ਛੋਲੇ-ਬਦਾਮ ਅਤੇ ਗੁੜ ਦਾ ਨੁਸਖ਼ਾ ਇਸ ਤਰ੍ਹਾ ਲੈ ਲਓ-ਸਰੀਰ ਨੂੰ ਕਦੇ ਕੋਈ ਬਿਮਾਰੀ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਛੋਲੇ ਬਦਾਮ ਅਤੇ ਗੁੜ ਦਾ ਨੁਕਤਾ ਇਸ ਤਰ੍ਹਾਂ ਲੈ ਲਓ ਤੁਹਾਡੇ ਸਰੀਰ ਦੇ ਵਿੱਚੋਂ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਬਹੁਤ ਜਲਦੀ ਠੀਕ ਹੋ ਜਾਣਗੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਅਤੇ ਰੋ-ਗਾਂ ਤੋਂ ਮੁ-ਕ-ਤ ਰਹੇਗਾ।ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਦਾਮ ਦਾ ਸੇ-ਵ-ਨ ਕਰਨ ਦੇ ਨਾਲ ਆਪਣੇ ਸਰੀਰ ਨੂੰ ਬਹੁਤੇ ਫਾ-ਇ-ਦੇ ਹੁੰਦੇ ਹਨ ਇਸ ਲਈ ਜਿਹੜੇ ਲੋਕ ਹਰ ਰੋਜ਼ ਸਵੇਰੇ ਉੱਠ ਕੇ ਭਿੱਜੇ ਹੋਏ ਬਦਾਮ ਦਾ ਇ-ਸ-ਤੇ-ਮਾ-ਲ ਕਰਦੇ ਹਨ

ਉਨ੍ਹਾਂ ਦੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ ਬਿ-ਮਾ-ਰੀ-ਆਂ ਆਪਣੇ ਆਪ ਹੀ ਖ-ਤ-ਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ। ਇਸ ਨਾਲ ਸਾਡੇ ਦਿਮਾਗ ਨੂੰ ਵੀ ਤਾ-ਕ-ਤ ਮਿਲਦੀ ਹੈ ਸਾਡੇ ਚਿਹਰੇ ਦੇ ਉੱਪਰ ਝੁ-ਰ-ੜੀ-ਆਂ ਨਹੀਂ ਆਉਂਦੀ ਹੈ ਤੁਹਾਡਾ ਚਿਹਰਾ ਲੰਮੇ ਸਮੇਂ ਤੱਕ ਜਵਾਨ ਰਹਿੰਦਾ ਹੈ। ਅਤੇ ਸਾਡੇ ਵਾਲਾਂ ਨੂੰ ਤਾ-ਕ-ਤ ਮਿਲਦੀ ਹੈ ਸਾਡੇ ਸਰੀਰ ਨੂੰ ਤਾ-ਕ-ਤ ਮਿਲਦੀ ਹੈ ਸਾਡੇ ਸਰੀਰ ਨੂੰ ਪੌਸ਼ਟਿਕ ਅਤੇ ਵਿਟਾਮਿਨ ਅਤੇ ਪ੍ਰੋਟੀਨ ਪ੍ਰਾਪਤ ਹੁੰਦਾ ਹੈ। ਇਸ ਨੁਕਤੇ ਨੂੰ ਤਿਆਰ ਕਰਨ

ਦੇ ਲਈ ਤੁਸੀਂ ਪੰਜ ਬਦਾਮ ਲੈਣੇ ਹਨ ਅਤੇ ਉਸ ਤੋਂ ਕਾਲੇ ਛੋਲੇ ਲੈਣੇ ਹਨ। ਅਤੇ ਤੁਸੀਂ ਰਾਤ ਦੇ ਸਮੇਂ ਪੰਜ ਬਦਾਮ ਅਤੇ ਕਾਲੇ ਛੋਲੇ ਪਾਣੀ ਵਿਚ ਪਾ ਕੇ ਰੱਖਦੇ ਹਨ। ਅਤੇ ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਦਾ ਸੇ-ਵ-ਨ ਕਰ ਲੈਣਾਂ ਹੈ। ਅਤੇ ਤੁਸੀਂ ਉਨ੍ਹਾਂ ਦਾ ਸਰੀਰ ਨੂੰ ਸਵੇਰੇ ਉੱਠ ਕੇ ਗੁੜ ਦੇ ਨਾਲ ਕਰਨਾ ਹੈ।ਇਸ ਪ੍ਰ-ਕਿ-ਰਿ-ਆ ਦੇਣਾ ਜੇਕਰ ਤੁਸੀਂ ਹਰ ਰੋਜ਼ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਪੂਰੀ ਹੋ ਜਾਵੇਗੀ। ਤੁਹਾਡੇ ਸਰੀਰ ਦੇ ਅੰਦਰੂਨੀ ਅਤੇ

ਬਾਹਰੀ ਤੌਰ ਤੇ ਜੋ ਵੀ ਕ-ਮ-ਜ਼ੋ-ਰੀ-ਆਂ ਹਨ ਸਾਰੀਆਂ ਦੂ-ਰ ਹੋ ਜਾਣਗੀਆਂ। ਇਸ ਨਾਲ ਮ-ਰ-ਦਾ-ਨਾ ਤਾ-ਕ-ਤ ਵੀ ਪੂਰੀ ਹੋ ਜਾਂਦੀ ਹੈ।ਅਤੇ ਇਸ ਨਾਲ ਪੇਟ ਦੀਆਂ ਸ-ਮੱ-ਸਿ-ਆ-ਵਾਂ ਲਈ ਹੁੰਦੀਆਂ ਕ-ਬ-ਜ਼ ਵਰਗੀ ਸ-ਮੱ-ਸਿ-ਆ ਨਹੀਂ ਹੁੰਦੀ ਹੈ।ਹਾਂ ਤੇ ਇਸ ਨਾਲ ਸਾਡੇ ਸਰੀਰ ਨੂੰ ਤਾ-ਕ-ਤ ਮਿਲਦੀ ਹੈ ਸਾਡਾ ਸਰੀਰ ਲੰਮੇ ਸਮੇਂ ਤੱਕ ਜਵਾਨ ਰਹਿੰਦਾ ਹੈ।ਇਸ ਨਾਲ ਬਲੱਡ ਪ੍ਰੈ-ਸ਼-ਰ ਵਰਗੀ ਸ-ਮੱ-ਸਿ-ਆ ਵੀ ਨਹੀਂ ਹੁੰਦੀ। ਜਿਸ ਨਾਲ ਸ਼ੂਗਰ ਵਰਗੀ ਸ-ਮੱ-ਸਿ-ਆ ਵੀ ਠੀਕ ਹੋ ਜਾਂਦੀ ਹੈ।ਇਸ ਪ੍ਰਕਾਰ

ਜੇਕਰ ਤੁਸੀਂ ਇਸ ਨੁਕਤੇ ਨੂੰ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਚ-ਮ-ਤ-ਕਾ-ਰੀ ਫਾ-ਇ-ਦੇ ਹੋਣਗੇ ਜੋ ਤੁਸੀਂ ਆਪਣੇ ਆਪ ਮ-ਹਿ-ਸੂ-ਸ ਕਰੋਗੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਹਰ ਰੋਜ਼ ਇਸ ਦਾ ਸੇ-ਵ-ਨ ਕਰਨਾ ਹੈ।ਤੁਸੀ ਹਮੇਸ਼ਾ ਤੰ-ਦ-ਰੁ-ਸ-ਤ ਰਹੋਗੇ ਰੋ-ਗਾਂ ਤੋਂ ਮੁ-ਕ-ਤ ਹੋ ਕੇ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.