ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੇ ਰੋਗ ਅੱਖਾਂ ਦੀ ਕਮਜ਼ੋਰੀ ਅੱਖਾਂ ਵਿੱਚੋਂ ਪਾਣੀ ਆਉਣਾ ਇਨ੍ਹਾਂ ਸਾਰੀਆਂ ਸਮੱਸਿਆਵਾਂ ਅਤੇ ਅੱਖਾਂ ਦੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ।ਅੱਜ ਕੱਲ੍ਹ ਲੋਕ ਲੰਬੇ ਸਮੇਂ ਤੱਕ ਮੋਬਾਈਲ ਫੋਨ ਅਤੇ ਟੀਵੀ ਦੇਖਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦੀਆਂ ਅੱਖਾਂ ਤੇ ਉਸ ਦਾ ਬੁ-ਰਾ ਪ੍ਰਭਾਵ ਪੈਂਦਾ ਹੈ।ਅਤੇ ਆਸ-ਪਾਸ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਕੁਝ ਬਦਲ ਗਈਆਂ ਹਨ
ਜਿਨ੍ਹਾਂ ਕਰਕੇ ਸਾਡੇ ਸਾਰੇ ਸਰੀਰ ਨੂੰ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ ਅਤੇ ਕਮਜ਼ੋਰੀ ਆ ਜਾਂਦੀ ਹੈ। ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਤੁਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸੱਤ ਬ-ਦਾ-ਮ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਸਵੇਰੇ ਉੱਠ ਕੇ ਤੁਸੀਂ ਉਨ੍ਹਾਂ ਦਾ ਛਿਲਕਾ ਉਤਾਰ ਕੇ ਉਹਨਾਂ ਨੂੰ 20 ਮਿੰਟ ਤੱਕ ਸਾਰਿਆਂ ਨੂੰ ਖਾਣਾ ਹੈ ਹੌਲੀ-ਹੌਲੀ
ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਇਸਤੇਮਾਲ ਕਰਨਾ ਹੈ ਤੁਸੀ 7 ਬਦਾਮ ਲੈਣੇ ਹਨ ਅਤੇ ਉਨ੍ਹਾਂ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਸਵੇਰੇ ਉਠ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਰੱਖ ਦੇਣਾ ਹੈ ਅਤੇ ਫਿਰ ਕਾਲੀ ਮਿਰਚ ਲੈਣੀਆਂ ਹਨ ਅਤੇ ਚਿਟੀਆ ਮਿਰਚਾਂ ਤੁਸੀਂ ਇਨ੍ਹਾਂ ਦੋਵਾਂ ਦੇ ਵਿੱਚੋਂ ਕੋਈ ਵੀ ਮਿਰਚਾਂ ਲੈ ਸਕਦੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੇ ਬਦਾਮ ਲਾਏ ਹਨ ਉਨ੍ਹਾਂ ਨੂੰ ਕਿਸੇ ਪੱਥਰ ਦੇ ਉੱਪਰ ਰਗੜ ਕੇ
ਉਹਨਾਂ ਸਾਰਿਆਂ ਦੀ ਮਲਾਈ ਜਿਹੀ ਬਣਾ ਲੈਣੀ ਹੈ। ਤੇ ਉਸ ਤੋਂ ਬਾਅਦ ਤੁਸੀ ਇਸ ਨੂੰ ਕਟੋਰੀ ਵਿਚ ਭਾਗ ਲੈਣਾ ਹੈ ਫਿਰ ਤੁਸੀਂ ਚਾਰ ਪੰਜ ਕਾਲੀਆਂ ਮਿਰਚਾਂ ਪਾ ਦੇਣੀਆਂ ਹਨ ਜਾਂ ਚਿਟੀਆਂ ਮਿਰਚਾਂ ਪਾ ਦੇਣੀਆਂ ਹਨ। ਅਤੇ ਉਸ ਤੋਂ ਬਾਅਦ ਬਦਾਮਾ ਵਾਲੀ ਮਲਾਈ ਨੂੰ ਨਾਲ ਨਾਲ ਸੇਵਨ ਕਰਦੇ ਰਹਿਣਾ ਹੈ ਅਤੇ ਨਾਲ ਨਾਲ ਦੁੱਧ ਦਾ ਸੇਵਨ ਕਰਨਾ ਹੈ ਇਸ ਪ੍ਰਕਿਰਿਆ ਦੇ ਨਾਲ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਨੁਕਤੇ ਨੂੰ ਤਿਆਰ ਕਰਕੇ ਸੇਵਰ ਕਰਦੇ ਰਹੋ ਤੁਹਾਡੀ
ਅੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਇਸ ਨਾਲ ਅੱਖਾਂ ਦਾ ਦਰਦ ਵੀ ਠੀਕ ਹੋ ਜਾਵੇਗਾ ਅੱਖਾਂ ਚੋਂ ਪਾਣੀ ਆਉਣਾ ਵੀ ਬੰਦ ਹੋ ਜਾਵੇਗਾ, ਅਤੇ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ, ਇਸ ਨੁਕਤੇ ਦਾ ਇਸਤੇਮਾਲ ਕਰਨ ਤੋਂ ਬਾਅਦ 1 ਘੰਟੇ ਤੱਕ ਤੁਸੀਂ ਕੁਝ ਵੀ ਨਹੀਂ ਖਾਣਾ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤੁਹਾਡੀਆਂ ਅੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ