ਸਵੇਰੇ ਉੱਠ ਕ ਇਕ ਗਿਲਾਸ ਪਾਣੀ ਵਿਚ ਇਹ ਘਰੇਲੂ ਚੀਜ਼ ੩ ਬਾਰ ਪੀਣ ਤੋਂ ਬਾਅਦ ਹੱਥ ਪੈਰ ਦਰਦ ਜੋੜਾਂ ਦਾ ਦਰਦ ਨਹੀਂ ਕਰਦੇ 100 ਸਾਲ

ਵੀਡੀਓ ਥੱਲੇ ਜਾ ਕੇ ਦੇਖੋ,ਮੇਥੀ ਦਾਣੇ ਪੂਰੇ ਪੋਸ਼ਕ ਤੱ-ਤਾਂ ਨਾਲ ਭਰਪੂਰ ਹੁੰਦੇ ਹਨ ਜੋ ਕਿ ਸਾਡੇ ਪੂਰੇ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ,ਇਸ ਵਿੱਚ ਪ੍ਰੋਟੀਨ,ਫਾਈਬਰ,ਮੈਗਨੀਸ਼ੀਅਮ, ਕੈਲਸ਼ੀਅਮ ਸਾਰੇ ਤੱ-ਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਜਰੂਰੀ ਹੁੰਦੇ ਹਨ। ਅੱਜ ਕੱਲ ਲੋਕਾਂ ਵਿੱਚ ਡਾ-ਇ-ਬ-ਟੀ-ਜ਼ ਦੀ ਸ-ਮੱ-ਸਿ-ਆ ਬਹੁਤ ਵਧ ਰਹੀ ਹੈ ਜੇ ਤੁਸੀਂ ਮੇਥੀ ਦਾਣੇ ਦਾ ਸੇ-ਵ-ਨ ਕਰੋ ਗੇ ਤਾਂ ਤੁਹਾਨੂੰ ਕਦੇ ਵੀ ਅੱਗੇ ਇਹ ਸ-ਮੱ-ਸਿ-ਆ ਨਹੀਂ ਹੋਵੇਗੀ ਤੇ

ਜੇ ਤੁਹਾਨੂੰ ਡਾ-ਇ-ਬ-ਟੀ-ਜ਼ ਪਹਿਲਾਂ ਤੋਂ ਹੀ ਹੈ ਤਾਂ ਤੁਹਾਡਾ ਹੋਲੀ-ਹੋਲੀ ਸ਼ੁਗਰ ਦਾ ਲੈਵਲ ਕੰ-ਟ-ਰੋ-ਲ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ ਇਸ ਲਈ ਤੁਸੀਂ ਮੇਥੀ ਦਾਣੇ ਦਾ ਸੇ-ਵ-ਨ ਜ਼ਰੂਰ ਕਰੋ। ਇਸ ਤੋਂ ਇਲਾਵਾ ਜੇ ਤੁਸੀਂ ਵੀ ਮੇਥੀ ਦਾਣੇ ਦਾ ਸੇ-ਵ-ਨ ਕਰੋ ਗੇ ਤਾਂ ਇਸ ਨਾਲ ਤੁਹਾਡਾ ਕੋ-ਲੈ-ਸ-ਟ-ਰੋ-ਲ ਦਾ ਲੈਵਲ ਨੂੰ ਕੰ-ਟ-ਰੋ-ਲ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ ਤੇ ਸਰੀਰ ਵਿਚ ਚੰਗੇ ਕੋ-ਲੈ-ਸ-ਟ-ਰੋ-ਲ ਨੂੰ ਵਧਾ ਦਿੰਦੀ ਹੈ।ਮੇਥੀ ਦਾਣਾ ਸਾ-ਡੀ ਪਾਚਨ ਸ਼ਕਤੀ ਨੂੰ ਵੀ ਮ-ਜ਼-ਬੂ-ਤ ਕਰਦਾ ਹੈ

ਤੇ ਸਾਡੀਆਂ ਆਤਾਂ ਨੂੰ ਵੀ ਮ-ਜ਼-ਬੂ-ਤੀ ਦਿੰਦਾ ਹੈ। ਮੇਥੀ ਦਾਣਾ ਸਾਡਾ ਮੋਟਾਪਾ ਘਟਾਉਣ ਵਿਚ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ,ਇਹ ਸਾਡੀ ਕਿਡਨੀ ਲਈ ਵੀ ਫਾ-ਇ-ਦੇ-ਮੰ-ਦ ਹੁੰਦਾ ਹੈ ਤੇ ਇਹ ਸਾਡੇ ਜੋੜਾਂ ਦੇ ਦਰਦ ਵਿਚ ਵੀ ਫਾ-ਇ-ਦੇ-ਮੰ-ਦ ਹੁੰਦਾ ਹੈ। ਜੇ ਤੁਸੀਂ ਮੇਥੀ ਨੂੰ ਸਰਦੀਆਂ ਵਿੱਚ ਖਾਓਗੇ ਤਾਂ ਤੁਹਾਨੂੰ ਕਦੇ ਵੀ ਜੋੜਾ ਨਾਲ ਜੁੜੀ ਕੋਈ ਵੀ ਸ-ਮੱ-ਸਿ-ਆ ਨਹੀਂ ਹੋਵੇਗੀ, ਤੇ ਮੇਥੀ ਦਾਣਾ ਸਕਿਨ ਲਈ ਵੀ ਬਹੁਤ ਵਧਿਆ ਹੁੰਦਾ ਹੈ ਮੇਥੀ ਦਾਣੇ ਦਾ ਸੇ-ਵ-ਨ ਕਰਨ ਨਾਲ ਸਾਡੀ ਸਕਿਨ

ਦੀ ਹਰ ਤਰਾਂ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ। ਜੇ ਤੁਹਾਡੇ ਵਾਲ ਝੜਦੇ ਹੋਣ ਤੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਗਏ ਹਨ ਤਾਂ ਇਸ ਸ-ਮ-ਸਿ-ਆ ਵਿੱਚ ਵੀ ਮੇਥੀ ਦਾਣਾ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਮੇਥੀ ਦਾਣੇ ਨੂੰ ਖਾਣ ਲਈ ਤੁਸੀਂ ਰਾਤ ਨੂੰ ਇਕ ਗਲਾਸ ਪਾਣੀ ਵਿਚ ਅੱਧਾ ਚਮਚ ਮੇਥੀ ਦਾਣੇ ਦਾ ਪਾ ਕੇ ਰੱਖ ਦਵੋ ਤੇ ਸਵੇਰੇ ਤੁਸੀਂ ਮੇਥੀ ਦਾ ਪਾਣੀ ਪੀ ਲਵੋ ਤੇ ਮੇਥੀ ਦਾਣਿਆਂ ਨੂੰ ਚਬਾ-ਚਬਾ ਕੇ ਖਾ ਲਵੋ ਤੇ ਮੇਥੀ ਨੂੰ ਖਾਣ ਤੋਂ ਇਕ ਘੰਟੇ ਬਾਅਦ ਹੀ ਤੁਸੀ ਕੋਈ ਹੋਰ ਚੀਜ ਖਾਓ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.