ਬਿਨਾਂ ਦਵਾਈ ਤੋਂ ਬਵਾਸੀਰ ਨੂੰ 100% ਠੀਕ ਕਰ ਦਿੰਦਾ 1 ਤਰੀਕਾ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਇਕ ਤਰੀਕਾ ਜੋ ਕਿ ਬਿਨਾਂ ਦਵਾਈ ਤੋਂ ਬਵਾਸੀਰ ਠੀਕ ਕਰ ਦਿੰਦਾ ਹੈ ਜਿਨ੍ਹਾਂ ਨੂੰ ਬਵਾਸੀਰ ਹੁੰਦੀ ਹੈ ਅਤੇ ਮਲ ਭਾਗ ਵਾਲੀ ਜਗਾ ਤੇ ਦਰਦ ਹੁੰਦਾ ਹੈ ਅਤੇ ਖਾਰਸ਼ ਵੀ ਹੁੰਦੀ ਬਵਾਸੀਰ ਬਣਨ ਦੇ ਕਈ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਪੇਟ ਦੇ ਵਿਚ ਸਮੱਸਿਆ ਰਹਿੰਦੀ ਹੈ ਕਬਜ਼ ਰਹਿੰਦੀ ਹੈ ਉਨ੍ਹਾਂ ਨੂੰ ਬਵਾਸੀਰ ਬਣ ਜਾਂਦੀ ਹੈ ਕਈ ਲੋਕਾਂ ਨੂੰ ਬਵਾਸੀਰ ਅੰਦਰ ਵਾਲੀ ਸਾਈਡ ਹੁੰਦੀ ਹੈ ਕਈ ਲੋਕਾਂ ਨੂੰ

ਇਹ ਸਮੱਸਿਆ ਜਦੋਂ ਉਹ ਲੈਟਰੀਨ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਲ ਭਾਗ ਅੰਦਰੂਨੀ ਬਾਹਰ ਆ ਜਾਂਦਾ ਹੈ ਅਤੇ ਕਈ ਲੋਕਾਂ ਦੇ ਜਦੋਂ ਲੈਟਰਿਨ ਜਾਂਦੇ ਹਨ ਅਤੇ ਕਈ ਲੋਕਾਂ ਦਾ ਅੰਦਰੂਨੀ ਭਾਗ ਬਾਹਰ ਆ ਜਾਂਦਾ ਹੈ ਅਤੇ ਉਸ ਨੂੰ ਅਪ੍ਰੇਸ਼ਨ ਕਰਕੇ ਠੀਕ ਕਰਨਾ ਪੈਂਦਾ ਹੈ, ਪੇਟ ਦੇ ਰੋਗ ਨਾਲ ਲੱਗਣ ਤਾਂ ਬਵਾਸੀਰ ਤੋਂ ਬਚਿਆ ਜਾ ਸਕਦਾ,ਫਿਰ ਵੀ ਜੇਕਰ ਬਵਾਸੀਰ ਨੂੰ ਠੀਕ ਕਰਨਾ ਹੈ ਤਾਂ ਤੁਸੀਂ ਲੋਕ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਹਰੀਆਂ ਸਬਜ਼ੀਆਂ ਘਟ ਖਾਂਦੇ ਹਨ,ਜ਼ਿਆਦਾ ਖਾਂਦੇ ਪੀਂਦੇ ਰਹਿੰਦੇ ਹਨ

ਅਤੇ ਪਾਣੀ ਦੀ ਵਰਤੋਂ ਘੱਟ ਕਰਦੇ ਅਤੇ ਜਿਹੜੇ ਮੋਟਾਪੇ ਨਾਲ ਪੀੜਤ ਹੁੰਦੇ ਹਨ ਉਨ੍ਹਾਂ ਨੂੰ ਵੀ ਬਵਾਸੀਰ ਹੋ ਜਾਂਦੀ ਹੈ,ਨੁਕਤੇ ਨੂੰ ਇਸਤੇਮਾਲ ਕਰਨ ਲਈ ਤੁਸੀਂ ਗੁਲਕੰਦ ਲੈਣੀ ਹੈ ਹੁਣ ਤੁਸੀਂ ਇਕ ਕਟੋਰੀ ਦੇ ਵਿਚ ਦੋ ਚਮਚ ਗੁਲਕੰਦ ਪਾ ਲੈਣੀ ਹੈ ਤੁਸੀਂ ਇਕ ਗਲਾਸ ਹਲਕਾ ਗਰਮ ਦੁੱਧ ਲੈ,ਲੈਣਾ ਹੈ ਅਤੇ ਤੁਸੀਂ ਗਾਂ ਦਾ ਦੁੱਧ ਲੈਂਦੇ ਹੋ ਤਾਂ ਹੋਰ ਵੀ ਜ਼ਿਆਦਾ ਵਧੀਆ ਫੈਦਾ ਹੋਵੇਗਾ ਸਵੇਰੇ-ਸ਼ਾਮ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਤੁਸੀਂ ਦੋ ਚਮਚ ਗੁਲਕੰਦ ਖਾਣ ਹਨ ਅਤੇ ਉਪਰ ਤੋਂ ਹਲਕਾ ਗਰਮ ਦੁੱਧ ਪੀ ਲੈਣਾ ਹੈ,

ਜਿਹੜੇ ਲੋਕ ਦੁੱਧ ਨਹੀਂ ਪੀ ਸਕਦੇ ਉਹ ਹਲਕਾ ਜਿਹਾ ਪਾਣੀ ਗਰਮ ਕਰ ਸਕਦੇ ਹਨ ਅਤੇ ਉਸ ਦਾ ਸੇਵਨ ਕਰ ਸਕਦੇ ਹਨ ਹਾਂ ਕਿ ਜਿਹੜੀਆਂ ਔਰਤਾਂ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਬਵਾਸੀਰ ਹੈ ਉਹ ਵੀ ਇਸ ਦਾ ਇਸਤੇਮਾਲ ਕਰ ਸਕਦੀਆਂ ਹਨ ਬੱਚਿਆਂ ਨੂੰ ਇਕ ਚਮਚਾ ਜਾਂ ਅੱਧਾ ਚਮਚ ਤੁਸੀਂ ਗੁਲਕੰਦ ਦੇ ਸਕਦੇ ਹੋ ਅਤੇ ਉਪਰ ਤੋਂ ਦੁੱਧ ਜਾਂ ਫਿਰ ਪਾਣੀ ਦੇ ਸਕਦੇ ਹੋ

ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਮਲ ਨਾਲ ਖ਼ੂਨ ਆਉਣਾ ਬੰਦ ਹੋ ਜਾਂਦਾ ਅਤੇ ਹੌਲੀ-ਹੌਲੀ ਜੋ ਅੰਦਰੂਨੀ ਤੌਰ ਤੇ ਸਮੱਸਿਆ ਹੁੰਦੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ,1 ਤੋਂ 2 ਹਫ਼ਤਿਆਂ ਦੇ ਵਿਚ ਥੋਡੀ ਜਿਹੀ ਵੀ ਬਵਾਸੀਰ ਹੈ ਉਹ ਹੌਲੀ ਹੌਲੀ ਠੀਕ ਹੋਣ ਲੱਗ ਜਾਂਦੀ ਹੈ ਪੇਟ ਦੀ ਗੈਸ ਵੀ ਖਤਮ ਹੋ ਜਾਂਦੀ ਹੈ ਪੇਟ ਦੀ ਸਫਾਈ ਹੋ ਜਾਂਦੀ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment