ਇਸ ਨੂੰ ਲਗਾ ਲਓ 99% ਗੋਡਿਆਂ ਦਾ ਦਰਦ-ਹੱਥ ਪੈਰ ਦਰਦ ਬਿਲਕੁਲ ਠੀਕ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕ ਰ ਨ ਲਈ ਸਾਨੂੰ ਤਿੰਨ ਚੀਜ਼ਾਂ ਦੀ ਜਰੂਰਤ ਹੁੰਦੀ ਹੈ ਸਭ ਤੋਂ ਪਹਿਲੀ ਚੀਜ ਜੋ ਚਾਹੀਦੀ ਹੁੰਦੀ ਆ ਉਹ ਹੈ ਸਰੋਂ ਦੀ ਖ-ਲ ਇਸ ਨੂੰ ਪੀਸ ਕੇ ਹੀ ਸਰੋਂ ਦਾ ਤੇਲ ਤਿਆਰ ਕੀ ਤਾ ਜਾਂਦਾ ਹੈ। ਤੁਸੀਂ 100ਗ੍ਰਾਮ ਸਰੋਂ ਦੀ ਖ-ਲ ਲੈਣੀ ਆ ਤੇ ਇਸ ਤੋਂ ਬਾਅਦ ਦੂਸਰੀ ਚੀਜ ਜੋ ਸਾਨੂੰ ਚਾਹੀਦੀ ਹੈ ਉਹ ਹੈ ਪੀਸੀ ਹੋਈ ਹਲਦੀ,ਤੁਸੀਂ 20ਗ੍ਰਾਮ ਪੀ ਸੀ ਹੋਈ ਹਲਦੀ ਲੈਣੀ ਆ ਤੇ ਇਸ ਦੇ ਨਾਲ ਸਾਨੂੰ ਜੋ ਤੀਸਰੀ ਚੀਜ ਚਾਹੀਦੀ ਹੈ

ਉਹ ਹੈ ਸਰੋਂ ਦਾ ਤੇਲ ਤੇ ਇਹ ਵੀ ਤੁਸੀਂ 20ਗ੍ਰਾਮ ਲੈਣਾ ਆ। ਫਿਰ ਤੁਸੀਂ ਕਿ ਕਰਨਾ ਆ ਰਾਤ ਨੂੰ ਸਰੋਂ ਦੀ ਖਲ ਪੀਂ-ਓ ਕੇ ਰੱਖ ਦਵੋ ਤੇ ਤੁਸੀ ਇਸ ਨੂੰ ਉਨੇ ਕ ਪਾਣੀ ਚ ਹੀ ਪੀ-ਘੋ-ਣਾ ਹੈ ਜਿੰਨੇ ਕ ਪਾਣੀ ਚ ਇਹ ਡੁੱ-ਬ ਜਾਵੇ ਤੇ ਸਵੇਰੇ ਇਹ ਖਲ ਫੁਲ ਕੇ ਦੁ-ਗ-ਣੀ ਹੋ ਜਾਂਦੀ ਆ। ਇਸ ਤੋਂ ਬਾਅਦ ਤੁਸੀਂ ਇਕ ਲੋਹੇ ਦੀ ਕ-ੜਾ-ਹੀ ਲੈਣੀ ਆ ਤੇ ਫਿਰ ਇਸ ਵਿਚ 20ਗ੍ਰਾਮ ਸਰੋਂ ਦਾ ਤੇ ਲ ਪਾਉਣਾ ਆ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਆ,ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ

ਉਸ ਵਿਚ ਤੁਸੀਂ 20ਗ੍ਰਾਮ ਪੀਸੀ ਹੋਈ ਹਲਦੀ ਪਾਉਣੀ ਆ ਤੇ ਨਾਲ ਹੀ ਰਾਤ ਨੂੰ ਪੀਂ-ਓ ਕੇ ਰੱਖੀ ਹੋਈ ਖਲ ਨੂੰ ਵੀ ਇਸ ਵਿਚ ਪਾਉਣਾ ਹੈ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਆ ਜਿਵੇਂ ਅਸੀਂ ਹਲਵੇ ਨੂੰ ਪਕਾਉਂਦੇ ਆ ਤੇ ਨਾ ਲ-ਨਾਲ ਇਸ ਨੂੰ ਚੰਗੀ ਤਰ੍ਹਾਂ ਹਿ-ਲਾ-ਉਂ-ਦੇ ਰਹੋ ਤੇ ਇਸ ਨੂੰ ਚੰਗੀ ਤਰ੍ਹਾਂ ਪਕਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ। ਜਦੋ ਇਹ ਚੀਜਾਂ ਪਕਾਉਣਾ ਕੇ ਇਹਨਾ ਦਾ ਪੇ ਸ ਟ ਤਿਆਰ ਹੋ ਗਿਆ ਤਾਂ ਸਮਝੋ ਕੀ ਇਹ ਨੁਸਖਾ ਬਣ ਕੇ ਤਿਆਰ ਹੈ।

ਇਸ ਪੇਸਟ ਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਇ-ਸ-ਤੇ-ਮਾ-ਲ ਕਰ ਸ ਕ ਦੇ ਹਾਂ ਪਹਿਲਾਂ ਤਾਂ ਇਹ ਆ ਕੀ ਅਸੀ ਇਸ ਨੂੰ ਦਰਦ ਵਾਲੀ ਜਗਹ ਤੇ ਲਗਾ ਸਕਦੇ ਆ ਤੇ ਦੂਜਾ ਅਸੀ ਇਸ ਦੀ ਸ-ਕਾ-ਈ ਕਰ ਸਕਦੇ ਹਾਂ, ਤੇ ਸ-ਕਾ-ਈ ਕਰਨ ਦੇ ਲਈ ਤੁਹਾਨੂੰ ਇਕ ਪੋ-ਟ-ਲੀ ਬਣਾਉਣੀ ਪੈਣੀ ਆ ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਮ-ਲ-ਮ-ਲ ਦਾ ਕੱਪੜਾ ਲੈਣਾ ਆ ਤੇ ਉਸ ਕੱਪੜੇ ਦੀਆਂ ਤਿੰਨ ਤੋਂ ਚਾਰ ਤ-ਹਿ-ਆ ਲਗਾਉਣੀਆ ਆ ਤੇ ਉਸ ਤੋਂ ਬਾਅਦ ਤੁਸੀਂ ਇਸ ਤਿਆਰ ਕੀਤੇ ਹੋਏ

ਪੇਸਟ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਕੱਪੜੇ ਦੇ ਵਿਚਕਾਰ ਪਾ ਉ ਣਾ ਆ ਇਸ ਤੋਂ ਬਾਅਦ ਆਲੇ-ਦੁਆਲੇ ਤੋਂ ਕੱਪੜੇ ਇਕੱਠਾ ਕਰਕੇ ਉਪਰ ਦੀ ਇਕ ਗੱਠ ਦੇ ਦੇਣੀ ਆ। ਫਿਰ ਤੁਸੀਂ ਦਰਦ ਵਾਲੇ ਹਿੱਸੇ ਤੇ ਇਸ ਨਾਲ ਸਿ-ਕਾ-ਈ ਕ ਰ ਨੀ ਆ ਜਿੰਨਾ ਸੇ-ਕ ਤੁਹਾਨੂੰ ਸਹਿਣ ਹੁੰਦਾ ਹੋਵੇ ਉਨ੍ਹੀਂ ਹੀ ਪੋ-ਟ-ਲੀ ਗਰਮ ਕਰਨੀ ਆ।ਇਸ ਨਾਲ ਤੁਹਾਡੇ ਸਰੀਰ ਤੋਂ ਸੋ-ਜ ਘੱ-ਟ-ਦੀ ਆ ਤੇ ਸਾਨੂੰ ਦਰਦ ਤੋਂ ਵੀ ਆ-ਰਾ-ਮ ਮਿਲਦਾ ਹੈ। ਇਸ ਪੇਸਟ ਦਾ ਇ-ਸ-ਤੇ-ਮਾ-ਲ ਅਸੀਂ ਤਿੰਨ ਦਿਨ ਤਕ

ਇਸ ਪੇਸਟ ਨੂੰ ਦੁ-ਬਾ-ਰਾ ਗਰਮ ਕਰਕੇ ਕਰ ਸਕਦੇ ਹਾਂ। ਤੇ ਇਸ ਨੂੰ ਇਸਤੇਮਾਲ ਕਰਨ ਦਾ ਦੂਸਰਾ ਤਰੀਕਾ ਹੈ ਕੀ ਤੁਸੀਂ ਇਸ ਨੂੰ ਦ-ਰ-ਦ ਵਾਲੀ ਜ-ਗ-ਹ ਤੇ ਲਗਾ ਕੇ ਬਨ ਸਕਦੇ ਹੋ ਤੇ ਤਿੰਨ ਘੰਟੇ ਬਾਅਦ ਉਸ ਪੱ-ਟੀ ਨੂੰ ਖੋਲ੍ਹ ਦ ਵੋ ਤੇ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਦਿਨ ਵਿਚ ਇਕ ਵਾਰ ਕਰਨਾ ਹੈ ਇਹ ਸਾਡੇ ਸਰੀਰ ਦੇ ਹਰ ਤਰ੍ਹਾਂ ਦੇ ਦਰਦ ਤੋਂ ਛੁ-ਟ-ਕਾ-ਰਾ ਦ-ਵਾ-ਉ-ਣ ਵਿਚ ਬਹੁਤ ਮ ਦ ਦ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *