ਬਿਨਾਂ ਦਵਾਈ ਤੋਂ ਬਵਾਸੀਰ ਨੂੰ 100% ਠੀਕ ਕਰ ਦਿੰਦਾ 1 ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਇਕ ਤਰੀਕਾ ਜੋ ਕਿ ਬਿਨਾਂ ਦ-ਵਾ-ਈ ਤੋਂ ਬ-ਵਾ-ਸੀ-ਰ ਠੀਕ ਕਰ ਦਿੰਦਾ ਹੈ ਜਿਨ੍ਹਾਂ ਨੂੰ ਬ-ਵਾ-ਸੀ-ਰ ਹੁੰਦੀ ਹੈ ਅਤੇ ਮਲ ਭਾਗ ਵਾਲੀ ਜਗਾ ਤੇ ਦਰਦ ਹੁੰਦਾ ਹੈ, ਅਤੇ ਖਾ-ਰ-ਸ਼ ਵੀ ਹੁੰਦੀ ਬ-ਵਾ-ਸੀ-ਰ ਬਣਨ ਦੇ ਕਈ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਪੇਟ ਦੇ ਵਿਚ ਸ-ਮੱ-ਸਿ-ਆ ਰਹਿੰਦੀ ਹੈ ਕ-ਬ-ਜ਼ ਰਹਿੰਦੀ ਹੈ ਉਨ੍ਹਾਂ ਨੂੰ ਬ-ਵਾ-ਸੀ-ਰ ਬਣ ਜਾਂਦੀ ਹੈ ਕਈ ਲੋਕਾਂ ਨੂੰ ਬ-ਵਾ-ਸੀ-ਰ ਅੰਦਰ ਵਾਲੀ ਸਾ-ਈ-ਡ ਹੁੰਦੀ ਹੈ ਕਈ ਲੋਕਾਂ ਨੂੰ

ਇਹ ਸ-ਮੱ-ਸਿ-ਆ ਜਦੋਂ ਉਹ ਲੈ-ਟ-ਰੀ-ਨ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਲ ਭਾਗ ਅੰਦਰੂਨੀ ਬਾਹਰ ਆ ਜਾਂਦਾ ਹੈ, ਅਤੇ ਕਈ ਲੋਕਾਂ ਦੇ ਜਦੋਂ ਲੈਟਰਿਨ ਜਾਂਦੇ ਹਨ ਅਤੇ ਕਈ ਲੋਕਾਂ ਦਾ ਅੰਦਰੂਨੀ ਭਾਗ ਬਾਹਰ ਆ ਜਾਂਦਾ ਹੈ ਅਤੇ ਉਸ ਨੂੰ ਅ-ਪ੍ਰੇ-ਸ਼-ਨ ਕਰਕੇ ਠੀਕ ਕਰਨਾ ਪੈਂਦਾ ਹੈ, ਪੇਟ ਦੇ ਰੋ-ਗ ਨਾਲ ਲੱਗਣ ਤਾਂ ਬ-ਵਾ-ਸੀ-ਰ ਤੋਂ ਬਚਿਆ ਜਾ ਸਕਦਾ, ਫਿਰ ਵੀ ਜੇਕਰ ਬਵਾਸੀਰ ਨੂੰ ਠੀਕ ਕਰਨਾ ਹੈ ਤਾਂ ਤੁਸੀਂ ਲੋਕ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ ਹਰੀਆਂ ਸਬਜ਼ੀਆਂ ਘਟ ਖਾਂਦੇ ਹਨ,

ਜ਼ਿਆਦਾ ਖਾਂਦੇ ਪੀਂਦੇ ਰਹਿੰਦੇ ਹਨ ਅਤੇ ਪਾਣੀ ਦੀ ਵਰਤੋਂ ਘੱਟ ਕਰਦੇ ਅਤੇ ਜਿਹੜੇ ਮੋਟਾਪੇ ਨਾਲ ਪੀ-ੜ-ਤ ਹੁੰਦੇ ਹਨ ਉਨ੍ਹਾਂ ਨੂੰ ਵੀ ਬ-ਵਾ-ਸੀ-ਰ ਹੋ ਜਾਂਦੀ ਹੈ, ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨ ਲਈ ਤੁਸੀਂ ਗੁਲਕੰਦ ਲੈਣੀ ਹੈ ਹੁਣ ਤੁਸੀਂ ਇਕ ਕਟੋਰੀ ਦੇ ਵਿਚ ਦੋ ਚਮਚ ਗੁ-ਲ-ਕੰ-ਦ ਪਾ ਲੈਣੀ ਹੈ ਤੁਸੀਂ ਇਕ ਗਲਾਸ ਹਲਕਾ ਗਰਮ ਦੁੱਧ ਲੈ,ਲੈਣਾ ਹੈ ਅਤੇ ਤੁਸੀਂ ਗਾਂ ਦਾ ਦੁੱਧ ਲੈਂਦੇ ਹੋ ਤਾਂ ਹੋਰ ਵੀ ਜ਼ਿਆਦਾ ਵਧੀਆ ਫੈਦਾ ਹੋਵੇਗਾ ਸਵੇਰੇ-ਸ਼ਾਮ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਤੁਸੀਂ ਦੋ ਚਮਚ ਗੁ-ਲ-ਕੰ-ਦ ਖਾਣ ਹਨ ਅਤੇ ਉਪਰ ਤੋਂ ਹਲਕਾ ਗਰਮ ਦੁੱਧ ਪੀ ਲੈਣਾ ਹੈ,

ਜਿਹੜੇ ਲੋਕ ਦੁੱਧ ਨਹੀਂ ਪੀ ਸਕਦੇ ਉਹ ਹਲਕਾ ਜਿਹਾ ਪਾਣੀ ਗਰਮ ਕਰ ਸਕਦੇ ਹਨ ਅਤੇ ਉਸ ਦਾ ਸੇ-ਵ-ਨ ਕਰ ਸਕਦੇ ਹਨ ਹਾਂ ਕਿ ਜਿਹੜੀਆਂ ਔ-ਰ-ਤਾਂ ਗ-ਰ-ਭ-ਵ-ਤੀ ਹਨ ਅਤੇ ਉਨ੍ਹਾਂ ਨੂੰ ਬ-ਵਾ-ਸੀ-ਰ ਹੈ ਉਹ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੀਆਂ ਹਨ ਬੱਚਿਆਂ ਨੂੰ ਇਕ ਚਮਚਾ ਜਾਂ ਅੱਧਾ ਚਮਚ ਤੁਸੀਂ ਗੁ-ਲ-ਕੰ-ਦ ਦੇ ਸਕਦੇ ਹੋ, ਅਤੇ ਉਪਰ ਤੋਂ ਦੁੱਧ ਜਾਂ ਫਿਰ ਪਾਣੀ ਦੇ ਸਕਦੇ ਹੋ

ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਮਲ ਨਾਲ ਖ਼ੂ-ਨ ਆਉਣਾ ਬੰ-ਦ ਹੋ ਜਾਂਦਾ ਅਤੇ ਹੌਲੀ-ਹੌਲੀ ਜੋ ਅੰ-ਦ-ਰੂ-ਨੀ ਤੌਰ ਤੇ ਸ-ਮੱ-ਸਿ-ਆ ਹੁੰਦੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ, 1 ਤੋਂ 2 ਹਫ਼ਤਿਆਂ ਦੇ ਵਿਚ ਥੋਡੀ ਜਿਹੀ ਵੀ ਬ-ਵਾ-ਸੀ-ਰ ਹੈ ਉਹ ਹੌਲੀ ਹੌਲੀ ਠੀਕ ਹੋਣ ਲੱਗ ਜਾਂਦੀ ਹੈ ਪੇਟ ਦੀ ਗੈਸ ਵੀ ਖ-ਤ-ਮ ਹੋ ਜਾਂਦੀ ਹੈ ਪੇਟ ਦੀ ਸਫਾਈ ਹੋ ਜਾਂਦੀ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.