1 ਪੱਤਾ ਪੀਸਕੇ ਪੀ ਲਓ-ਪੁਰਾਣੀ ਤੋ ਪੁਰਾਣੀ ਸ਼ੂਗਰ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੋਵੇ ਜਾਂ ਤੁਹਾਡਾ ਕੈਸਟ੍ਰੋਲ ਲੈਵਲ ਵਧ ਚੁੱਕਿਆ ਹੈ ਜਾਂ ਫਿਰ ਤੁਹਾਨੂੰ ਡੇਂਗੂ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖ਼ੇ ਨਾਲ ਇਨ੍ਹਾਂ ਸਾਰੀਆਂ ਸੱਮਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਨੁਸਖੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਜੇਕਰ ਤੁਸੀਂ ਇਸ ਨੁਸਖੇ ਨੂੰ ਲਗਾਤਾਰ ਤਿੰਨ ਦਿਨ ਵੀ ਵਰਤ ਲੈਂਦੇ ਹੋ ਤਾਂ ਤੁਹਾਡੀ ਸ਼ੂਗਰ ਦਾ ਲੈਵਲ ਬਿਲਕੁਲ ਕੰਟਰੋਲ ਵਿੱਚ ਆ ਜਾਵੇਗਾ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ

ਵੀ ਛੁਟਕਾਰਾ ਮਿਲ ਜਾਵੇਗਾ ਇਸ ਨੁਸਖ਼ੇ ਨਾਲ ਤੁਹਾਡੇ ਸਰੀਰ ਦੇ ਸੈੱਲ ਵੀ ਪੂਰੇ ਹੋ ਜਾਣਗੇ ਜੇਕਰ ਤੁਹਾਡੇ ਸਰੀਰ ਦੇ ਸੈੱਲ ਘਟ ਚੁੱਕੇ ਹਨ ਸਰੀਰ ਥੱਕਿਆ ਰਹਿੰਦਾ ਹੈ ਅਤੇ ਸਰੀਰ ਬਿਲਕੁਲ ਤੰਦਰੁਸਤ ਹੋ ਜਾਵੇਗਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਪਪੀਤੇ ਦਾ ਪੱਤਾ ਲੈਣਾ ਹੈ ਅਤੇ ਫਿਰ ਤੁਸੀਂ ਉਸ ਨੂੰ ਲੂਣ ਵਾਲੇ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਫਿਰ ਤੁਸੀਂ ਇਸ ਪੱਤੇ ਨੂੰ ਚੰਗੀ ਤਰ੍ਹਾਂ ਘੁੱਟ ਲੈਣਾ ਹੈ

WhatsApp Group (Join Now) Join Now

ਥੋੜ੍ਹਾ ਜਿਹਾ ਵਿੱਚ ਪਾਣੀ ਪਾ ਲੈਣਾ ਹੈ,ਇਸ ਦਾ ਕਾੜ੍ਹਾ ਤਿਆਰ ਕਰ ਲੈਣਾ ਹੈ ਜਦੋਂ ਇਸ ਦੀ ਪੇਸਟ ਤਿਆਰ ਹੋ ਜਾਵੇ ਫਿਰ ਤੁਸੀਂ ਦੋ ਗਲਾਸ ਪਾਣੀ ਗਰਮ ਕਰ ਲੈਣਾ ਹੈ ਫਿਰ ਤੁਸੀਂ ਇਸ ਪੇਸਟ ਨੂੰ ਇਸ ਗਰਮ ਪਾਣੀ ਵਿਚ ਪਾ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਜਦੋਂ ਇਹ ਦੋ ਗਲਾਸ ਪਾਣੀ ਪਿੱਛੋਂ ਇਕ ਗਲਾਸ ਪਾਣੀ ਰਹਿ ਜਾਵੇ ਤਾਂ ਤੁਸੀਂ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ ਜਦੋਂ ਇਹ ਠੰਢਾ ਹੋ ਜਾਵੇ ਫਿਰ ਤੁਸੀਂ ਇਸ ਨੂੰ ਕਿਸੇ ਖਾਲੀ ਬਰਤਨ ਵਿੱਚ ਕਿਸੇ ਚੀਜ਼ ਦੀ ਵਰਤੋਂ ਨਾਲ ਇਸ ਨੂੰ ਛਾਣ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ

ਦਿਨ ਵਿਚ ਦੋ ਵਾਰ ਕਰਨਾ ਹੈ ਤੁਸੀਂ ਇਸ ਦਾ ਸੇਵਨ ਸਵੇਰੇ ਭੋਜਨ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਹੈ ਅਤੇ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਜੇਕਰ ਤੁਸੀਂ ਇਸ ਦਾ ਤਿੰਨ ਦਿਨ ਲਗਾਤਾਰ ਸੇਵਨ ਕਰ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੇ ਸੈੱਲ ਛੇਤੀ ਪੂਰੇ ਹੋ ਜਾਣਗੇ ਜੇਕਰ ਤੁਸੀਂ ਆਪਣੇ ਸ਼ੂਗਰ ਦਾ ਲੈਵਲ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਨੂੰ ਲਗਾਤਾਰ ਛੇ ਦਿਨ ਵਰਤਣਾ ਹੈ ਜੇਕਰ ਤੁਸੀਂ ਇਸ ਦਾ ਛੇ ਦਿਨ ਲਗਾਤਾਰ ਵਰਤੋਂ ਕਰ ਲੈਂਦੇ ਹੋ ਤਾਂ ਥੋੜ੍ਹੇ ਹੀ ਦਿਨਾਂ

ਵਿਚ ਤੁਹਾਡਾ ਸ਼ੂਗਰ ਦਾ ਲੈਵਲ ਘਟ ਜਾਵੇਗਾ ਅਤੇ ਤੁਹਾਡੇ ਸਰੀਰ ਦੇ ਸੈੱਲ ਵੀ ਬਹੁਤ ਛੇਤੀ ਪੂਰੇ ਹੋ ਜਾਣਗੇ ਅਤੇ ਸਰੀਰ ਤੁਹਾਡਾ ਬਿਲਕੁਲ ਤੰਦਰੁਸਤ ਰਹੇਗਾ ਨਾ ਕਿ ਥੱਕਿਆ ਥੱਕਿਆ ਜੇਕਰ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਹਨ ਜੇ ਜਿਵੇਂ ਕਿ ਕਬਜ਼ ਐਸੀਡਿਟੀ ਤੇਜ਼ਾਬ ਬਣਦਾ ਹੈ ਡਕਾਰ ਖੱਟੇ ਆਉਂਦੇ ਹਨ ਅਤੇ ਪੇਟ ਵਿਚ ਜਲਣ ਹੁੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਪ ਪਾਣੀ ਦਾ ਲੈਨਨ ਹੈ ਪ੍ਰਤੀ ਇਕ ਭੱਤਾ ਪਪੀਤੇ ਦਾ ਲਾਹਾ ਲੈਣਾ ਹੈ

ਉਸ ਪੱਤੇ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਤੁਸੀਂ ਉਸ ਪਾਣੀ ਵਿਚ ਪਾ ਲੈਣਾ ਹੈ ਪਤੀ ਉਸ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਅਤੇ ਫਿਰ ਤੁਸੀਂ ਇਸ ਪਾਣੀ ਨੂੰ ਛਾਣ ਲੈਣਾ ਹੈ ਅਤੇ ਤੁਸੀਂ ਇਸ ਦਾ ਹਰ ਰੋਜ਼ ਖਾਲੀ ਪੇਟ ਸੇਵਨ ਕਰਨਾ ਹੈ ਤੁਸੀਂ ਇਸ ਦਾ ਸੇਵਨ ਲਗਾਤਾਰ ਤਿੰਨ ਦਿਨ ਕਰਨਾ ਹੈ ਤੁਹਾਨੂੰ ਥੋੜ੍ਹੇ ਹੀ ਦਿਨਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੁਹਾਡੇ ਪੇਟ ਦੀਆਂ ਸਮੱਸਿਆ ਦੂਰ ਹੋ ਜਾਣਗੀਆਂ ਕਬਜ਼ ਤੇਜ਼ਾਬ ਨਹੀਂ ਬਣੇਗਾ ਖੱਟੇ ਡਕਾਰ ਨਹੀਂ ਆਉਣਗੇ

ਪੇਟ ਵਿਚ ਹੋਰ ਕੋਈ ਵੀ ਸਮੱਸਿਆ ਨਹੀਂ ਰਹੇਗੀ ਅਤੇ ਨਾ ਹੀ ਤੁਹਾਨੂੰ ਕਬਜ਼ ਦੀ ਸਮੱਸਿਆ ਰਹੇਗੀ ਜੇਕਰ ਤੁਸੀਂ ਇਸ ਨੁਸਖੇ ਨੂੰ ਇਸ ਤਰ੍ਹਾਂ ਵਰਤਦੇ ਹੋ ਤਾਂ ਤੁਸੀਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਤੋਂ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *