ਵਾਲਾ ਤੇ ਤਵਚਾ ਦੀਆ ਅਨੇਕ ਸਮੱਸਿਆਵਾ ਦਾ ਘਰੇਲੂ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੁਧ ਨਾਰੀਅਲ ਦੇ ਤੇਲ ਨੂੰ ਘਰ ਵਿੱਚ ਕਿਵੇਂ ਤਿਆਰ ਕਰੀਏ, ਜਿਵੇਂ ਕਿ ਅੱਜਕਲ ਲੋਕਾਂ ਨੂੰ ਬਾਜ਼ਾਰ ਵਿੱਚ ਬਹੁਤ ਸਾਰੇ ਤੇਲ ਮਿਲ ਜਾਂਦੇ ਹਨ, ਵੱਡੀਆਂ ਵੱਡੀਆਂ ਕੰਪਨੀਆਂ ਫੈ-ਕ-ਟ-ਰੀ-ਆਂ ਇਸ ਤੇਲ ਨੂੰ ਤਿਆਰ ਕਰਦੀਆਂ ਹਨ ਅਤੇ ਇਸ ਵਿੱਚ ਮਿ-ਲਾ-ਵ-ਟ ਵੀ ਹੋ ਜਾਂਦੀ ਹੈ, ਇਸ ਲਈ ਕਈ ਵਾਰ ਆਪਾਂ ਨੂੰ ਤੇਲ ਦੀ ਬਹੁਤ ਜ਼-ਰੂ-ਰ-ਤ ਹੁੰਦੀ ਹੈ,ਆਪਾਂ ਨਾਰੀਅਲ ਦੇ ਤੇਲ ਨੂੰ ਘਰ ਵਿੱਚ ਕਿਵੇਂ ਤਿਆਰ ਕਰ ਸਕੀਏ ਇਸ ਦੀ ਜਾ-ਣ-ਕਾ-ਰੀ ਆਪ ਜੀ ਨੂੰ

ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ, ਇਸ ਲਈ ਤੁਸੀਂ ਸਭ ਤੋਂ ਪਹਿਲਾ ਇੱਕ ਨਾਰੀਅਲ ਲੈਣਾ ਹੈ ਅਤੇ ਉਸ ਵਿੱਚ ਉਸ ਦਾ ਪਹਿਲਾ ਪਾਣੀ ਕੱਢ ਲੈਣਾ ਹੈ, ਤੋਂ ਬਾਅਦ ਉਸ ਨੂੰ ਤੋੜਕੇ ਉਸ ਵਿੱਚੋਂ ਗਿਰੀ ਕੱਢ ਲੈਣੀ ਹੈ, ਫੇਰ ਤੁਸੀ ਇਸ ਦੇ ਨਿੱਕੇ ਨਿੱਕੇ ਟੁ-ਕ-ੜੇ ਕਰਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਲੈਣਾ ਹੈ, ਉਸ ਨੂੰ ਮਿਕਸੀ ਵਿੱਚ ਪਾ ਕੇ ਇਸ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ, ਉਸ ਤੋਂ ਬਾਅਦ ਫਿਰ ਤੁਸੀ ਇਕ ਬ-ਰ-ਤ-ਨ ਤਾਂ ਲੈਣਾ ਹੈ ਅਤੇ ਉਸ ਦੇ ਉਪਰ ਕੱ-ਪ-ੜਾ ਰੱਖਣਾ ਹੈ

ਅਤੇ ਫਿਰ ਇਸ ਪੇਸਟ ਨੂੰ ਉਸ ਕੱਪੜੇ ਵਿੱਚ ਪਾ ਲੈਣਾ ਹੈ,ਅਤੇ ਇਸ ਦਾ ਸਾਰਾ ਰਸ ਉਸ ਬਰਤਨ ਦੇ ਵਿੱਚ ਕੱਪੜੇ ਦੇ ਰਾਹੀਂ ਕੱਢ ਲੈਣਾ ਹੈ,ਨ-ਚੋ-ੜ ਕੇ ਇਸ ਦਾ ਸਾਰਾ ਦੁੱਧ ਬਾਹਰ ਨਿ-ਕ-ਲ ਜਾਵੇਗਾ ਅਤੇ ਜੋ, ਗਰੀ ਦਾ ਗੁਦਾ ਬ-ਚ-ਦਾ ਹੈ ਉਸ ਨੂੰ ਦੁ-ਬਾ-ਰਾ ਫਿਰ ਮਿਕਸੀ ਵਿਚ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਫਿਰ ਪੇਸਟ ਬਣਾ ਲਵੋ,ਥੋੜ੍ਹਾ ਬਹੁਤਾ ਜਿਹੜਾ ਰਸ ਰਹਿ ਜਾਂਦਾ ਹੈ ਉਹ ਵੀ ਕੱਢ ਲੈਣਾ, ਪਰ ਤੁਸੀਂ ਇਸ ਗਿਰੀ ਦੇ ਕੰ-ਡੇ ਹੋਏ ਦੁੱਧ ਨੂੰ ਕਿਸੇ ਕੱਚ ਦੇ ਬ-ਰ-ਤ-ਨ ਵਿੱਚ ਰੱਖਦਾ ਹੈ,

ਫੇਰ ਤੁਸੀਂ ਇਸ ਨੂੰ ਫ-ਰਿੱ-ਜ ਦੇ ਵਿਚ ਰੱਖ ਦੇਣਾ ਹੈ, ਸਵੇਰੇ ਤੁਸੀਂ ਉੱਠ ਕੇ ਦੇਖੋਂਗੇ ਤਾਂ ਇਸ ਦੇ ਉੱਪਰ ਮ-ਲਾ-ਈ ਆ ਜਾਵੇਗੀ, ਅਤੇ ਇਸ ਦੇ ਨੀਚੇ ਵਾਲੇ ਹਿੱਸੇ ਤੇ ਪਾਣੀ ਹੋਵੇਗਾ,ਫੇਰ ਤੁਸੀਂ ਏਸ ਦੇ ਉਪਰੋਂ ਉਪਰੋਂ ਸਾਰੀ ਮ-ਲਾ-ਈ ਉਤਾਰ ਲੈਣੀ ਹੈ ਅਤੇ ਇਸ ਨੂੰ ਇੱਕ ਬਰਤਨ ਵਿੱਚ ਪਾ ਕੇ ਗਰਮ ਕਰਨਾ ਹੈ,ਇਸ ਤਰ੍ਹਾਂ ਇਸ ਨੂੰ ਗਰਮ ਕਰਦੇ ਰਹਿਣਾ ਹੈ ਅਤੇ ਇਸ ਨੂੰ ਹਿ-ਲਾ-ਉਂ-ਦੇ ਰਹਿਣਾ ਹੈ ਇਸ ਤਰ੍ਹਾਂ ਹੌਲੀ ਹੌਲੀ ਇਸ ਦਾ ਤੇਲ ਤਿਆਰ ਹੋ ਜਾਵੇਗਾ, ਇਸ ਤਰ੍ਹਾਂ ਇਹ ਜਦੋਂ ਪੂਰਾ ਭੂ-ਰੇ ਰੰ-ਗ ਦਾ ਹੋ ਜਾਵੇਗਾ,

ਇਸ ਵਿਚੋਂ ਤੇਲ ਅ-ਲੱ-ਗ ਦਿ-ਸ-ਣ ਲੱਗ ਜਾਵੇਗਾ, ਉਸ ਤੋਂ ਬਾਅਦ ਤੁਸੀਂ ਇਸ ਨੂੰ ਬਰਤਨ ਵਿਚੋਂ ਕੱਢ ਕੇ ਇਸ ਦਾ ਤੇਲ ਅਲੱਗ ਕਰ ਲੈਂਦਾ ਹੈ, ਤੇ ਜੋ ਪੂਰੇ ਜਿਹੇ ਰੰ-ਗ ਦਾ ਸ-ਮਾ-ਨ ਉਸ ਨੂੰ ਅਲੱਗ ਕਰ ਦੇਣਾ ਹੈ,ਇਸ ਤਰ੍ਹਾਂ ਤੁਹਾਡਾ ਇਹ ਘਰ ਵਿੱਚ ਬਣਾਇਆ ਹੋਇਆ ਸ਼ੁੱਧ ਨਾ-ਰੀ-ਅ-ਲ ਦਾ ਤੇ-ਲ ਤਿਆਰ ਹੋ ਜਾਵੇਗਾ, ਇਸ ਤਰ੍ਹਾਂ ਤੁਸੀਂ ਇਸ ਨੂੰ ਘਰ ਵਿੱਚ ਬਹੁਤ ਅ-ਸਾ-ਨੀ ਨਾਲ ਤਿਆਰ ਕਰ ਸਕਦੇ ਹੋ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਇਸ ਪ੍ਰਕਾਰ ਨਾ-ਰੀ-ਅ-ਲ ਦਾ ਤੇਲ ਘਰ ਹੀ ਤਿ-ਆ-ਰ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.