ਪੰਜਾਬ ਚ ਵੀ ਬਰਸਾਤ ਏਨੀ ਜਿਆਦਾ ਮਾਤਰਾ ਵਿਚ ਦੇਖਣ ਨੂੰ ਨਹੀਂ ਮਿਲ ਸਕੀ। 2 ਅਕਤੂਬਰ ਨੂੰ ਮੌਨਸੂਨ ਦੀ ਸਮਾਪਤੀ ਹੋ ਚੁਕੀ ਹੈ। ਅਤੇ ਹੁਣ ਮੀਂਹ ਦੀ ਘਟ ਹੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਆਉਣ ਵਾਲੇ ਮੌਸਮ ਦੇ ਬਾਰੇ ਵਿਚ ਮੌਸਮ ਵਿਗਿਆਨੀਆਂ ਨੇ ਵੱਡਾ ਦਾਵਾ ਕੀਤਾ ਹੈ।ਇਸ ਸਾਲ ਆਮ ਨਾਲੋਂ ਕਿਤੇ ਜਿਆਦਾ ਠੰਢ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ। ਕਿਓੰਕੇ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕੇ’ ਲਾ ਨੀਨਾ’ ਦੇ ਹਾਲਤ ਬਣ ਰਹੇ ਹਨ। ਜਿਸਦਾ ਕਰਕੇ ਇਸ ਵਾਰ ਸਰਦੀ ਲੰਮਬੀ ਜਾ ਸਕਦੀ ਹੈ ਅਤੇ ਸਰਦੀਆਂ ਦਾ ਮੌਸਮ ਜਿਆਦਾ ਸਮਾਂ ਰਹਿਣ ਦੀ ਪੂਰੀ ਉਮੀਦ ਬਣ ਰਹੀ ਹੈ। ਇਸ ਦੇ ਨਾਲ ਹੀ ਇਸਵਾਰ ਕੜਾਕੇ ਦੀ ਸਰਦੀ ਪਵੇਗੀ। ਇਸ ਵਾਰ ਮਾਨਸੂਨ ਦੀ ਵਿਦਾਇਗੀ ਕੁਝ ਸਮਾਂ ਪਹਿਲਾਂ ਹੀ ਹੋ ਗਈ ਹੈਪਿੱਛਲੇ ਸਾਲ 10 ਅਕਤੂਬਰ ਤਕ ਮੌਨਸੂਨ ਚਲਿਆ ਸੀ ਪਰ ਇਸ ਸਾਲ 2 ਅਕਤੂਬਰ ਨੂੰ ਹੀ ਵਿਦਾਇਗੀ ਹੋ ਗਈ ਹੈ।