ਵੀਡੀਓ ਥੱਲੇ ਜਾ ਕੇ ਦੇਖੋ,ਇਨ੍ਹਾਂ ਚਾਰ ਚੀਜ਼ਾਂ ਨੂੰ ਰਾਤ ਨੂੰ ਭਿਓਂ ਕੇ ਰੱਖ ਦਿਓ,ਸਵੇਰੇ ਖਾਲੀ ਪੇਟ ਪੀ ਲਓ ਤੁਹਾਡੇ ਸਰੀਰ ਦੀਆਂ ਅਜਿਹੀਆਂ ਸਮੱਸਿਆਵਾਂ ਦੂਰ ਹੋਣਗੀਆਂ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ,ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਗਰਮੀਆਂ ਦੇ ਵਿੱਚ ਵੀ ਤੁਹਾਡਾ ਸਰੀਰ ਠੰਡਾ ਰਹੇਗਾ ਤੇ ਦੋਨੋਂ ਗਰਮੀ ਘੱਟ ਲੱਗੇਗੀ ਅਤੇ ਤੁਹਾਡੇ ਸਰੀਰ ਚ ਚੁਸਤੀ ਫੁਰਤੀ ਅਨਰਜੀ ਰਹੇ ਕਿ ਥਕਾਵਟ ਨਹੀਂ ਹੋਵੇਗੀ ਕਮਜ਼ੋਰੀ ਨਹੀਂ ਹੋਵੇਗੀ.
ਲਿਵਰ ਦੀ ਗਰਮੀ ਸਾਰੀ ਬਾਹਰ ਨਿਕਲ ਜਾਵੇਗੀ ਹਓਕਾ ਜਦੋਂ ਲਿਵਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਤਾਂ ਸਾਡੇ ਸਰੀਰ ਵਿੱਚ ਬਹੁਤ ਸਮੱਸਿਆਵਾਂ ਹੁੰਦੀਆਂ ਹਨ ਭੁੱਖ ਨਹੀਂ ਲੱਗਦੀ ਚੰਗੀ ਤਰ੍ਹਾਂ ਸਰੀਰ ਕਮਜ਼ੋਰ ਜਿਹਾ ਹੋ ਜਾਂਦਾ ਹੈ ਸਰੀਰ ਵਿੱਚ ਗਰਮੀ ਵਧ ਜਾਂਦੀ ਹੈ.ਸਰੀਰ ਦੇ ਵਿੱਚੋਂ ਲੀਵਰ ਦੀ ਗਰਮੀ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਉਹ ਇਸ ਪ੍ਰਕਾਰ ਹਨ ਤੁਸੀਂ ਸਭ ਤੋਂ ਪਹਿਲਾਂ ਸੁੱਕਾ ਆਲੂ ਬੁਖਾਰਾ
ਲੈਣਾ ਹੈ ਅਤੇ ਤੁਸੀਂ ਇਮਲੀ ਲੈਣੀ ਹੈ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਇਕ ਤੁਸੀਂ ਮਿੱਟੀ ਦਾ ਬਰਤਨ ਕੁੱਜਾ ਲੈਣਾ ਹੈ.ਇਸ ਲਈ ਤੁਸੀਂ ਸਭ ਤੋਂ ਪਹਿਲਾਂ ਚਾਰ ਪੀਸ ਆਲੂ ਬੁਖਾਰੇ ਦੇ ਲੈ ਲੈਣੇ ਹਨ ਅਤੇ ਜੇਕਰ ਇਮਲੀ ਵੱਡੀ ਹੈ ਤਾਂ ਤੁਸੀਂ ਇੱਕ ਪੀਸ ਲੈ ਸਕਦੇ ਹੋ ਜੇਕਰ ਇਮਲੀ ਛੋਟੀਆਂ ਹਨ ਤਾਂ ਤੁਸੀਂ ਦੋ ਲੈ ਸਕਦੇ ਹੋ ਅਤੇ ਤੁਸੀਂ ਇਸ ਮਿੱਟੀ ਦੇ ਬਰਤਨ ਵਿੱਚ ਪਾ ਦਿੰਦੇ ਹਨ ਅਤੇ ਉਸ ਤੋਂ ਇਲਾਵਾ ਤੁਸੀਂ ਦੋ ਚਮਚ ਦੋ ਤਿੱਨ ਚੱਮਚ ਧਾਗੇ ਵਾਲੀ ਮਿਸ਼ਰੀ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕੁੱਜੇ ਵਿੱਚ ਪਾ ਦੇਣਾ ਹੈ
ਅਤੇ ਇਸ ਵਿੱਚ ਇੱਕ ਗਲਾਸ ਪਾਣੀ ਪਾ ਦੇਣਾ ਹੈ ਰਾਤ ਭਰ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਵਿੱਚ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਤੁਸੀਂ ਅਤੇ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਕ ਗਲਾਸ ਪਾਣੀ ਪੀ ਲੈਣਾ ਹੈ ਸਭ ਤੋਂ ਪਹਿਲਾਂ ਤੁਸੀਂ ਪਾਣੀ ਪੀਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਪੇਟ ਨੂੰ ਸਾਫ਼ ਕਰ ਲੈਣਾ ਹੈ ਜਦੋਂ ਤੁਹਾਡਾ ਪੇਟ ਸਾਫ਼ ਹੋ ਜਾਵੇ ਫਿਰ ਤੁਸੀਂ ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ
ਤਰ੍ਹਾਂ ਖਾ ਲੈਣਾ ਹੈ ਉੱਪਰ ਤੋਂ ਇਸ ਵਿੱਚ ਪਾਣੀ ਸੀ ਉਹ ਵੀ ਪੀ ਲੈਣਾ ਹੈ ਅਤੇ ਇਸ ਦਾ ਤੁਸੀਂ ਲਗਾਤਾਰ ਇਕ ਮਹੀਨਾ ਇਸਤੇਮਾਲ ਕਰਦੇ ਰਹੋ ਤੁਹਾਡੇ ਸਰੀਰ ਵਿਚਲੀ ਵਰ੍ਹਦੀ ਗਰਮੀ ਬਾਹਰ ਨਿਕਲ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਰੋਟੀ ਪੀਟੀ ਵਧੀ ਹੈ ਜਾਂ ਲੀਵਰ ਦੀਆਂ ਸਮੱਸਿਆਵਾਂ ਹੋਰ ਹੋ ਗਈਆਂ ਹਨ ਤਾਂ ਗਰਮੀ ਜ਼ਿਆਦਾ ਹੋ ਗਈ ਹੈ ਤਾਂ ਉਹ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਕ ਹੋਰ ਦਵਾਈ ਮੰਗਵਾ ਸਕਦੇ ਹੋ ਜੋ ਕਿ ਤੁਸੀਂ ਇਸ ਸੰਪਰਕ ਨੰਬਰ
ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤਾਂ ਤੁਹਾਡੇ ਲਿਵਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਇਸ ਦ-ਵਾ-ਈ ਦਾ ਨਾਮ ਹੈ ਲੀਵਰ ਵਾਸ.ਇਸ ਦਵਾਈ ਨੂੰ ਮੰਗਵਾਉਣ ਦੇ ਲਈ ਤੁਸੀਂ ਇਹ ਸੰਪਰਕ ਨੰਬਰ ਤੇ ਗੱਲ ਕਰਨਾ ਹੈ ਇਨ੍ਹਾਂ ਦਾ ਸੰਪਰਕ ਨੰਬਰ ਹੈ,8950741741 ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਅਸਲ ਹਫ਼ਤੇ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤੁਹਾਡੇ ਪੇਟ ਦੀ ਤੁਹਾਡੇ ਲਿਵਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਅਤੇ ਤੁਹਾਨੂੰ ਭੁੱਖ ਵਧੀਆ ਲੱਗਣੀ ਸ਼ੁਰੂ ਹੋ ਜਾਵੇਗੀ ਤੁਸੀਂ ਉੱਪਰ ਦੱਸੇ ਗਏ ਨੁਕਤੇ ਦਾ ਇਸਤੇਮਾਲ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਉਸ ਤੋਂ ਬਾਅਦ ਇਕ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਖਾ ਪੀ ਸਕਦੇ ਹੋ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ