫਿਰਨ ਵੇਚ ਕੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ,ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਬਰਤਨ ਲੈਣਾ ਹੈ

ਉਸ ਵਿਚ ਦੋ ਚਮਚ ਸਰੋਂ ਦਾ ਤੇਲ ਪਾ ਲੈਣਾਂ ਹੈ ਅਤੇ ਕੱਦੂਕਸ਼ ਕੀਤਾ ਹੋਇਆ ਜੈਫਲ ਇੱਕ ਚਮਚ ਦੀ ਮਾਤਰਾ ਦੇ ਵਿੱਚ ਜੈਫਲ ਦਾ ਪਾਊਡਰ ਲੈ ਲੈਣਾ ਹੈ ਅਤੇ ਇਸ ਨੂੰ ਗਰਮ ਕਰਨਾ ਹੈ ਅਤੇ ਜਦੋਂ ਥੋੜ੍ਹਾ ਗਰਮ ਹੋ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਹਲਦੀ ਅੱਧਾ ਚਮਚ ਪਾ ਦੇਣੀ ਹੈ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਸਨੂੰ ਹੋਰ ਗਰਮ ਕਰਨ ਤੋਂ ਬਾਅਦ ਇਸ ਨੂੰ ਉਤਾਰ ਕੇ ਵੱਖ ਕਰ ਕੇ ਰੱਖ ਦੇਣਾ ਹੈ, ਹੁਣ ਤੁਸੀਂ ਫਿਰ ਬਾਅਦ ਵਿੱਚ ਇੱਕ ਬਰਤਨ ਦੇ

WhatsApp Group (Join Now) Join Now

ਵਿਚ ਪੰਜ ਚਮਚ ਅਜਵਾਇਣ ਲੈਣੀ ਹੈ,ਇਸ ਨੂੰ ਤਵੇ ਦੇ ਉਪਰ ਹਲਕਾ ਜਿਹਾ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਜਦੋਂ ਇਹ ਅਜਵਾਇਣ ਗਰਮ ਹੋ ਜਾਵੇ ਤਾਂ ਤੁਸੀਂ ਇਸ ਨੂੰ ਕਿਸੇ ਕੱਪੜੇ ਦੇ ਵਿਚ ਬੰਨ੍ਹ ਕੇ ਉਸਦੀ ਪੋਟਲੀ ਬਣਾ ਲੈਣੀ ਉਸ ਤੋਂ ਬਾਅਦ ਫਿਰ ਤੁਸੀਂ ਇਸ ਪੋਟਲੀ ਦੇ ਨਾਲ ਆਪਣੇ ਜੋੜਾਂ ਦੀ ਜਗਾ ਤੇ ਲਗਾਓ ਜਿਸ ਜਗ੍ਹਾ ਤੇ ਤੁਹਾਨੂੰ ਦਰਦ ਹੋ ਰਿਹਾ ਹੈ ਇਸ ਦਾ ਹਲਕਾ ਹਲਕਾ ਸੇ-ਕ ਉਸ ਜੋੜ ਦਰਦ ਉੱਥੇ ਲਗਾਓ,ਉਸ ਤੋਂ ਬਾਅਦ ਫਿਰ ਜਦੋਂ ਥੋੜ੍ਹੀ ਜਿਹੀ ਠੰਡੀ ਹੋ ਜਾਵੇ ਤਾਂ ਇਸ ਕੱਪੜੇ ਦੇ ਨਾਲ ਇਵੇਂ ਹੀ ਬੰਦ ਕੀਤੀ ਹੋਈ

ਇਸ ਨੂੰ ਥੋੜਾ ਹੋਰ ਕਰਮ ਕਰ ਲੈਣਾ ਹੈ ਉਸ ਤੋਂ ਬਾਅਦ ਫਿਰ ਜ਼ੋੜ ਸਕਾਈ ਕਰਦੇ ਰਹਿਣਾ ਹੈ,ਉਸ ਤੋਂ ਬਾਅਦ ਉਸ ਤਿਆਰ ਕੀਤੇ ਹੋਏ ਤੇਲ ਨੂੰ ਹਲਕਾ ਗਰਮ ਹੋਣ ਤੇ ਉਸ ਨੂੰ ਆਪਣੇ ਜੋੜਾਂ ਤੇ ਲਗਾ ਕੇ ਉਸ ਨਾਲ ਮਾਲਸ਼ ਕਰਨੀ ਹੈ,ਇਸ ਤਰ੍ਹਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਜੋੜਾਂ ਦਾ ਦਰਦ ਕਮਰ ਦਰਦ ਜੋੜਾਂ ਦਾ ਦਰਦ ਪੈਰ ਦੀਆ ਅਡੀਆ ਦਾ ਦਰਦ ਬਹੁਤ ਜਲਦੀ ਠੀਕ ਹੋ ਅਤੇ ਜਿਹਨਾਂ ਨੂੰ ਇਹ ਸਮੱਸਿਆ ਹੁੰਦੀ ਹੈ ਉਨ੍ਹਾਂ ਨੇ ਮੇਥੀ ਦਾਣੇ ਦੇ ਲੱਡੂ

ਅਤੇ ਤਿਲ ਦੇ ਲੱ-ਡੂ ਬਣਾ ਕੇ ਖਾਣੇ ਹਨ ਅਤੇ ਤੁਸੀਂ ਦੇਸੀ ਘਿਓ ਦੀ ਵਰਤੋਂ ਵੀ ਜਰੂਰ ਕਰਿਆ ਕਰੋ ਬਾਜ਼ਾਰ ਦੇ ਰਿਫਾਇੰਡ ਤੇਲ ਦੀ ਵਰਤੋਂ ਨਾ ਕਰੋ ਅਤੇ ਇਸ ਤੋਂ ਇਲਾਵਾ ਤੁਸੀਂ ਰਾਤ ਨੂੰ ਇਕ ਗਲਾਸ ਪਾਣੀ ਲੈਣਾ ਕਿ ਉਸ ਵਿਚ ਇਕ ਚਮਚ ਮੇਥੀ ਦਾਣਾ ਪਾ ਦੇਣੇ ਹਨ ਅਤੇ ਉਸ ਵਿਚ ਏਕ ਇੰਚ ਦਾਲਚੀਨੀ ਦਾ ਟੁਕੜਾ ਪਾ ਦੇਣਾ ਹੈ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਸੇਵਨ ਕਰ ਲੈਣਾ ਹੈ ਅਤੇ ਇਸ ਨਾਲ ਹੀ ਮੇਥੀ ਦਾਣਾ ਅਤੇ ਦਾਲਚੀਨੀ ਦੇ ਟੁਕੜੇ ਨੂੰ ਚਬਾ ਚਬਾ ਕੇ ਖਾ ਲੈਣਾ ਹੈ,

ਤੁਸੀਂ ਇਸ ਨਾਲ ਥੋੜ੍ਹਾ ਜਿਹਾ ਸ਼ਹਿਦ ਵੀ ਲੈ ਸਕਦੇ ਹੋ ਪਰ ਜਿੰਨਾਂ ਨੂੰ ਸ਼ੂਗਰ ਹੈ ਉਹ ਸ਼ਾਇਦ ਨਾ ਲੈਣ,ਉਪਰ ਅਸੀਂ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਹੋਣਗੀਆਂ ਤੁਹਾਡੇ ਜੋੜ ਮਜ਼ਬੂਤ ਰਹਿਣਗੇ ਹੱਡੀਆਂ ਮਜ਼ਬੂਤ ਹੋਣਗੀਆਂ ਤੁਰਨ-ਫਿਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਕੋਈ ਦਰਦ ਨਹੀਂ ਹੋਣਗੇ ਇਸ ਪ੍ਰਕਾਰ ਤੁਸੀ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਇਸਤੇਮਾਲ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *