ਵੀਡੀਓ ਥੱਲੇ ਜਾ ਕੇ ਦੇਖੋ,ਦੋ ਮਿੰਟ ਵਿੱਚ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ ਇਸ ਨਾਲ ਤੁਹਾਡੇ ਦੰਦਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਦੀਆਂ ਹੋਰ ਸ-ਮੱ-ਸਿ-ਆ-ਵਾਂ ਵੀ ਠੀਕ ਹੋ ਗਿਆ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਅਮਰੂਦ ਦੇ ਪੱਤੇ ਚਾਹੀਦੇ ਹਨ। ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਲਾ-ਹੇ-ਵੰ-ਦ ਹੁੰਦੇ ਹਨ ਇਹ ਸਾਡੇ ਸਰੀਰ ਵਿੱਚ ਸ਼ੂਗਰ ਨੂੰ ਸਹੀ ਕਰਨ ਵਿੱਚ ਮਦਦ ਕਰਦੇ ਹਨ ਦਿਲ ਦੇ ਰੋ-ਗਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ।
ਦੰਦਾਂ ਦੇ ਦਰਦ ਨੂੰ ਬਿਲਕੁਲ ਠੀਕ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਅਮਰੂਦ ਦੇ ਪੰਜ ਛੇ ਪੱਤੇ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਗਰਮ ਪਾਣੀ ਦੇ ਵਿੱਚ ਪਾ ਕ ਧੋ ਲੈਣਾਂ ਹੈ। ਉਸ ਤੋਂ ਬਾਅਦ ਪੱਤਿਆਂ ਨੂੰ ਕਿਸੇ ਚੀਜ਼ ਵਿਚ ਪਾ ਕੇ ਤੁਸੀ ਇਨਾ ਦਾ ਜੂਸ ਕੱਢਣਾ ਹੈ ਤੁਸੀਂ ਅੱਧਾ ਚਮਚ ਦੀ ਮਾਤਰਾ ਵਿਚ ਇਸ ਦਾ ਜੂਸ ਕੱਢ ਲੈਣਾ ਹੈ ਉਸ ਤੋਂ ਬਾਦ ਫਿਰ ਤੁਸੀਂ ਇੱਕ ਨਿੱਕਾ ਜਿਹਾ ਰੂੰ ਦਾ ਟੁ-ਕ-ੜਾ ਲੈਣਾਂ ਹੈ ਅਤੇ ਤੁਸੀਂ ਇਸ ਅਮਰੂਦ ਦੇ ਪੱਤਿਆਂ ਦੇ ਰਸ ਵਿੱਚ ਲਗਾ ਕੇ ਉਸ ਬਾਅਦ ਇਕ
ਚੁਟਕੀ ਹਲਦੀ ਲੈਣੀ ਹੈ ਇਸ ਉੱਪਰ ਲਗਾ ਕੇ ਉਸ ਨੂੰ ਤੁਹਾਡੇ ਜਿਸ ਦੰਦ ਵਿਚ ਦਰਦ ਹੋ ਰਿਹਾ ਹੈ ਉਸ ਜਗ੍ਹਾ ਤੇ ਉਸ ਦੇ ਟੁ-ਕ-ੜੇ ਨੂੰ ਲਗਾ ਦੇਣਾ ਹੈ। ਇਸ ਤਰ੍ਹਾਂ ਅਮਰੂਦ ਦਾ ਇਹ ਰਸ ਤੁਸੀਂ ਆਪਣੇ ਦੰਦਾਂ ਦੇ ਵਿਚ ਲਗਾਉਣਾ ਹੈ। ਇਸ ਨੁਕਤੇ ਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਨੂੰ ਇੱਕ ਦੋ ਵਾਰੀ ਇ-ਸ-ਤੇ-ਮਾ-ਲ ਕਰਨ ਦੇ ਵਿਚ ਹੀ ਤੁਹਾਨੂੰ ਫ਼ਰਕ ਨਜ਼ਰ ਆਵੇਗਾ। ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਤੱਕ ਤੁਸੀਂ ਅੱਜ ਤੱਕ ਕੁਝ ਵੀ ਖਾਣਾ ਪੀਣਾ ਨਹੀਂ। ਇਸ ਨੂੰ ਤੁਹਾਡੇ ਦੰਦਾਂ ਦਾ ਕੀ-ੜਾ ਵੀ ਹੋ ਜਾਵੇ
ਤੁਹਾਡੇ ਮ-ਸੂ-ੜੇ ਮ-ਜ਼-ਬੂ-ਤ ਹੋ ਜਾਣਗੇ ਦੰਦਾਂ ਵਿਚ ਦਰਦ ਹੋ ਰਿਹਾ ਹੈ ਤਾਂ ਉਹ ਬਿਲਕੁਲ ਖ-ਤ-ਮ ਹੋ ਜਾਵੇਗਾ।ਇਸ ਤੋਂ ਇਲਾਵਾ ਤੁਸੀ ਇੱਕ ਨੁਕਤਾ ਹੋਰ ਵਰਤ ਸਕਦੇ ਹੋ ਤੁਸੀਂ ਇਕ ਗਲਾਸ ਪਾਣੀ ਇੱਕ ਬਰਤਨ ਵਿੱਚ ਪਾ ਲੈਣਾ ਹੈ ਉਸ ਵਿੱਚ ਪੰਜ ਪੱਤੇ ਅਮਰੂਦ ਦੇ ਪਾ ਦੇਣੇ ਹਨ ਅਤੇ ਉਸ ਵਿੱਚ ਪੰਜ ਲੌਗ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਲਗਭਗ ਤੁਸੀ 10 ਮਿੰਟ ਇਸ ਪਾਣੀ ਨੂੰ ਗਰਮ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਦੇ ਇੱਕ ਗਲਾਸ ਵਿੱਚ ਪਾ ਲੈਣਾ ਹੈ
ਉਸਤੋਂ ਬਾਅਦ ਤੁਸੀਂ ਇਸ ਵਿਚ ਦੋ ਚੁੱਟਕੀ ਨਮਕ ਪਾ ਦੇਣਾ ਹੈ ਇਸ ਤੋਂ ਬਾਅਦ ਜਦੋਂ ਇਹ ਹਲਕਾ ਗੁਣਗੁਣਾ ਰਹਿ ਜਾਵੇ ਤੁਸੀਂ ਉਸ ਨਾਲ ਗਰਾਰੇ ਕਰਨੇ ਹਨ ਇਸ ਨਾਲ ਤੁਹਾਡੇ ਮੂੰਹ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ ਦੰਦਾਂ ਦਾ ਕੀ-ੜਾ ਖ-ਤ-ਮ ਹੋ ਜਾਵੇਗਾ ਮਸੂੜੇ ਮ-ਜ਼-ਬੂ-ਤ ਹੋ ਜਾਣਗੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ