ਰਸੋਈ ਚ ਲਈ ਇਹ ਚੀਜ ਖਾਣ ਨਾਲ 3 ਦਿਨਾਂ ਚ ਮੋਟਾਪੇ ਤੋਂ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਮੁਟਾਪੇ ਤੋਂ ਛੁਟਕਾਰਾ ਪਾਉਣ ਲਈ ਇਹ ਨੁਕਤਾ ਤੁਹਾਡੇ ਘਰ ਵਿੱਚ ਆਮ ਹੀ ਮਿਲ ਜਾਂਦਾ ਹੈ ਅਤੇ ਇਹ ਨੁਕਤਾ ਬਹੁਤ ਹੀ ਸੌਖਾ ਹੈ ਜਿਸ ਨਾਲ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਮੋਟਾਪਾ ਵੀ ਵੱਖ-ਵੱਖ ਸਰੀਰ ਦੀਆਂ ਥਾਵਾਂ ਤੇ ਅਲੱਗ ਅਲੱਗ ਤਰਾਂ ਦਾ ਹੁੰਦਾ ਹੈ ਕਈ ਵਾਰ ਆਉਦਾ ਹੈ ਜਾਂ ਕਈ ਵਾਰ ਬਾਹਵਾਂ ਜਾਂ ਸਰੀਰ ਦੇ ਹੋਰ ਹਿੱਸਿਆਂ ਜਾਂ ਸਰੀਰ ਦੇ ਹੋਰ ਸਾਰੇ ਹਿੱਸਿਆਂ ਤੋਂ ਮੋਟਾਪਾ ਆਉਦਾ ਹੈ

ਇਸ ਕਰਕੇ ਹੁੰਦਾ ਹੈ ਕਿਉਂਕਿ ਸਾਡੇ ਸਰੀਰ ਦੀ ਚਰਬੀ ਵਧਦੀ ਰਹਿੰਦੀ ਹੈ ਜਿਸ ਕਾਰਨ ਸਰੀਰ ਫੁੱਲ ਜਾਂਦਾ ਹੈ ਦਾ ਰੂਪ ਲੈ ਲੈਂਦਾ ਹੈ ਕਈ ਵਾਰ ਆਪਾਂ ਬਹੁਤ ਦਵਾਈਆਂ ਖਾ ਲੈਂਦੇ ਹਾਂ ਪਰ ਮੁਟਾਪੇ ਤੋਂ ਛੁਟਕਾਰਾ ਨਹੀਂ ਮਿਲਦਾ ਪਰ ਇਹ ਨੁਕਤਾ ਬਹੁਤ ਹੀ ਵਧੀਆ ਹੈ ਜਿਸ ਨਾਲ ਤੁਸੀਂ ਮੋਟਾਪੇ ਨੂੰ ਦੂਰ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਤੁਸੀ ਤਿੰਨ ਗਲਾਸ ਪਾਣੀ ਦੇ ਵਿਚ ਇਕ ਚਮਚ

WhatsApp Group (Join Now) Join Now

ਚਾਵਲ ਪਾ ਲੈਣੇ ਹਨ ਅਤੇ ਇੱਕ ਨਿੰਬੂ ਨੂੰ ਨਿੱਕੇ ਨਿੱਕੇ ਟੁਕੜਿਆਂ ਵਿਚ ਕੱਟ ਕੇ ਉਸ ਵਿੱਚ ਮਿਲਣਾ ਹੈ ਇਸ ਨਿੰਬੂ ਅਤੇ ਚਾਵਲ ਅਤੇ ਪਾਣੀ ਨੂੰ 10 ਮਿੰਟ ਲਈ ਤੁਸੀਂ ਉਬਾਲਣਾ ਹੈ ਅਤੇ ਗਰਮ ਹੋ ਜਾਣ ਤੋਂ ਬਾਅਦ ਇਸ ਦਾ ਰੰਗ ਪੀਲਾ ਹੋ ਜਾਵੇਗਾ ਤੇ ਉਸ ਤੋਂ ਬਾਅਦ ਇਸ ਵਿਚ ਥੋੜ੍ਹਾ ਜਿਹਾ ਦਹੀਂ ਮਿਲਾ ਲੈਣਾ ਹੈ ਅਤੇ ਪੰਦਰਾਂ ਮਿੰਟ ਲਈ ਫਿਰ ਇਸ ਨੂੰ ਉ-ਬਾ-ਲ-ਣਾ ਹੈ ਹੁਣ ਤੁਸੀਂ ਇਸ ਨੂੰ ਫਿਰ ਸਾਹ ਲੈਣਾ ਹੈ

ਅਤੇ ਕਿਸੇ ਬੋਤਲ ਵਿੱਚ ਪਾ ਕੇ ਰੱਖ ਲੈਣਾ ਹੈ ਇਹ ਤਿਆਰ ਪਾਣੀ ਤੁਹਾਡਾ ਤਿੰਨ ਦਿਨਾਂ ਲਈ ਬਣ ਗਿਆ ਹੈ ਤੁਸੀਂ ਇਸ ਦਾ ਸੇਵਨ ਨੂੰ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕੇ ਇਕ ਕੱਪ ਇਸ ਦਾ ਸੇਵਨ ਕਰਨਾ ਹੈ ਅਤੇ ਇਸ ਦਾ ਸੇਵਨ ਸਵੇਰ ਦੇ ਸਮੇਂ ਇਕ ਵਾਰ ਹੀ ਕਰਨਾ ਹੈ ਜੇਕਰ ਤੁਸੀਂ ਇਸ ਵਿੱਚ ਮਿੱਠਾ ਚਾਹੁੰਦੇ ਹੋ ਤਾਂ ਇਸ ਵਿਚ ਅੱਧਾ ਚੱਮਚ ਇੱਕ ਚੱਮਚ ਸ਼ਹਿਦ ਮਿਲਾ ਸਕਦੇ ਹੋ

ਪਰ ਜੇਕਰ ਇਸ ਨੂੰ ਸ਼ੂਗਰ ਹੈ ਉਹ ਸ਼ਹਿਦ ਦਾ ਇਸਤੇਮਾਲ ਨਾ ਕਰੇ ਤਾਂ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੀ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਮੁਟਾਪਾ ਘੱਟ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *