75 ਦੀ ਉਮਰ ਚ 25 ਦੀ ਫੁਰਤੀ-ਸੁਕੀਆਂ ਹੋਈਆਂ ਨਾੜਾਂ ਚ ਜਾਨ ਪਾ ਦਿੰਦਾ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਨਾੜਾਂ ਖੁੱਲ੍ਹ ਜਾਣਗੀਆਂ ਗ-ਲ-ਤ ਖਾਣ ਪੀਣ ਨਾਲ ਅਤੇ ਜ਼ਿਆਦਾਤਰ ਮੋਬਾਇਲ ਵਿਚ ਕੰਮ ਕਰਨ ਨਾਲ ਇਹ ਸਮੱਸਿਆ ਆਮ ਹੀ ਦੇਖਣ ਨੂੰ ਮਿਲਦੀ ਹੈ,ਇਹ ਸਮੱਸਿਆ ਦਿਲ ਦੇ ਨਾਲ ਵੀ ਜੁੜ ਜਾਂਦੀਆਂ ਹਨ ਅਤੇ ਇਸ ਦੇ ਨਾਲ ਨਾਲ ਹਰ ਥਾਂ ਹੱਥਾਂ ਪੈਰਾਂ ਦੀਆਂ ਨਸਾਂ ਵੀ ਕਮਜ਼ੋਰ ਹੋਣ ਲੱਗ ਜਾਂਦੇ ਹਨ

ਜਿਨ੍ਹਾਂ ਦੇ ਕਾਰਨਾਂ ਨਾੜਾਂ ਵਿੱਚ ਬਲਾਕਿੰਗ ਹੋਣ ਲੱਗ ਜਾਂਦੀ ਹੈ ਜ਼ਿਆਦਾਤਰ ਆਪਾਂ ਕਸਰਤ ਜਾਂ ਗਲਤ ਖਾਣ ਪੀਣ ਦੇ ਕਾਰਨ ਆਪਣੇ ਖ਼ੂ-ਨ ਜ਼ਿਆਦਾ ਗਾ-ੜ੍ਹਾ ਹੋਣ ਲੱਗ ਜਾਂਦਾ ਹੈ ਅਤੇ ਆਪਾਂ ਨੂੰ ਚੱਲਣ ਫਿਰਨ ਵਿੱਚ ਵੀ ਦਿੱਕਤ ਆਉਣ ਲੱਗ ਜਾਂਦੀ ਹੈ ਜਿਸ ਦੇ ਨਾਲ ਆਪਣੇ ਨਾ-ੜਾਂ ਵਿੱਚ ਖ਼ੂ-ਨ ਦਾ ਸਰਕਲ ਘਟ ਜਾਂਦਾ ਹੈ ਅਤੇ ਆਪਣਾ ਸਰੀਰ ਇਕ ਬ੍ਰੋ-ਕਿੰ-ਗ ਵਾਂਗ ਰੁਕਣ ਲੱਗ ਜਾਂਦਾ ਹੈ ਜਿਸ ਨੂੰ ਆਪਾਂ ਨਾੜਾਂ ਬੁ-ਕਿੰ-ਗ ਕਹਿ ਦਿੰਦੇ ਹਾਂ ਇਸ ਦਾ ਮੁੱਖ ਕਾਰਨ ਜ਼ਿਆਦਾ ਨਮਕ ਖਾਣ ਨਾਲ ਵੀ ਹੋ ਜਾਂਦੀ ਹੈ

WhatsApp Group (Join Now) Join Now

ਅਤੇ ਇਸ ਦੇ ਨਾਲ ਨਾਲ ਆਪਣੇ ਹੱਥਾਂ ਪੈਰਾਂ ਦੀ ਸੋਜ ਆਉਣ ਲੱਗ ਜਾਂਦੀ ਹੈ ਜਿਸ ਦੇ ਨਾਲ ਨਾਲ ਆਪਣੀਆਂ ਨਾ-ੜਾਂ ਵਿੱਚ ਖ਼ੂ-ਨ ਦਾ ਸਰਕਲ ਘਟ ਜਾਂਦਾ ਹੈ ਅਤੇ ਖੂਨ ਗਾ-ੜ੍ਹਾ ਹੋਣ ਲੱਗ ਜਾਂਦਾ ਹੈ ਅਤੇ ਤੁਹਾਨੂੰ ਜ਼ਿਆਦਾਤਰ ਖੰਡ ਦਾ ਪ੍ਰਹੇਜ਼ ਰੱਖਣਾ ਪਵੇਗਾ ਇਸ ਦੇ ਨਾਲ ਨਾਲ ਤੁਸੀਂ ਸ਼ਹਿਦ ਜਾਂ ਗੁੜ ਦਾ ਸੇਵਨ ਕਰ ਸਕਦੇ ਹੋ ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਤੁਸੀਂ ਇੱਕ ਗਲਾਸ ਦੁੱਧ ਵਿਚ ਦੋ ਤੋਂ ਤਿੰਨ ਲਸਣ ਦੀਆਂ ਗਿਰੀਆਂ ਪਾ ਕੇ ਥੋੜ੍ਹਾ ਜਿਹਾ ਉਬਾਲ ਕੇ ਫਿਰ ਇਸ ਦਾ

ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਦੇ ਨਾਲ ਨਾਲ ਤੁਹਾਡਾ ਕਲੈਸਟਰੋਲ ਲੈਵਲ ਵੀ ਘੱਟ ਹੋ ਜਾਵੇਗਾ ਅਤੇ ਤੁਹਾਡੀਆਂ ਨਾ-ੜਾਂ ਦੀ ਬਲੋਖਿਨ ਵੀ ਖੁੱਲ੍ਹ ਜਾਵੇਗੀ ਅਤੇ ਤੁਹਾਨੂੰ ਹਰ ਰੋਜ਼ ਇੱਕ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਆਪਣੇ ਖ਼ੂਨ ਦੇ ਲੈਵਲ ਨੂੰ ਵਧਾ ਦਿੰਦਾ ਹੈ ਅਤੇ ਆਪਣੇ ਸਰੀਰ ਵਿਚ ਬਲੋਕਿੰਗ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਹਰ ਰੋਜ਼ ਤਿੰਨ ਤੋਂ ਚਾਰ ਬਦਾਮ ਅਤੇ ਦੋ ਤੋਂ

ਤਿੰਨ ਅਖਰੋਟ ਹਰ ਰੋਜ਼ ਸੇਵਨ ਕਰਨੇ ਚਾਹੀਦੇ ਹਨ ਸਭ ਤੋਂ ਪਹਿਲਾਂ ਤੁਸੀਂ ਇੱਕ ਵੱਡਾ ਬਰਤਨ ਲੈਣਾ ਹੈ ਅਤੇ ਉਸ ਵਿੱਚ ਇੱਕ ਗਿਲਾਸ ਪਾਣੀ ਪਾ ਦਿੰਦਾ ਹੈ ਅਤੇ ਉਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਅਤੇ ਇਸ ਪਾਣੀ ਵਿੱਚ ਇੱਕ ਤੋਂ ਦੋ ਚੁਟਕੀ ਦਾਲਚੀਨੀ ਪਾਊਡਰ ਮਿਲਾ ਦੇਣਾ ਹੈ ਅਤੇ ਫਿਰ ਇਸ ਪਾਣੀ ਵਿੱਚ ਇੱਕ ਚਮਚ ਅਲਸੀ ਦਾ ਮਿਲਾ ਦੇਣਾ ਹੈ ਅਤੇ ਫਿਰ ਤੁਸੀਂ ਇਸ ਤੋਂ ਬਾਅਦ ਛੋਟਾ ਟੁ-ਕ-ੜਾ ਇੱਕ ਅਦਰਕ ਦਾ ਪਾ ਦੇਣਾ ਹੈ ਫਿਰ ਇਸ ਵਿਚ ਤੇਜ-ਪੱਤਾ ਮਿਲਾ ਦੇਣਾ ਹੈ

ਇਸ ਨੁਸਖੇ ਦੇ ਨਾਲ ਤੁਹਾਨੂੰ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨਾੜਾਂ ਦੀ ਬਲੌਗਿੰਗ ਅਤੇ ਹੋਰ ਕਈ ਪਾਚਨਤੰਤਰ ਅਤੇ ਖਾਣਾ ਚੰਗੀ ਤਰ੍ਹਾਂ ਨਾ ਪਚਣਾ ਇਹ ਸਾਰੀਆਂ ਸਮੱਸਿਆ ਠੀਕ ਹੋ ਜਾਣਗੀਆਂ ਜਦੋਂ ਇਹ ਪਾਣੀ ਅੱਧਾ ਕੱਪ ਰਹਿ ਜਾਵੇ ਤਾਂ ਤੁਹਾਡਾ ਇਹ ਨੁਸਖਾ ਬਿਲਕੁਲ ਤਿਆਰ ਹੋ ਜਾਵੇਗਾ ਅਤੇ ਫਿਰ ਤੁਸੀਂ ਇਸ ਦਾ ਸੇਵਨ ਇਸ ਵਿੱਚ ਇੱਕ ਚਮਚ ਸ਼ਹਿਦ ਦਾ ਮਿਲਾ ਲੈਣਾ ਹੈ ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਡੀਆਂ ਬਲਾਕਿੰਗ ਨਾੜਾਂ ਖੁੱਲ੍ਹ ਜਾਣਗੀਆਂ

ਅਤੇ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਵੀ ਠੀਕ ਹੋ ਜਾਣ ਪਰ ਦੱਸੋ ਨੁਸਖਿਆਂ ਨਾਲ ਇਸ ਸਮੱਸਿਆ ਦਾ ਸਮਾਧਾਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *