ਗਰਮੀਆਂ ਵਿਚ ਖਾਣੇ ਦੇ ਨਾਲ ਖੀਰਾ ਖਾਣ ਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਖੀਰਾ ਪਾਣੀ ਦਾ ਬਹੁਤ ਚੰਗਾ ਸਰੋਤ ਹੁੰਦਾ ਹੈ। ਇਸ ਵਿਚ 96% ਪਾਣੀ ਹੁੰਦਾ ਹੈ,ਖੀਰੇ ਵਿਚ ਵਿਟਾਮਿਨ A,ਵਿਟਾਮਿਨ B1,B6,ਪੋਸਟ,ਫਾਸਫੋਰਸ ਪਾਏ ਜਾਂਦੇ ਹਨ। ਖੀਰੇ ਦੇ ਜੂਸ ਦਾ ਸੇਵਨ ਆਪਣੇ ਸਰੀਰ ਨੂੰ ਅੰਦਰ ਅਤੇ ਬਾਹਰ ਤੋਂ ਮਜਬੂਤ ਬਣਾਉਦਾ ਹੈ।ਖੀਰਾ ਕਬਜ ਤੋਂ ਮੁਕਤੀ ਦਵਾਉਣ ਦੇ ਨਾਲ ਨਾਲ ਆਪਣਾ ਪੇਟ ਦੇ ਨਾਲ ਜੁੜੀਆਂ ਹੋਈਆਂ ਸਮਸਿਆਵਾਂ ਦੇ ਵਿਚ ਬਹੁਤ ਹੀ ਜਾਅਦਾ ਫਾਇਦੇ ਮੰਦ ਹੁੰਦਾ ਹੈ। ਵਾਲਾਂ ਅਤੇ ਤਵਚਾ ਲਈ ਖੀਰਾ ਬਹੁਤ ਫਾਇਦੇ ਮੰਦ ਹੁੰਦਾ ਹੈ

ਖੀਰੇ ਵਿਚ ਸਲਫਰ ਹੁੰਦਾ ਹੈ ਜੋ ਵਾਲਾਂ ਦੀ ਗਰੋਥ ਵਿਚ ਸਹਾਇਤਾ ਕਰਦਾ ਹੈ। ਖੀਰੇ ਦਾ ਸੇਵਨ ਨਿਯਮਕ ਕਰਨ ਨਾਲ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਖੀਰਾ ਪੀਰੀਅਡਸ ਦੇ ਵਿਚ ਬਹੁਤ ਹੀ ਜਾਅਦਾ ਲਾਭਕਾਰੀ ਹੁੰਦਾ ਹੈ ਇਸ ਦਾ ਰੋਜਾਨਾ ਸੇਵਨ ਹੋਣ ਨਾਲ ਪੀਰੀਅਡਸ ਚ ਹੋਣ ਵਾਲੀਆਂ ਪਰੇਸ਼ਾਨੀਆ ਤੋਂ ਛੁਟਕਾਰਾ ਦਵਾਉਦਾ ਹੈ। ਲੜਕੀਆਂ ਨੂੰ ਪੀਰੀਅਡਸ ਦੇ ਦੁਹਰਾਨ ਕਾਫੀ ਪਰੇਸ਼ਾਨੀਆ ਹੁੰਦੀਆਂ ਹਨ ਉਹ ਦਹੀ ਵਿਚ ਖੀਰੇ ਦੀ ਕਸਕ

WhatsApp Group (Join Now) Join Now

ਉਸ ਦੇ ਵਿਚ ਪੂਤਣਾ ਕਾਲਾ ਨਮਕ,ਕਾਲੀ ਮਿਰਚ,ਜੀਰਾ ਮਿਲਾ ਕੇ ਦਹੀਂ ਨੂੰ ਖਾ ਲਵੋ ਇਸ ਦੇ ਨਾਲ ਉਹਨਾਂ ਨੂੰ ਕਾਫੀ ਆਰਾਮ ਮਿਲੇਗਾ।ਡਾਇਬਟੀਜ਼ ਅਤੇ ਹਾਈ ਬਲੱਡ ਪਰੈਸ਼ਰ ਤੋਂ ਬਚਣ ਲਈ ਖੀਰੇ ਦਾ ਸੇਵਨ ਕਾਫੀ ਲਾਭਦਾਇਕ ਹੋ ਸਕਦਾ ਹੈ। ਖੀਰੇ ਦੇ ਰਸ ਵਿਚ ਉਹ ਤੱਤ ਹਨ ਜੋ ਆਪਣੇ ਪੈੱਨਕਰਿਆ ਨੂੰ ਸਕਰਿਆ ਰਖਦੇ ਹਨ। ਖੀਰਾ ਖਾਣ ਦੇ ਨਾਲ ਆਪਣਾ ਕੋਲੈਸਟਰੋਲ ਲੈਵਲ ਘੱਟ ਹੋ ਜਾਂਦਾ ਹੈ। ਇਸ ਦਦੇ ਸੇਵਨ ਨਾਲ ਦਿਲ ਦੇ ਨਾਲ ਸੰਬੰਧਿਤ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਖੀਰੇ ਦੇ ਵਿਚ ਫਾਈਬਰ,ਪੋਟਾਸ਼ਿਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਆਪਣਾ ਬਲੱਡ ਪਰੈਸ਼ਰ ਨੋਰਮਲ ਰਖਣ ਦੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਹੜੇ ਲੋਕ ਵਜਨ ਨੂੰ ਘੱਟ ਕਰਨਾ ਚਾਹੁੰਦੇ ਹਨ ਉਹਨਾਂ ਲੋਕਾਂ ਲਈ ਖੀਰੇ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ। ਖੀਰੇ ਦੇ ਵਿਚ ਪਾਣੀ ਅਧਿਕ ਅਤੇ ਕੈਲਰੀ ਘੱਟ ਹੁੰਦੀ ਹੈ ਇਸ ਲਈ ਇਹ ਵਜਨ ਨੂੰ ਘੱਟ ਕਰਨ ਵਿਚ ਵਧਿਆ ਵਿਕਲਪ ਹੋ ਸਕਦਾ ਹੈ। ਜਦੋਂ ਭੁੱਖ ਲੱਗੇ ਤਾਂ ਖੀਰੇ ਦਾ ਸੇਵਨ ਚੰਗਾ ਹੋ ਸਕਦਾ ਹੈ।ਇਹ ਖਾਣੇ ਨੂੰ ਪਚਾਣ ਵਿਚ ਸਹਾਇਤਾ ਕਰਦਾ ਹੈ

ਇਸ ਲਈ ਇਹ ਬਹੁਤ ਫਾਇਦੇ ਮੰਦ ਹੁੰਦਾ ਹੈ। ਆਪਣੀ ਅੱਖਾਂ ਲਈ ਖੀਰਾ ਬਹੁਤ ਫਾਇਦੇ ਮੰਦ ਹੁੰਦਾ ਹੈ ਅੱਖਾਂ ਨੂੰ ਜਲਣ ਤੋਂ ਬਚਾਉਣ ਲਈ ਇਸ ਨੂੰ ਅੱਖਾਂ ਤੇ ਰੱਖਿਆ ਜਾਂਦਾ ਹੈ ਇਸ ਦੀ ਤਸੀਰ ਜਲਣ ਘੱਟ ਕਰਨ ਵਾਲੀ ਹੁੰਦੀ ਹੈ।ਇਹ ਕਈ ਗੁਣਾ ਨਾਲ ਭਰਪੂਰ ਹੁੰਦਾ ਹੈ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ

ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *