ਠੰਡ ਚੋਂ ਹੱਥ -ਪੈਰ ਅਤੇ ਨਸਾਂ ਦੇ ਦਰਦ ਨੂੰ ਖਤਮ ਕਰਨ ਲਈ ਘਰੇਲੂ ਨੁਸ਼ਖਾ

ਵੀਡੀਓ ਥੱਲੇ ਜਾ ਕੇ ਦੇਖੋ,ਠੰਡ ਵਿਚ ਹੱਥ ਪੈਰ ਅਤੇ ਨਾ-ੜਾ-ਦੇ ਦਰਦ ਨੂੰ ਖ਼-ਤ-ਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ। ਹੱਥ ਪੈਰ ਸੁੰ-ਨ ਹੋਣ ਦਾ ਕਾਰਨ ਕੀ ਹੁੰਦਾ ਹੈ। ਬਹੁਤ ਸਾਰੇ ਲੋਕ ਹੱਥ ਪੈਰ ਸੁੰਨ ਹੋਣ ਦੀ ਸ-ਮੱ-ਸਿ-ਆ ਤੋਂ ਪ-ਰੇ-ਸ਼ਾ-ਨ ਰਹਿੰਦੇ ਹਨ।ਆਮ ਤੌਰ ਤੇ ਇਹ ਇਕ ਹੀ ਪੁ-ਜੀ-ਸ਼-ਨ ਵਿਚ ਬੈਠੇ ਰਹਿਣ ਕਾਰਨ ਹੁੰਦਾ ਹੈ।ਕਈ ਲੋਕ ਇਸ ਨੂੰ ਹਲਕੇ ਵਿਚ ਲੈ ਲੈਂਦੇ ਹਨ ਸਾਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।ਹੱਥਾਂ ਪੈਰਾਂ ਦਾ ਸੁੰ-ਨ ਹੋਣਾ

ਕਿਸੇ ਬਿ-ਮਾ-ਰੀ ਦਾ ਸੰ-ਕੇ-ਤ ਹੋ ਸਕਦਾ ਹੈ।ਆਮ ਤੌਰ ਤੇ ਹੱਥਾਂ ਪੈਰਾਂ ਦਾ ਸੁੰ-ਨ ਹੋਣਾ ਬਲੱਡ ਸ-ਰ-ਕੁ-ਲੇ-ਸ਼-ਨ ਠੀਕ ਢੰਗ ਨਾਲ ਨਾ ਹੋਣਾ ਹੈ।ਬਲੱਡ ਸ-ਰ-ਕੁ-ਲੇ-ਸ਼-ਨ ਦਾ ਠੀਕ ਢੰ-ਗ ਨਾਲ ਕੰਮ ਨਾ ਕਰਨ ਦੇ ਕਾਰਨ ਸਾਡੇ ਸਰੀਰ ਦੇ ਮੁੱਖ ਅੰਗਾਂ ਤੱਕ ਆ-ਕ-ਸੀ-ਜ-ਨ ਨਹੀਂ ਪਹੁੰਚ ਪਾਉਂਦੀ।ਕਈ ਵਾਰ ਖੂ-ਨ ਦੀ ਕ-ਮੀ ਦੇ ਕਾਰਨ ਵੀ ਹੱਥਾਂ ਪੈਰਾਂ ਦਾ ਸੁੰ-ਨ ਹੋਣਾ ਸ਼ੁਰੂ ਹੋ ਜਾਂਦਾ ਹੈ।ਸ਼ਰੀਰ ਵਿਚ ਕ-ਮ-ਜ਼ੋ-ਰੀ ਦਾ ਹੋਣਾ, ਨ-ਸਾਂ ਦਾ ਕ-ਮ-ਜ਼ੋ-ਰ ਹੋਣ ਦੇ ਕਾਰਨ ਵੀ ਹੱਥਾਂ ਪੈਰਾਂ ਦਾ ਸੁੰ-ਨ ਹੋਣਾ ਹੋ ਸਕਦਾ ਹੈ।ਜੇਕਰ ਤੁਸੀਂ

ਨ-ਸਾਂ ਦੇ ਕ-ਮ-ਜ਼ੋ-ਰ ਹੋਣ ਦੇ ਰੋ-ਗ ਤੋਂ ਪ-ਰੇ-ਸ਼ਾ-ਨ ਹੋ ਤਾਂ ਤੁਹਾਡੀ ਹੱਥਾਂ ਪੈਰਾਂ ਦਾ ਸੁੰ-ਨ ਹੋਣਾ ਲਾ-ਜ਼-ਮੀ ਹੈ।ਕਦੀ ਕਦੀ ਤਾਂ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਹੱਥਾਂ ਪੈਰਾਂ ਵਿੱਚ ਕਿਸੇ ਨੇ ਸੂਈ ਚੁੱਭਾ ਦਿੱਤੀ ਹੋਵੇ ਇਹ ਦਰਦ ਕਈ ਵਾਰ ਬਹੁਤ ਹੀ ਭਿ-ਆ-ਨ-ਕ ਹੋ ਜਾਂਦਾ ਹੈ।ਹੱਥ ਪੈਰ ਸੁੰਨ ਹੋਣ ਤੇ ਅਸੀਂ ਘਰ ਵਿਚ ਕੀ ਕਰ ਸਕਦੇ ਹਾਂ ਜੈ-ਤੂ-ਨ ਦੇ ਤੇਲ, ਨਾਰੀਅਲ ਦੇ ਤੇਲ ਜਾਂ ਸਰ੍ਹੋਂ ਦੇ ਤੇਲ ਨਾਲ ਮਾ-ਲਿ-ਸ਼ ਕਰ ਸਕਦੇ ਹਾਂ। ਜ਼ਿਆਦਾਤਰ

ਇਹ ਸ-ਮੱ-ਸਿ-ਆ ਰਾਤ ਨੂੰ ਸੌਣ ਲੱਗਿਆਂ ਹੁੰਦੀ ਹੈ ਕਈ ਲੋਕ ਕੀ ਕਰਦੇ ਹਨ ਆਪਣੀ ਹੱਥਾਂ ਨੂੰ ਸਿਰ ਦੇ ਥੱਲੇ ਦੇ ਕੇ ਸੌਂ ਜਾਂਦੇ ਹਨ ਜਿਸ ਨਾਲ ਲੰਮੇ ਸਮੇਂ ਤਕ ਭਾਰ ਪੈਣ ਕਾਰਨ ਹੱਥਾਂ ਵਿੱਚ ਖ਼ੂ-ਨ ਦਾ ਸਰਕਲ ਰੁਕ ਜਾਂਦਾ ਹੈ ਜਿਸ ਨਾਲ ਹੱਥ ਸੁੰ-ਨ ਹੋ ਜਾਂਦੇ ਹਨ ਇਸ ਲਈ ਕਦੀ ਵੀ ਇੱਕੋ ਹੀ ਪੁ-ਜੀ-ਸ਼-ਨ ਵਿਚ ਨਾ ਸੌਂਵੋ।ਹੱਥ ਪੈਰ ਸੁੰਨ ਹੋਣ ਤੇ ਸਾਨੂੰ ਕਿਹੜੀਆਂ ਬੀ-ਮਾ-ਰੀ-ਆਂ ਹੋ ਸਕਦੀਆਂ ਹਨ?ਇਸ ਨਾਲ ਸਾਨੂੰ ਡਾ-ਈ-ਬੀ-ਟੀ-ਜ਼,ਹੱਥਾਂ ਪੈਰਾਂ ਵਿੱਚ ਅ-ਕ-ੜ-ਨ ਰਹਿੰਦੀ ਹੈ ਜਿਸ ਨਾਲ ਸਾਨੂੰ ਥਾ-ਇ-ਰਾ-ਇ-ਡ ਦੀ ਬੀ-ਮਾ-ਰੀ ਹੋ

ਸਕਦੀ ਹੈ।ਇਸ ਬਿ-ਮਾ-ਰੀ ਤੋਂ ਬਚਣ ਦੇ ਲਈ ਸਾਨੂੰ ਪੌ-ਸ਼-ਟਿ-ਕ ਖਾਣਾ ਲੈਣਾ ਚਾਹੀਦਾ ਹੈ। ਸਾਨੂੰ ਵਿਟਾਮਿਨ ਬੀ, B6, B12 ,ਆਇਰਨ ਭਰਪੂਰ ਭੋਜਨ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਹਰੇ ਪੱ-ਤੇ-ਦਾ-ਰ ਸਬਜ਼ੀਆਂ, ਮੂੰਗਫਲੀ, ਸੋਇਆਬੀਨ,ਕੇਲਾਂ, ਡਾਰਕ ਚਾਕਲੇਟ ਲੈਣੇ ਚਾਹੀਦੇ ਹਨ।ਪਾਣੀ ਤਾਂ ਖ਼ੂਬ ਸੇ-ਵ-ਨ ਕਰੋ।ਆਪਣੀ ਖਾਣ ਪਾਣ ਦੇ ਨਾਲ ਨਾਲ ਐ-ਕ-ਸ-ਰ-ਸਾ-ਈ-ਜ਼ ਸਵੇਰ ਦੀ ਸੈਰ ਇਹ ਸਭ ਕਰਨ ਨਾਲ ਵੀ ਤੁਹਾਨੂੰ ਇਸ ਬਿ-ਮਾ-ਰੀ ਤੋਂ ਛੁ-ਟ-ਕਾ-ਰਾ ਮਿਲੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਡਾ ਇਹ ਸ-ਮੱ-ਸਿ-ਆ ਠੀਕ ਹੋ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *