ਬਿਨਾਂ ਦਵਾਈ ਗਹਿਰੀ ਨੀਂਦ ਦਾ ਘਰੇਲੂ ਉਪਾਅ

ਵੀਡੀਓ ਥੱਲੇ ਜਾ ਕੇ ਦੇਖੋ,ਬਿਨਾਂ ਦ-ਵਾ-ਈ ਗਹਿਰੀ ਨੀਂਦ ਲਿਆਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਸੀਂ ਬਹੁਤ ਵਧੀਆ ਨੀਂਦ ਲੈ ਸਕਦੇ ਹੋ ਅਤੇ ਤੁਹਾਨੂੰ ਇਸ ਦੀ ਕੋਈ ਨੁ-ਕ-ਸਾ-ਨ ਵੀ ਨਹੀਂ ਹੁੰਦਾ,ਨੀਂਦ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਸਾਨੂ ਚੰਗੀ ਨੀਂਦ ਆਉਂਦੀ ਹੈ ਅਤੇ ਸਵੇਰੇ ਅਸੀਂ ਤਾਜ਼ਗੀ ਮਹਿਸੂਸ ਕਰਦੇ ਹਾਂ ਅਤੇ ਸਾਡੇ ਸਰੀਰ ਲਈ ਚੰਗੀ ਨੀਂਦ ਆਉਣੀ ਬਹੁਤ ਜ਼ਰੂਰੀ ਹੁੰਦੀ ਹੈ,ਕਈ ਵਾਰ ਕਈ ਲੋਕਾਂ ਨੂੰ ਕੋਈ

ਚਿੰ-ਤਾ ਪ੍ਰੇ-ਸ਼ਾ-ਨੀ ਹੁੰਦੀ ਹੈ ਜਾਂ ਕੋਈ ਹੋਰ ਕਾਰਨ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਨ੍ਹਾਂ ਦਾ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਹਨ ਜਿਵੇਂ ਕਿ ਅੱਖਾਂ ਦੇ ਕਾਲੇ ਘੇਰੇ ਹੋ ਜਾਣਾ ਆ ਜਾਣਾ ਵਾਲਾਂ ਦਾ ਝ-ੜ-ਨਾ ਦਿਮਾਗੀ ਤੌਰ ਤੇ ਪ੍ਰੇ-ਸ਼ਾ-ਨ ਰਹਿਣਾ ਅਤੇ ਕਿਸੇ ਵੀ ਕੰਮ ਕਰਨ ਦੇ ਬੇਚੈਨ ਮਨ ਨਾ ਲਗਣਾ,ਹੁਣ ਤੁਸੀ ਇੱਕ ਕੇਲਾ ਲੈ ਲੈਣਾ ਹੈ ਉਸ ਨੂੰ ਛਿਲਕੇ ਸਮੇਤ ਗੋਲ-ਗੋਲ ਪੀਸ ਕੱਟ ਕੇ ਰੱਖ ਲੈਣੇ ਹਨ, ਹੁਣ ਤੁਸੀਂ ਏਕ ਬਰਤਨ ਲੈਣਾ ਹੈ

ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਗੈਸ ਚੁੱਲੇ ਤੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਵਿੱਚ ਕੱਟੇ ਹੋਏ ਕੇਲੇ ਦੇ ਟੁ-ਕ-ੜੇ ਪਾ ਦੇਣੇ ਹਨ ਅੱਧੀ ਛੁੱਟੀ ਚੱਮਚ ਦਾਲਚੀਨੀ ਪਾ-ਊ-ਡ-ਰ ਇਸ ਵਿੱਚ ਪਾ ਦੇਣਾ ਹੈ, ਜਿਸ ਨੂੰ ਤੁਸੀਂ ਹਲਕੀ ਅੱਗ ਤੇ ਗਰਮ ਕਰਨਾ ਹੈ ਜਦੋਂ ਉਸ ਦਾ ਪਾਣੀ ਅੱਧਾ ਰਹਿ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਤੁਸੀਂ ਇਸ ਵਿੱਚ ਕਿਸੇ ਚੀਜ਼ ਨਾਲ ਇਸ ਨੂੰ ਇਸ ਦਾ ਪਾਣੀ ਵਿਚ ਇਸ ਨੂੰ ਪੇਸਟ ਜਿਹੀ ਬਣਾ ਦੇਣਾ ਹੈ ਤਾਂ

ਜੋ ਕਲਾ ਇਸ ਪਾਣੀ ਵਿੱਚ ਚੰਗੀ ਤਰ੍ਹਾਂ ਰਚ-ਮਿਚ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਪਾਣੀ ਨੂੰ ਛਾਣ ਕੇ ਲੈਣਾ ਹੈ ਇਹ ਇੱਕ ਚਾਹ ਵਾਂਗ ਨਜ਼ਰ ਆਵੇਗੀ ਇਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹੌਲੀ ਹੌਲੀ ਸਿਪ ਸਿਪ ਕਰਕੇ ਸੇ-ਵ-ਨ ਕਰ ਲੈਣਾ ਹੈ ਇਸ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਤੁਹਾਡੀ ਦਿਮਾਗ ਨੂੰ ਸ਼ਾਂ-ਤੀ ਮਿਲੇਗੀ ਅਤੇ ਤੁਹਾਨੂੰ ਹੌਲੀ-ਹੌਲੀ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ, ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ,ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਹਲਕੇ ਗਰਮ ਗੁਣਗੁਣੇ ਪਾਣੀ ਦੇ

ਪਾ ਕੇ ਰੱਖਦੇ ਹੋ, ਆਟੇ ਦਾ ਪੇਰ ਤੇ ਸਰੋਂ ਦੇ ਤੇਲ ਨਾਲ ਹਲਕੀ ਜਿਹੀ ਮਾ-ਲਿ-ਸ਼ ਕਰਦੇ ਹੋ ਤਾਂ ਤੁਹਾਨੂੰ ਨੀਂਦ ਵਧੀਆ ਆਵੇਗੀ, ਅਗਲੀ ਚੀਜ਼ ਹੈ ਅਸ਼ਵਗੰਧਾ ਇਸ ਨੂੰ ਵੀ ਵੱਖ-ਵੱਖ ਰੋ-ਗਾਂ ਤੋਂ ਬਚਾਅ ਲਈ ਵਰਤਿਆ ਜਾਂਦਾ ਹੈ ਇਸ ਲਈ ਤੁਸੀਂ 4 ਤੋਂ 5 ਗ੍ਰਾਮ ਦੀ ਮਾਤਰਾ ਦੇ ਵਿਚ ਇਕ ਗਲਾਸ ਦੁੱਧ ਦੇਵੇ ਇਸ ਚੂਰਨ ਨੂੰ ਪਾਲਣਾ ਹੈ, ਇਸ ਨਾਲ ਵੀ ਤੁਹਾਨੂੰ ਬਹੁਤ ਵਧੀਆ ਨੀਂਦ ਆਵੇਗੀ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿਚ ਰੱਖਣਾ ਹੈ

ਅਤੇ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਨੂੰ ਨੀਂ-ਦ ਨਾ ਆਉਣ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ,ਅਤੇ ਤੁਹਾਨੂੰ ਆਪਣੇ ਦਿਮਾਗ ਤੇ ਚਿੰ-ਤਾ ਪ੍ਰੇ-ਸ਼ਾ-ਨੀ ਵੀ ਨਹੀਂ ਰਖਣੀ ਜਿਸ ਨਾਲ ਸਾਨੂੰ ਨੀਂਦ ਨਹੀਂ ਆਉਂਦੀ ਅਤੇ ਅਜਿਹੀਆਂ ਗੱਲਾਂ ਤੋਂ ਦੂ-ਰ ਰਹਿਣਾ ਜੋ ਸਾਡੇ ਦਿਮਾਗ ਨੂੰ ਚਿੰ-ਤਾ ਪ੍ਰੇ-ਸ਼ਾ-ਨੀ ਦਿੰਦੀਆਂ ਹਨ ਇਸ ਪ੍ਰਕਾਰ ਉੱਪਰ ਦੱਸੀ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖੋ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.