ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਕਾਲੇ ਛੋਲੇ ਲੈ ਲਵੋ,ਸਰੀਰ ਵਿੱਚ ਬਹੁਤ ਤਾਕਤ ਪਾਉਣ ਲਈ ਕਾਲੇ ਛੋਲੇ ਬਹੁਤ ਫਾਇਦੇਮੰਦ ਹੁੰਦੇ ਹਨ ਨਾਲ ਹੀ ਨਾਲ ਇਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟ,ਆਈਰਨ,ਕੈਲਸ਼ੀਅਮ ਤੇ ਹੋਰ ਕਈ ਤਰਾਂ ਦੇ ਵਿਟਾਮਿਨਸ ਪਾਏ ਜਾਂਦੇ ਹਨ ਜੋ ਦਿਲ ਤੇ ਦਿਮਾਗ ਨੂੰ ਤੇਜ ਬਣਾਉਂਦੇ ਹਨ। ਤੁਸੀਂ ਇਕ ਕੌਲੀ ਪਾਣੀ ਵਿੱਚ ਇੱਕ ਮੁੱਠੀ ਦੇ ਬਰਾਬਰ ਕਾਲੇ ਛੋਲਿਆਂ ਨੂੰ ਭਿਓਂ ਕੇ ਰੱਖ ਦੇਣਾ ਹੈ,
ਸਰੀਰ ਦੀ ਕਮਜੋਰੀ ਤੇ ਥਕਾਵਟ ਨੂੰ ਦੂਰ ਕਰਨ ਲਈ ਇਹ ਬਹੁਤ ਵਧਿਆ ਨੁਸਖਾ ਹੈ, ਫਿਰ ਇਸ ਖੁਰਾਕ ਨੂੰ ਤਿਆਰ ਕਰਨ ਲਈ ਤੁਸੀਂ ਦੂਜੀ ਚੀਜ਼ ਲੈਣੀ ਹੈ ਬਦਾਮ ਤੁਸੀਂ ਪੰਜ ਬਦਾਮ ਲੈ ਲੈਣੇ ਹਨ ਇਹ ਦਿਲ ਨੂੰ ਮਜ਼ਬੂਤ ਬਣਾਉਣ ਤੇ ਸਰੀਰ ਦੇ ਵਿਚ ਵਿਟਾਮਿਨਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਬਦਾਮ ਗਿਰੀ ਬਹੁਤ ਫਾਇਦੇਮੰਦ ਹੁੰਦੀ ਹੈ ਤੇ ਨਾਲ ਹੀ ਨਾਲ ਬਦਾਮ ਖਾਣ ਵਾਲੇ ਵਿਅਕਤੀਆਂ ਨੂੰ ਹਾਰਟ ਅਟੈਕ ਵੀ ਘੱਟ ਹੁੰਦਾ ਹੈ ਤੁਸੀਂ ਉਹ ਬਦਾਮ ਲੈਣੇ ਹਨ
ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਤੇਲ ਹੋਵੇ ਤੁਸੀ ਸੁੱਕੇ ਹੋਏ ਬਦਾਮ ਨਹੀਂ ਲੈਣੇ ਤੁਸੀ ਪੰਜ ਬਦਾਮ ਲੈ ਕੇ ਉਹਨਾਂ ਨੂੰ ਵੀ ਪਿਜੇ ਹੋਏ ਛੋਲਿਆ ਦੇ ਨਾਲ ਹੀ ਭਿਉਂ ਦੇਣਾ ਹੈ ਬਦਾਮ ਦੇ ਨਾਲ ਸਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਦੀਆਂ ਹਨ ਤੇ ਚਿਹਰਾ ਸੁੰਦਰ ਹੁੰਦਾ ਹੈ,ਇਸ ਖੁਰਾਕ ਦੇ ਨਾਲ ਤੁਸੀ ਗੁੜ ਲੈਣਾ ਹੈ ਪਾਚਨ ਕਿਰਿਆ ਵਧਾਉਣ ਤੇ ਪੇਟ ਵਿਚ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁੜ ਬਹੁਤ ਫਾਇਦੇਮੰਦ ਹੈ ਤੇ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ
ਉਹ ਗੁੜ ਦਾ ਇਸਤਮਾਲ ਬਿਲਕੁਲ ਨਾ ਕਰਨ ਤੁਸੀਂ ਇਸ ਖੁਰਾਕ ਦਾ ਸੇਵਨ ਸਵੇਰੇ ਉਠਦਿਆਂ ਨਾਲ ਹੀ ਕਰਨਾ ਹੈ ਨਾ ਕੁਝ ਖਾਣਾ ਹੈ ਤੁਸੀ ਬਰੱਸ਼ ਕਰਨ ਤੋਂ ਬਾਅਦ ਹੀ ਇਸ ਖੁਰਾਕ ਨੂੰ ਖਾ ਲੈਣਾ ਹੈ, ਤੁਸੀਂ ਭਿੱਜੇ ਹੋਏ ਛੋਲੇ ਤੇ ਬਦਾਮ ਲੈ ਲੈਣੇ ਹਨ ਤੇ ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਪੂਰੀ ਰਾਤ ਛੋਲਿਆਂ ਤੇ ਬਦਾਮਾ ਨੂੰ ਪੀਜੇ ਰਹਿਣ ਦੇਣਾ ਹੈ ਤੇ ਤੁਸੀਂ ਸਵੇਰੇ ਕਾਲੇ ਛੋਲੇ ਤੇ ਬਦਾਮਾਂ ਦਾ ਛਿਲਕਾ ਉਤਾਰ ਕੇ ਇਸਤੇਮਾਲ ਕਰਨਾ ਹੈ ਤੇ ਇਹਨਾਂ ਦੇ ਨਾਲ ਹੀ ਨਾਲ ਤੁਸੀ 10ਗ੍ਰਾਮ ਗੁੜ ਲੈ ਲੈਣਾ ਹੈ ਤੇ ਜੇ ਤੁਸੀ ਸ਼ੁਗਰ ਦੇ ਮਰੀਜ਼ ਹੋ ਤਾਂ ਗੁੜ ਦਾ ਸੇਵਨ ਨਹੀਂ ਕਰਨਾ ਤੁਸੀਂ ਸਿਰਫ਼
ਕਾਲੇ ਛੋਲੇ ਤੇ ਬਦਾਮ ਦਾ ਸੇਵਨ ਕਰਨਾ ਤੇ ਬਚੇ ਹੋਏ ਪਾਣੀ ਨੂੰ ਵੀ ਤੁਸੀ ਪੀ ਲੈਣਾ ਹੈ ਜਿਨ੍ਹਾਂ ਲੋਕਾਂ ਨੂੰ ਕੰਮ ਕਰਨ ਤੋਂ ਬਾਅਦ ਥਕਾਵਟ ਜਾਂ ਕੰਮ ਕਰਨ ਤੋਂ ਪਹਿਲਾਂ ਹੀ ਥਕਾਵਟ ਹੁੰਦੀ ਹੈ ਉਹਨਾਂ ਲੋਕਾਂ ਲਈ ਇਹ ਖੁਰਾਕ ਹੀ ਵਰਦਾਨ ਦਾ ਕੰਮ ਕਰੇਗੀ ਤੇ ਉਹਨਾਂ ਲੋਕਾਂ ਨੂੰ ਇਸ ਖੁਰਾਕ ਦਾ ਸੇਵਨ ਦਿਨ ਵਿਚ ਬਸ ਇਕ ਵਾਰ ਹੀ ਕਰਨਾ ਹੈ ਤੇ ਜਿਨ੍ਹਾਂ ਲੋਕਾਂ ਦਾ ਸਰੀਰ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ ਤੇ ਸਰੀਰ ਵਿਚ ਕੰਮਜੋਰੀ ਆ ਰਹੀ ਹੈ ਤੇ
ਜਿਨ੍ਹਾਂ ਲੋਕਾਂ ਦਾ ਸਰੀਰ ਦਿਨ ਬ ਦਿਨ ਘੱਟਦਾ ਜਾ ਰਿਹਾ ਉਹਨਾਂ ਲੋਕਾਂ ਨੇ ਇਸ ਖੁਰਾਕ ਦਾ ਸੇਵਨ ਦੋ ਦਿਨ ਵਿਚ ਤਿੰਨ ਵਾਰ ਕਰਨਾ ਹੈ ਇਸ ਖੁਰਾਕ ਨੂੰ ਸਿਰਫ਼ ਤਿੰਨ ਦਿਨ ਲੈਣ ਨਾਲ ਹੀ ਤੁਹਾਡੇ ਸਰੀਰ ਦੀ ਕਮਜੋਰੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੇ ਨਵੀਂ ਚੁਸਤੀ ਤੇ ਫੁਰਤੀ ਅਨੁਭਵ ਹੋਵੇਗੀ ਤੇ ਲਗਾਤਾਰ ਇਸ ਖੁਰਾਕ ਦੇ ਸੇ-ਵ-ਨ ਨਾਲ ਤੁਹਾਨੂੰ ਬੁਢਾਪੇ ਵਿੱਚ ਹੋਣ ਵਾਲੀਆਂ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਮਿਲੇਗੀ। ਇਸ ਲਈ ਤੁਸੀਂ ਵੀ ਇਸ ਤਰਾਂ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ ਤੁਹਾਨੂੰ ਵੀ ਬਹੁਤ ਫਾ-ਇ-ਦਾ ਮਿਲੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ