ਸਿਰਫ਼ 7 ਦਿਨਾਂ ਵਿਚ ਕਰੋ ਮਜ਼ਬੂਤ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕਮਜ਼ੋਰ ਹੱਡੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਦੇ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ,ਤਾਂ ਉਨ੍ਹਾਂ ਲਈ ਇਹ ਨੁਸਖਾ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੈ ਇਸ ਦਾ ਸੱਤ ਦਿਨ ਹੀ ਸੇਵਨ ਕਰਨ ਨਾਲ ਹੀ ਤੁਹਾਡੇ ਜੋੜ ਦਰਦ,ਲਿਵਰ ਵਿਚ ਦਰਦ,ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕਿਡਨੀਆਂ ਵਿੱਚ ਦਰਦ ਇਹ ਸਾਰਾ ਦਰਦ ਠੀਕ ਹੋ ਜਾਵੇਗਾ ਇਹ ਬਿ-ਮਾ-ਰੀ ਆਮ ਕਰਕ ਬਹੁਤ ਜ਼ਿਆਦਾ ਹੁੰਦੀ ਹੈ ਇਸ ਨੁਸਖ਼ੇ ਨੂੰ ਅਸੀਂ ਬਹੁਤ ਆਸਾਨ ਤਰੀਕੇ ਨਾਲ ਅਸੀਂ ਤਿਆਰ ਕਰ ਸਕਦੇ ਹਾਂ ਤੇ ਇਹ ਸਾਨੂੰ ਆਮ ਕਰਕੇ ਆਸਾਨੀ ਨਾਲ ਮਿਲ ਸਕਦੀ ਹੈ ਇਹ ਵੱਡੀਆਂ ਤੋਂ ਲੈ ਕੇ ਛੋਟੇ ਬੱਚਿਆਂ ਨੂੰ ਵੀ ਹੁੰਦਾ ਹੈ

ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਚਲਾਈ ਚਾਹੀਦਾ ਹੈ ਚਲਾਈ ਜੋ ਆਮ ਕਰਕ ਸਾਨੂੰ ਖੇਤਾਂ ਵਿੱਚ ਮਿਲ ਜਾਂਦੀ ਹੈ ਇਹ ਪਿੰਡ ਵਿੱਚ ਆਮ ਕਰਕੇ ਪਾਈ ਜਾਂਦੀ ਹੈ, ਇਸ ਦਾ ਪਿੰਡ ਵਿੱਚ ਲੋਕ ਸਾਗ ਬਣਾ ਕੇ ਵੀ ਖਾਂਦੇ ਹਨ ਤੁਸੀਂ ਇਸ ਦੇ ਪੱਤਿਆਂ ਦਾ ਇ-ਸ-ਤ-ਮਾ-ਲ ਕਰਨਾ ਹੈ ਕੀ ਸਾਡੀਆਂ ਹੱਡੀਆਂ ਨੂੰ ਮ-ਜ਼-ਬੂ-ਤ ਕਰਦੀ ਹੈ ਸਾਡੇ ਸਰੀਰ ਦੀ ਕ-ਮ-ਜੋ-ਰੀ ਨੂੰ ਦੂ-ਰ ਕਰਦੀ ਹੈ ਜਿਨ੍ਹਾਂ ਦਾ ਪੇਟ ਫੁਲਦਾ ਹੈ ਜਾਂ ਫਿਰ ਗੈਸ ਬਣਦੀ ਹੈ ਤਾਂ ਉਹ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਨ੍ਹਾਂ ਦੀ ਵਾਲ ਚੜਦੀ ਹਨ ਜਾਂ ਫਿਰ ਵਾਲਾਂ ਵਿੱਚ ਚਮਕ ਨਿਕਲੀ ਤਾਂ ਉਹ ਇਸ ਦੇ ਪੱਤੇ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਦੇ ਨਾਲ ਆਪਣੇ ਸਿਰ ਨੂੰ ਧੋ ਲਵੋ ਤੁਸੀਂ ਇਸ ਦੇ ਪੱਤੀਆਂ ਨੂੰ ਚੰਗੀ ਤਰਾਂ ਕੁੱ-ਟ ਕੇ ਇਸ ਦੀ ਚਟਨੀ ਬਣਾ ਕੇ ਖਾਓ 7 ਦਿਨ ਲਗਾਤਾਰ ਖਾਣ ਨਾਲ ਸਾਰੇ ਦਰਦ ਠੀਕ ਹੋ ਜਾਣਗੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਲਗਾਤਾਰ ਕਰੋਗੇ ਤਾਂ ਤੁਹਾਨੂੰ ਸੱਤ ਦਿਨ ਬਾਅਦ ਹੀ ਤੁਹਾਡੇ ਸਰੀਰ ਦੇ ਸਾਰੇ ਦਰਦ ਠੀਕ ਹੋ ਜਾਣਗੇ ਜੇਕਰ ਵਾਲ ਝ-ੜ-ਦੇ ਹਨ, ਵਾਲਾ ਪਤਲੇ ਹਨ

ਉਹ ਇਸ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ਵਿਚ ਉਬਾਲ ਕੇ ਇਸ ਦੇ ਪਾਣੀ ਦੇ ਨਾਲ ਆਪਣੇ ਵਾਲਾਂ ਨੂੰ ਧੋ-ਵੋ ਲਗਾਤਾਰ ਇੱਕ ਮਹਿਨਾ, ਇ-ਸ-ਤੇ-ਮਾ-ਲ ਕਰੋਗੇ ਤਾਂ ਵਾਲਾ ਦੀਆਂ ਸਾਰੀਆਂ ਬਿ-ਮਾ-ਰੀ-ਆਂ ਦੂਰ ਹੋ ਜਾਣਗੀਆਂ ਅਤੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਹੱਡੀਆਂ ਲਈ ਇਸ ਦਾ ਕੋਈ ਵੀ ਇ-ਸ-ਤੇ-ਮਾ-ਲ ਕਰ ਸਕਦਾ ਹੈ ਬੱਚੇ ਤੋਂ ਲੈ ਕੇ ਬ-ਜ਼ੂ-ਰ-ਗਾਂ ਤੱਕ ਕੋਈ ਵੀ ਇ-ਸ-ਤੇ-ਮਾ-ਲ ਕਰ ਸਕਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.