ਅੰਤੜੀਆਂ ਦੀ ਕਮਜ਼ੋਰੀ ਤੇ ਪੁਰਾਣੀ ਕਬਜ਼ ਦਾ ਦੇਸੀ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਅੰਤੜੀਆਂ ਦੀ ਕਮਜ਼ੋਰੀ ਪੇਟ ਦਰਦ ਪੇਟ ਦੀ ਸਫਾਈ ਨਾ ਹੋਣਾ, ਇਹ ਸਾਰੀਆਂ ਸਮੱਸਿਆਵਾਂ ਤਾਂ ਪੈਦਾ ਹੁੰਦੀਆਂ ਹਨ ਜਦੋਂ ਆਪਾਂ ਖਾਣਾ ਖਾਂਦੇ ਹਾਂ ਤਾਂ ਬਹੁਤ ਜਲਦੀ ਕਰਦੇ ਹਾਂ ਜਲਦੀ-ਜਲਦੀ ਖਾਣਾ ਖਾ ਲੈਦੇ ਹੋ ਖਾਣੇ ਨੂੰ ਚਬਾ ਚਬਾ ਕੇ ਨਹੀਂ ਖਾਂਦੇ, ਜਿਸ ਕਾਰਨ ਕੇ ਸਾਡਾ ਖਾਣਾ ਸਾਡੇ ਅੰਦਰ ਪਿਆ ਰਹਿੰਦਾ ਹੈ ਅਤੇ ਉਸੇ ਦਾ ਹੀ ਸੜਦਾ ਰਹਿੰਦਾ ਹੈ, ਜਿਸ ਨਾਲ ਉਹ ਸਾਡੀਆਂ ਅੰਤੜੀਆਂ ਨਾੜਾਂ ਨੂੰ ਕਮਜ਼ੋਰ ਕਰ ਦਿੰਦਾ ਹੈ,

ਜਦੋਂ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਤਾਂ ਸਾਡੀਆਂ ਅੰਤੜੀਆਂ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸਾਨੂੰ ਪੇਟ ਦੇ ਰੋਗ ਲੱਗ ਜਾਂਦੇ ਹਨ ਅਤੇ ਕਈ ਵਾਰ ਆਪਾਂ ਭੁੱਖੇ ਪੇਟ ਹੁੰਦੇ ਹਾਂ ਤਾਂ ਕੋਈ ਜ਼ੋਰ ਵਾਲਾ ਕੰਮ ਕਰ ਲਈ ਨੇ ਹਾਂ ਜਾਂ ਫਿਰ ਕਈ ਵਾਰ ਜਦ ਆਪਣਾ ਪੇਟ ਭਰਿਆ ਹੁੰਦਾ ਹੈ ਤਾਂ ਆਪਾਂ ਜ਼ੋਰ ਵਾਲਾ ਕੰਮ ਕਰ ਲੈਂਦੇ ਹਾਂ, ਜਿਸ ਕਾਰਨ ਵੀ ਸਾਡੀ ਅੰਤੜੀ ਅਤੇ ਜੋਰ ਪੈ ਜਾਂਦਾ ਹੈ ਕਈ ਵਾਰ ਆਪਣਾ ਖਾਣਾ ਖਾਣ ਤੋਂ ਬਾਅਦ ਲਗਾਤਾਰ ਕਿੰਨਾ ਸਮਾਂ ਧੁੱਪ ਦੇ ਵਿੱਚ ਕੰਮ ਕਰਦੇ ਹਾਂ

WhatsApp Group (Join Now) Join Now

ਜਾਂ ਕੀਤੇ ਜਾਂਦੇ ਹਾਂ ਇਸ ਤਰਾਂ ਦੀਆਂ ਜਦੋਂ ਆਪਣੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਤਾਂ ਸਾਡੀਆਂ ਨਾੜਾਂ ਅੰਤੜੀਆਂ ਕਮਜ਼ੋਰ ਹੁੰਦੀਆਂ ਰਹਿੰਦੀਆਂ ਹਨ ਜਦੋਂ ਇਹ ਸਮੱਸਿਆ ਵਧ ਜਾਂਦੀ ਹੈ ਤਾਂ ਇਹ ਅਲਸਰ ਦਾ ਰੂਪ ਲੈ ਲੈਂਦੀ ਹੈ ਜਦੋਂ ਸਾਰੇ ਅੰਤੜੀਆਂ ਦੀ ਸਮੱਸਿਆ ਹੁੰਦੀ ਹੈ ਤਾਂ ਪੇਟ ਦਾ ਭਾਰਾਪਣ ਹੁੰਦਾ ਹੈ ਗੈਸ ਬਣਦੀ ਰਹਿੰਦੀ ਹੈ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਪੇਟ ਦਰਦ ਹੁੰਦਾ ਰਹਿੰਦਾ ਹੈ, ਕਬਜ਼ ਰਹਿਣ ਲੱਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਫਿਰ ਬਵਾਸੀਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ,

ਇਸ ਲਈ ਤੁਸੀਂ ਸਮੇਂ ਸਿਰ ਖਾਣਾ ਖਾ ਲੈਣਾ ਹੈ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਅਤੇ ਤੁਸੀਂ ਖਾਣਾ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਪਾਣੀ ਤੁਸੀਂ ਇਕ ਘੰਟਾ ਬਾਅਦ ਵਿੱਚ ਪੀ ਲੈਣਾ ਹੈ ਤੇ ਇਸ ਕਰਕੇ ਕਿਉਂਕਿ ਜਦੋਂ ਨਾਲ ਪਾਣੀ ਪੀ ਲੈਂਦੇ ਹਾਂ ਤਾਂ ਉਹ ਪਾਣੀ ਸਾਡੇ ਸਰੀਰ ਦੀ ਅੰਦਰੂਨੀ ਅੱਗ ਨੂੰ ਠੰਡਾ ਕਰ ਦਿੰਦਾ ਹੈ ਜਿਸ ਨਾਲ ਕੇ ਖਾਣਾ ਜਲਦੀ ਹਜਮ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਹੈ, ਦੇ ਕੁਝ ਦਵਾਈਆਂ ਦਾ ਸੇਵਨ ਕਰ ਸਕਦੇ ਹੋ

ਜੋ ਕਿ ਇਸ ਪ੍ਰਕਾਰ ਹਨ ਜਿਸ ਨਾਲ ਤੁਸੀਂ ਜਲਦੀ ਠੀਕ ਹੋ ਜਾਓਗੇ, ਪੇ-ਟ ਗੈਸ ਨੂੰ ਖ-ਤ-ਮ ਕਰਨ ਲਈ ਤੁਸੀਂ ਸਰਨਾ ਤੁਸੀਂ 50 ਗ੍ਰਾਮ ਲੈਣਾ ਹੈ, ਸੌਂਫ ਸੌ ਗਰਮ ਲੈ ਲੈਣੇ ਹਨ, 10 ਗ੍ਰਾਮ ਕਾਲਾ ਨਮਕ ਮਿਲਾ ਦੇਣਾ ਹੈ, ਅਤੇ ਇਸ ਵਿਚ ਪੰਜਾਹ ਤੋਂ ਸੌ ਗ੍ਰਾਮ ਧਾਗੇ ਵਾਲੀ ਮਿਸ਼ਰੀ ਪਾ ਲੈਣੀ ਹੈ, ਇਹਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ ਹੈ ਇਸ ਦਾ ਸੇ-ਵ-ਨ ਤੁਸੀਂ ਅੱਧਾ ਤੋਂ ਇਕ ਚਮਚ ਰਾਤ ਨੂੰ ਸੌਣ ਵੇਲੇ ਕਰਨਾ ਹੈ ਸੇ-ਵ-ਣ ਤੁਸੀਂ ਪਾਣੀ ਨਾਲ ਕਰ ਲੈਣਾ ਹੈ

ਇਸ ਨਾਲ ਤੁਹਾਡੀਆਂ ਅੰਤੜੀਆਂ ਸਹੀ ਹੋਣ ਲੱਗ ਜਾਣਗੀਆਂ ਤੁਹਾਡਾ ਪੇਟ ਸਾਫ਼ ਹੋਣ ਲਗ ਜਾਵੇਗਾ ਤੁਹਾਡੇ ਪੇਟ ਵਿੱਚ ਗੈਸ ਨਹੀਂ ਬਣੇਗੀ ਤੁਹਾਨੂੰ ਕਬਜ਼ ਵੀ ਨਹੀਂ ਰਹੇਗੀ, ਆਪਣੇ ਪੇਟ ਨੂੰ ਸਹੀ ਰੱਖਣ ਕੁਝ ਚੀਜ਼ਾਂ ਬਣੀਆਂ-ਬਣਾਈਆਂ ਮਿਲ ਜਾਂਦੀਆਂ ਹਨ ਜਿਵੇਂ ਕੁਮਾਰੀ ਅਰਸਵ ਇਹ ਚੀਜ਼ਾਂ ਦਾ ਸੇ-ਵ-ਨ ਕਰਨ ਨਾਲ ਤੁਹਾਡੀ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਤੁਹਾਨੂੰ ਜ਼ਿਆਦਾ ਸਮੱਸਿਆ ਆ ਰਹੀ ਹੈ ਤਾਂ

ਤੁਸੀਂ ਇਸ ਨੰਬਰ ਤੇ ਸੰ-ਪ-ਰ-ਕ ਕਰ ਸਕਦੇ ਹੋ 9872472794 ਡਾਕਟਰ ਕੈਥ ਨਾਮ ਹੈ ਇਨ੍ਹਾਂ ਦਾ ਆਪਣੀ ਸ-ਮੱ-ਸਿ-ਆ ਦੱਸ ਕੇ ਤੁਸੀ ਉਸਦਾ ਹੱਲ ਕਰਵਾ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖ ਕੇ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਪੇਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਰਹਿਣ ਗਿਆਨ ਤੁਹਾਡੀਆਂ ਆਪਣੀਆਂ ਮ-ਜ਼-ਬੂ-ਤ ਹੋ ਜਾਣਗੀਆਂ

Leave a Reply

Your email address will not be published. Required fields are marked *