ਕਦੇ ਵੀ ਵਾਲਾਂ ਨੂੰ ਮਹਿੰਦੀ ਜਾਂ ਕਲਰ ਕਰਵਾਉਣ ਦੀ ਲੋੜ ਨਹੀਂ ਪਵੇਗੀ ਇਹ ਨੁਸਖਾ ਵਰਤ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਵਾਲਾ ਨੂੰ ਕਾਲਾ ਕਰਨ ਲਈ ਇਸ ਨੁਸਖੇ ਦਾ ਇਸਤੇਮਾਲ ਕਰੋ ਤੁਸੀ ਆਪਣੇ ਵਾਲਾ ਨੂੰ ਕਾਲਾ ਕਰਨ ਲਈ ਕੁਜ ਵੀ ਮਹਿਦੀ ਲਗਾਓ ਜਾ ਕੋਈ ਬਜਾਰੀ ਪੇਸਟ ਲਗਾਓ ਤੇ ਅਗਲੇ ਦਿਨ ਵਾਲਾ ਨੂੰ ਸੈਪੁ ਕਰਨ ਤੋਂ ਪਹਿਲਾ ਇਹ ਤੇਲ ਲਗਾਓ ਤੇ ਉਸ ਤੋਂ ਬਾਅਦ ਇਹ ਤੇਲ ਨੂੰ ਕੁਜ ਹੀ ਦਿਨ ਚ ਵਾਲ ਕਾਲੇ ਹੋ ਜਣਗੇ ਇਹ ਤੇਲ ਇਕ ਮਹੀਨੇ ਤੱਕ ਚਲਣ ਵਾਲਾ ਹੈ ਇਸ ਤੇਲ ਜਿਸ ਨੂੰ ਇਸ ਪ੍ਰਕਰ ਤਿਆਰ ਕੀਤਾ ਜਾ ਸਕਦਾ ਹੈ

ਸਭ ਤੋਂ ਉਹਲਾ ਆਪ 1 ਤੋਂ 2 ਕੱਪ ਸਰੋ ਦਾ ਤੇਲ ਲੈਣਾ ਹੈ ਤੇ ਕਿਸੇ ਬਰਤਨ ਚ ਪਾ ਕੇ ਅੱਗ ਤੇ ਇਸਨੂੰ ਗਰਮ ਕਰਨਾ ਹੈ ਹੁਣ ਆਪ ਇਸ ਵਿਚ 2 ਤੋਂ 3 ਗ੍ਰਾਮ ਆਂਵਲਾ ਦਾ ਪਾਉਡਰ ਪਾ ਲਣਾ ਹੈ,2 ਤੋਂ 3 ਗ੍ਰਾਮ ਸ਼ਿਕਾਇ ਪਾ ਲਣਾ ਹੈ 3 ਚਮਚ ਕਲੋਨਜੀ ਦੇ ਪਾ ਲੈਣੇ ਹਨ ਇਸ ਨੂੰ ਹਲਕੀ ਅੱਗ ਤੇ ਗਰਮ ਕਰਨਾ ਹੈ,ਇਸਨੂੰ 4 ਤੋਂ 5 ਮਿੰਟ ਤਕ ਗਰਮ ਕਰਨਾ ਹੈ ਤੇ ਇਸਦਾ ਰੰਗ ਪੁਰਾ ਕਾਲਾ ਗੂੜਾ ਹੋ ਜਾਵੇਗੇ ਤੇ ਇਸ ਤੇਲ ਨੂੰ ਆਪ ਕੱਚ ਦੀ ਬੋਤਲ ਚ ਪਾ ਕੇ ਰੱਖ ਲਣਾ ਹੈ ਤੇ

ਇਸ ਨੂੰ ਪੁਰੀ ਰਾਤ ਐਵੇਂ ਰੱਖ ਦੇਣਾ ਹੈ ਤੇ ਅਗਲੀ ਸਵੇਰ ਇਸ ਨੂੰ ਨਹਾਉਣ ਤੋਂ ਪਹਿਲਾ ਲਗਾਉਣਾ ਹੈ ਹੁਣ ਜਦੋ ਚੰਗਾ ਤਰਾਂ ਇਹ ਗਰਮ ਹੋ ਜਾਵੇ ਤਾਂ ਠੰਡ ਕਰ ਕੇ ਪੋਣੀ ਨਾਲ ਪੁਨ ਲਣਾ ਤੇ ਤੇ ਕਿਸੇ ਕੱਚ ਦੀ ਬੋਤਲ ਚਬਪ ਲਣਾ ਹੈ ਇਹ ਸਦਾ ਤੇਲ 1 ਮਹੀਨੇ ਤਕ ਲਗਨ ਵਾਲਾ ਤੇਲ ਤਿਆਰ ਹੋ ਗਯਾ ਹੈ ਤੇ ਇਸ ਨੂੰ ਹਫਤੇ ਚ 3 ਤੋਂ 4 ਵਾਰ ਲਗਾ ਸਕਦੇ ਹਾਂ,ਇਹ ਸਾਡੇ ਵਾਲਾ ਨੂੰ ਮਜਬੂਤ ਕਰਦਾ ਹੈ ਤੇ ਜੇਕਰ ਵਾਲ ਟੁੱਟਦੇ ਹਨ ਸਫੇਦ ਹੁੰਦੇ ਹਨ ਤਾਂ

ਇਸ ਤੇਲ ਨਾਲ ਆਪਣੇ ਵਾਲਾ ਚ ਤੁਹਨੂੰ ਫਰਕ ਨਜਰ ਆਵੇਗਾ ਇਸ ਵਿਚ ਆਪ ਸਰੋ ਦਾ ਤੇਲ ਤੇ ਸੁਕਾ ਆਂਵਲੇ ਤੇ ਟੁਕੜੇ ਪਏ ਹਨ ਤੇ ਸ਼ਿਕਯਾ ਪਾਇਆ ਹੈ ਇਸ ਨਾਲ ਆਪਣੇ ਵਾਲਾ ਨੂੰ ਮਜਬੂਤੀ ਮਿਲਦੀ ਹੈ ਤੇ ਵਾਲ ਝੜਨੇ ਵੰਦ ਹੋ ਜਾਂਦੇ ਹਨ ਪਹਿਲੇ ਸਮੇ ਚ ਸਰੀਰ ਦੀ ਥਕਾਵਟ ਉਤਾਰਨ ਲਈ ਸਰੋ ਦਾ ਤੇਲ ਇਕ ਅਜਿਹਾ ਤੇਲ ਹ,ਜਿਸ ਨੂੰ ਸਰੀਰ ਦੀ ਮਾਲਿਸ਼ ਕਰਨ ਚ ਵਰਤਿਆ ਜਾਂਦਾ ਤੇ ਹਰ ਪ੍ਰਕਰ ਦੀ ਸਰੀਰ ਦੀ ਚਮੜੀ ਨੂੰ ਤਾਕਤ ਦਿੰਦਾ ਹੈ ਤੇ ਇਹ ਤਿਆਰ ਕੀਤੇ ਤੇਲ ਨੂੰ ਵਰਤਣ ਵਾਲਾ

ਚ ਚਮਕ ਤੇ ਮਜਬੂਤੀ ਆਵੇਗੀ ਤੇ ਵਾਲਾ ਦਾ ਝੜਨਾ ਵੰਦ ਹੋ ਜਾਵਗਾ ਇਸ ਨੁਸਖੇ ਨੂੰ ਵਰਤਣ ਨਾਲ ਕਿਸੇ ਪ੍ਰਕਰ ਦਾ ਕੋਈ ਨੁ-ਕ-ਸਾ-ਨ ਨਹੀਂ ਹੈ ਇਸ ਤੇਲ ਨੂੰ ਸੰਪੂ ਕਰਨ ਤੋਂ ਪਹਿਲਾ ਵਰਤੋਂ ਤੇ ਬਾਅਦ ਚ ਨਹ ਲਓ ਇਸ ਨਾਲ ਆਪ ਨੂੰ ਆਪਣੇ ਵਾਲਾ ਚ ਓਹਲਾ ਨਾਲੋਂ ਫਰਕ ਨਜਰ ਅਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *