ਸਵੇਰੇ ਉੱਠ ਕੇ ਇਸ ਤਰਾਂ ਮੂੰਹ ਧੋਣ ਨਾਲ ਸਾਰਾ ਦਿਨ ਫੁੱਲ ਵਾਂਗ ਖ਼ਿਲੇ ਰਹੋਗੇ

ਵੀਡੀਓ ਥੱਲੇ ਜਾ ਕੇ ਦੇਖੋ,ਹਰ ਰੋਜ਼ ਨੂੰ ਇੰਝ ਧੋਵੋ ਚਿਹਰਾ ਸਾਫ਼ ਰਹੇਗਾ ਖਿ-ੜਿ-ਆ ਰਹੇਗਾ ਚਿਹਰੇ ਦੀ ਚਮੜੀ ਖ-ਰਾ-ਬ ਨਹੀਂ ਹੋਵੇਗੀ, ਚਿਹਰੇ ਦੀ ਚ-ਮ-ੜੀ ਬੁੱ-ਢੀ ਨਹੀਂ ਹੋਵੇਗੀ, ਚਿਹਰੇ ਦੀ ਚ-ਮ-ੜੀ ਤੇ ਇੱਕ ਤਾ-ਜ਼-ਗੀ ਜਿਹੀ ਬਣੀ ਰਹੇਗੀ, ਝੁ-ਰ-ੜੀ-ਆਂ ਨਹੀਂ ਪੈਂਦੀਆਂ, ਜਵਾਨੀ ਵਰਗਾ ਚਿਹਰਾ,ਰਹੇਗਾ ਇਸ ਨੁਕਤੇ ਦੇ ਨਾਲ ਤੁਸੀਂ ਇਸ ਤਰ੍ਹਾਂ ਆਪਣੇ ਮੂੰਹ ਨੂੰ ਸਾਫ਼ ਕਰਿਆ ਕਰੋ ਤਾਂ ਤੁਸੀਂ ਆਪਣੇ ਚਿਹਰੇ ਤੇ ਹਮੇਸ਼ਾਂ ਤਾ-ਜ਼-ਗੀ ਦੇਖੋਗੇ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ

ਆਮ ਹੀ ਲੋਕ ਬਾਹਰੋਂ ਕਿਤੋਂ ਆਉਂਦੇ ਹਨ ਅਤੇ ਅਤੇ ਘਰੇ ਆ ਕੇ ਉਸ ਸਮੇਂ ਮੂੰਹ ਧੋ ਲੈਂਦੇ ਹਨ ਸਾ-ਬ-ਣ ਲਾ ਲੈਂਦੇ ਹਨ ਅਤੇ ਕੱ-ਪ-ੜੇ ਦੇ ਨਾਲ ਆਪਣੇ ਮੂੰਹ ਸਾਫ ਕਰਦੇ ਹਨ, ਆਮ ਤੌਰ ਤੇ ਕਈ ਲੋਕਾਂ ਦੇ ਚਿਹਰੇ ਤੇ ਖ਼ੁ-ਸ਼-ਕੀ ਜਿਹੀ ਹੁੰਦੀ ਹੈ ਚਿਹਰੇ ਜਿਆਦਾ ਰੌਣਕ ਜਿਹੀ ਨਹੀਂ ਹੁੰਦੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਾਨੂੰ ਮੌਸਮ ਦੇ ਹਿਸਾਬ ਨਾਲ ਉਸ ਪਾਣੀ ਦੇ ਨਾਲ ਆਪਣਾ ਮੂੰਹ ਧੋਣਾ ਚਾਹੀਦਾ ਜੇਕਰ ਸਰਦੀ ਦਾ ਸਮਾਂ ਹੈ ਤਾਂ ਤੁਹਾਨੂੰ ਗਰਮ ਕੋਸੇ ਪਾਣੀ ਨਾਲ ਚਿ-ਹ-ਰਾ ਧੋਣਾ ਚਾਹੀਦਾ ਹੈ

ਜੇਕਰ ਗ-ਰ-ਮੀ-ਆਂ ਦਾ ਸਮਾਂ ਹੈ ਤਾਂ ਤੁਹਾਨੂੰ ਸਾਦੇ ਪਾਣੀ ਨਾਲ ਠੰਡੇ ਪਾਣੀ ਨਾਲ ਮੂੰ-ਹ ਧੋਣ ਚਾਹੀਦਾ ਹੈ ਅਤੇ ਜਦੋਂ ਵੀ ਆਪਾਂ ਮੂੰ-ਹ ਧੋਤੇ ਹਾਂ ਤਾਂ ਤਾਂ ਸਾਨੂੰ ਆਪਣੀ ਚ-ਮ-ੜੀ ਦੇ ਅਨੁਸਾਰ ਇਕ ਸਾਬਣ ਵਰਤਣਾ ਚਾਹੀਦਾ ਹੈ ਸਾਨੂੰ ਅਲੱਗ ਅਲੱਗ ਨਹੀਂ ਵਰਤਨੇ ਚਾਹੀਦੇ ਕਿਉਂਕਿ ਉਨ੍ਹਾਂ ਸਭ ਵਿੱਚ ਅਲੱਗ ਅਲੱਗ ਤਰਾਂ ਦੇ ਕੈ-ਮਿ-ਕ-ਲ ਹੁੰਦੇ ਹਨ ਜੋ ਕਿ ਸਾਡੀ ਚਮੜੀ ਨੂੰ ਖ-ਰਾ-ਬ ਕਰਦੇ ਹਨ,ਅਤੇ ਜਦੋਂ ਵੀ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰਨਾ ਹੈ ਤਾਂ ਸਾ-ਬ-ਣ ਲਗਾ ਕੇ ਉਸੇ ਸਮੇਂ ਨਾਲ ਦੀ ਨਾਲ ਪਾਣੀ ਨਾਲ ਧੋ ਲਓ ਅਤੇ ਆਪਣੇ ਚਿਹਰੇ ਨੂਰ ਰ-ਗ-ੜ ਰ-ਗ-ੜ ਕੇ ਸਾਫ਼ ਨਹੀਂ ਕਰਨਾ ਕੱਪੜੇ ਦੇ ਨਾਲ ਬੱਸ ਹਲਕੇ ਹਲਕੇ

ਹੱਥਾਂ ਨਾਲ ਆਪਣੇ ਮੂੰਹ ਤੇ ਕੱਪੜਾ ਲਗਾਉਣਾ ਹੈ ਅਤੇ ਤੁਹਾਡਾ ਮੂੰਹ ਸਾਫ ਹੋ ਜਾਏਗਾ ਕਿਉਂਕਿ ਆਪਣੇ ਚਿਹਰੇ ਦੀ ਚ-ਮ-ੜੀ ਕੋਮਲ ਹੁੰਦੀ ਹੈ ਇਸ ਲਈ ਕਦੇ ਵੀ ਸਾਨੂੰ ਰ-ਗ-ੜ ਰ-ਗ-ੜ ਕੇ ਸਾਫ ਨਹੀਂ ਕਰਨਾ ਚਾਹੀਦਾ,ਅਤੇ ਜਿਹੜੇ ਲੋਕ ਜ਼ਿਆਦਾ ਮੇ-ਕ-ਅ-ਪ ਕਰਦੇ ਹਨ ਉਨ੍ਹਾਂ ਦੀ ਚ-ਮ-ੜੀ ਲੰਮੇ ਸਮੇਂ ਤੱਕ ਜ-ਬਾ-ਨ ਨਹੀਂ ਰਹਿ ਸਕਦੀ ਕਿਉਂਕਿ ਉਹ ਹਮੇਸ਼ਾ ਆਪਣੇ ਚਿਹਰੇ ਨੂੰ ਖ-ਰਾ-ਬ ਕਰ ਦਿੰਦਾ ਹੈ, ਆਪਣੇ ਚਿਹਰੇ ਨੂੰ ਸਾਫ ਸੁਥਰਾ ਰੱਖਣ ਲਈ ਤੁਸੀਂ ਤੁਹਾਡੇ ਚਿਹਰੇ ਤੇ ਜਿਹੜੀ ਕੋਈ ਥੋੜੀ ਬਹੁਤ ਕ-ਰੀ-ਮ-ਸ-ਹੀ ਰਹਿੰਦੀ ਹੈ

ਉਹ ਹੀ ਲੰ-ਗ-ਉ-ਣੀ ਹੈ ਸਿਰਫ ਆਪਣੇ ਚਿਹਰੇ ਨੂੰ ਪੋ-ਸ਼-ਕ ਤੱ-ਤ ਦੇਣ ਲਈ ਕਿਉਂਕਿ ਜਦੋਂ ਕੋਈ ਜ਼ਿਆਦਾ ਮੇਕ-ਅਪ ਕਰ ਲੈਂਦਾ ਹੈ ਅਤੇ ਉਨ੍ਹਾਂ ਦੀ ਚ-ਮ-ੜੀ ਦੇ ਵਿਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਜਿਸ ਕਾਰਨ ਇਹ ਚ-ਮ-ੜੀ ਦੇ ਰੋ-ਗ ਲੱਗ ਜਾਂਦੇ ਹਨ ਅਤੇ ਸਾਡੇ ਚਿਹਰੇ ਦੇ ਦਾਗ-ਧੱਬੇ ਬਣਨ ਲੱਗ ਜਾਂਦੇ ਹਨ ਕਿਉਂਕਿ ਇਹ ਮੇਕਾਪ ਆਪਣੇ ਚਿਹਰੇ ਨੂੰ ਇਕ ਵਾਰ ਬਾਹਰੀ ਤੌਰ ਤੇ ਸੋ-ਹ-ਣਾ ਕਰ ਦਿੰਦਾ ਹੈ ਪਰ ਇਹ ਸਾਡੀ ਚ-ਮ-ੜੀ ਨੂੰ ਖ਼-ਰਾ-ਬ ਕਰਦਾ ਹੈ ਇਸ ਦਾ ਅਸਰ ਲੰਮੇ ਸਮੇਂ ਤੱਕ ਖ-ਰਾ-ਬ ਕਰਦਾ ਰਹਿੰਦਾ ਹੈ

ਫਿਰ ਅਸੀਂ ਆਪਣੀ ਚਿਹਰੇ ਦੀ ਚ-ਮ-ੜੀ ਤੇ ਬਹੁਤ ਕੁਝ ਲਗਾਉਣੇ ਹਾਂ ਅਤੇ ਫਿਰ ਉਸ ਦਾ ਹੋਰ ਜ਼ਿਆਦਾ ਖ-ਰਾ-ਬ ਹੋ ਜਾਂਦਾ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਂਦੇ ਰਹੋ ਆਪਣੇ ਚਿਹਰੇ ਨੂੰ ਇੱਕ ਦਿਨ ਵਿੱਚ ਦੋ-ਤਿੰਨ ਵਾਰੀ ਪਾਣੀ ਨਾਲ ਧੋ ਲਓ ਅਤੇ ਇਕ ਵਾਰ ਹੀ ਸਾ-ਬ-ਣ ਦੀ ਵਰਤੋਂ ਕਰੋ, ਨਹੀਂ ਤਾਂ ਕੋਈ ਇੱਕ ਚੰਗਾ ਫੇਸ ਵਾਸ਼ ਰੱਖੋ ਜਿਸ ਦਾ ਤੁਸੀ ਇ-ਸ-ਤ-ਮਾ-ਲ ਕਰੋ ਤੁਸੀਂ ਇੱਕ ਚੀਜ਼ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਜਾ-ਣ-ਕਾ-ਰੀ ਦੇ ਅਨੁਸਾਰ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਤਾਂ ਤੁਹਾਡਾ ਚਿ-ਹ-ਰਾ ਹ-ਮੇ-ਸ਼ਾ ਜ-ਵਾ-ਨ ਰਹੇਗਾ ਤੁਹਾਡੇ ਚਿਹਰੇ ਤੇ ਕੋਈ ਖ-ਰਾ-ਬੀ ਨਹੀਂ ਆਏਗੀ ਤੁਹਾਡਾ ਚਿਹਰਾ ਹਮੇਸ਼ਾ ਰਹੇਗਾ ਇਸ ਲਈ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖੋ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.