ਕੁੜੀ ਨੇ ਦੱਸ ਤਾ ਪੇਟ ਦੀ ਚਰਬੀ ਖਤਮ ਕਰਨ ਦਾ ਅਨੋਖਾ ਤਰੀਕਾ

ਕਮਰ ਦੀ ਚਰਬੀ

ਵੀਡੀਓ ਥੱਲੇ ਜਾ ਕੇ ਦੇਖੋ,ਇਕ ਕੱਪ ਰੋਜ਼ਾਨਾ 30 ਦਿਨ ਵਿੱਚ ਪੇਟ ਦੀ ਚਰਬੀ ਕਮਰ ਦੀ ਚਰਬੀ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਤੁਹਾਡੇ ਸਰੀਰ ਦੇ ਵਿੱਚੋ ਮੋਟਾਪਾ ਖਤਮ ਹੋ ਜਾਵੇਗਾ। ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਘੱਟ ਕਰਨਾ ਹੈ ਤਾਂ ਤੁਹਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਦੇ ਵੱਲ ਧਿਆਣ ਦੇਣਾ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਸਵੇਰ ਦੇ ਖਾਣੇ ਦੇ ਵਿਚ ਤੁਸੀਂ ਸਲਾਦ ਖਾਣਾ ਹੈ ਅਤੇ ਤੁਸੀਂ ਹਰੀਆਂ ਸਬਜ਼ੀਆਂ ਦਾ

ਦੋ ਰੋਟੀਆਂ

ਇਸਤੇਮਾਲ ਵਾਧਾ ਕਰਨਾ ਹੈ ਅਤੇ ਉਹ ਤੁਸੀਂ ਫਲ-ਫਰੂਟ ਦਾ ਇਸਤੇਮਾਲ ਕਰਨਾ ਹੈ। ਅਤੇ ਤੁਸੀਂ ਦੁਪਹਿਰ ਦੇ ਸਮੇਂ ਦੋ ਰੋਟੀਆਂ ਖਾ ਸਕਦੇ ਹੋ। ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਤੁਸੀਂ ਸਲਾਦ ਖਾ ਸਕਦੇ ਹੋ ਅਤੇ ਫਲ ਫਰੂਟ ਖਾ ਸਕਦੇ ਹੋ। ਅਤੇ ਰਾਤ ਦੇ ਸਮੇਂ ਤੁਸੀਂ ਇੱਕ ਰੋਟੀ ਖਾ ਸਕਦੇ ਹੋ। ਅਤੇ ਤੁਸੀਂ ਪਾਣੀ ਵੱਧ ਤੋਂ ਵੱਧ ਪੀਣਾ ਹੈ ਰੋਟੀ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਤੁਸੀ ਰੋਟੀ ਖਾਣ ਤੋਂ ਇਕ ਘੰਟਾ ਪਹਿਲਾਂ ਪੀ ਸਕਦੇ ਹੋ

ਰੋਟੀ ਖਾਣ ਤੋਂ ਬਾਅਦ

WhatsApp Group (Join Now) Join Now

ਰੋਟੀ ਖਾਣ ਤੋਂ ਬਾਅਦ ਵਿੱਚ ਪੀ ਸਕਦੇ ਅਤੇ ਤੁਸੀਂ ਸਵੇਰੇ ਉੱਠ ਕੇ ਕਸਰਤ ਕਰਨੀ ਹੈ ਜਿਸ ਦੇ ਵਿਚ ਤੁਸੀਂ ਆਪਣੇ ਸਾਰੇ ਸਰੀਰ ਨੂੰ ਹਿਲਾਉਣਾ ਹੈ ਤੁਸੀਂ ਹਰ ਪ੍ਰਕਾਰ ਦੀ ਕਸਰਤ ਕਰ ਸਕਦੇ ਅਤੇ ਤੁਹਾਨੂੰ ਉਸ ਕਸਰਤ ਕਰਦੇ ਸਮੇਂ ਪਸੀਨਾ ਆਉਣਾ ਚਾਹੀਦਾ ਹੈ ਤੁਸੀਂ ਕਸਰਤ ਨੂੰ ਸਵੇਰੇ ਘੱਟ ਤੋਂ ਘੱਟ ਅੱਧਾ ਘੰਟਾ ਜ਼ਰੂਰ ਕਰਨਾ ਹੈ। ਅਤੇ ਤੁਸੀਂ ਇਸ ਨੁਕਤੇ ਦਾ ਵੀ ਇਸਤੇਮਾਲ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਬਹੁਤ ਜਲਦੀ ਘੱਟ ਜਾਵੇਗਾ ਇਸ ਲਈ ਤੁਸੀਂ ਸਭ ਤੋਂ

ਸਾਬਤ ਧਨੀਆ

ਪਹਿਲਾਂ ਇੱਕ ਚਮਚ ਤੁਸੀਂ ਸ਼ੌਫ ਲੈ ਲੈਣੇ ਹਨ ਇਕ ਚੱਮਚ ਤੁਸੀਂ ਸਾਬਤ ਧਨੀਆ ਲੈ ਲੈਣਾ ਹੈ। ਇੱਕ ਚੱਮਚ ਜੀਰਾ ਲੈਣਾ ਹੈ ਫਿਰ ਤੁਸੀਂ ਇੱਕ ਬਰਤਨ ਲੈਣਾ ਉਸ ਵਿੱਚ ਤੁਸੀਂ 2 ਤੋਂ 3 ਗਲਾਸ ਪਾਣੀ ਪਾ ਦੇਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਸ ਪਾਣੀ ਵਿਚ ਪਾ ਦੇਣਾ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਉਸ ਪਾਣੀ ਦੇ ਵਿੱਚ ਆ ਜਾਣਾ ਚਾਹੀਦਾ। ਤੁਸੀਂ ਇਸ ਪਾਣੀ ਜਦੋਂ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਸ਼ਾਨ ਕੇ ਨੂੰ ਰੱਖ ਸਕਦੇ ਹੋ ਤੁਸੀਂ ਇਸ ਪਾਣੀ ਨੂੰ ਗਰਮ ਵੀ ਪੀ

ਥਾਇਰਾਇਡ ਦੀ ਸਮੱਸਿਆ

ਸਕਦੇ ਹੋ ਜਾ ਹਲਕਾ ਗੁਣਗੁਣਾ ਪੀ ਸਕਦੇ ਹੋ ਅਤੇ ਤੁਸੀਂ ਇਸ ਬਾਕੀ ਦੇ ਪਾਣੀ ਨੂੰ ਸਾਰੇ ਦੇਣ ਦੇ ਵਿੱਚ ਹੌਲੀ ਹੌਲੀ ਕਰਕੇ ਸੇਵਨ ਕਰ ਲੈਣਾ ਅਤੇ ਤੁਸੀਂ ਇਸ ਪਾਣੀ ਨੂੰ ਹਲਕਾ ਜਿਹਾ ਗਰਮ ਕਰ ਕੇ ਸਾਰੇ ਦਿਨ ਦੇ ਵਿੱਚ ਖ਼ਤਮ ਕਰ ਦੇਣਾ ਇਸ ਨਾਲ ਥਾਇਰਾਇਡ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ਤੁਹਾਡੀ ਪਾਚਨ ਕਿਰਿਆ ਵੀ ਠੀਕ ਹੋ ਜਾਵੇਗੀ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ

ਕਰਦੇ ਰਹਿਣਾ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਸਰੀਰ ਵਿੱਚ ਮੋਟਾਪਾ ਖਤਮ ਹੋਣਾ ਸ਼ੁਰੂ ਹੋ ਜਾਵੇਗਾ। ਤੁਸੀਂ ਫਾਸਟ ਫੂਡ ਤਲੀਆਂ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ।ਅਤੇ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਦਾ ਇਸਤੇਮਾਲ ਜਰੂਰ ਕਰੋ। ਤਾਂ ਜੋ ਤੁਹਾਡੇ ਸਰੀਰ ਦੇ ਵਿੱਚੋ ਫਾਲਤੂ ਚਰਬੀ ਬਾਹਰ ਹੋ ਜਾਵੇ ਤੁਹਾਡੇ ਸਰੀਰ ਦੇ ਵਿੱਚੋ ਮੋਟਾਪਾ ਖਤਮ ਹੋ ਜਾਵੇ। ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਜ਼ਰੂਰ ਕਰਨਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *